Total 76 status |
Content | Wallpapers |
|
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
Create Wallpaper for this quote
|
|
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ..😘
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ..😃
ਤੇ ਇਕ ਤੂੰ ਆਂ ਜਿਹਨੂੰ ਦਿਲੋ ਕੱਢ ਨੀ ਸਕਦੀ..😅
Create Wallpaper for this quote
|
|
ਯਾਰ 👬 ਭਾਵੇ ਕਮੀਨੇ ਆ..😜 ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ..🎷
Create Wallpaper for this quote
|
|
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..
Create Wallpaper for this quote
|
|
ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਿਯੇ ,
ਲੱਗੇ ਕਈਆਂ ਨੂੰ ਕੇ ਇਹਨਾਂ ਚ ਗਰੂਰ ਨੇ ..😉
#
Create Wallpaper for this quote
|
|
ਵਖਤ ਖਰਾਬ ਸੀ ਜਾ ਮੇਰੀ ਕਿਸਮਤ ਜੋ ਇਹਨਾ ਪਿਆਰ ਦੇ ਕੇ ਵੀ ਰੁਸਵਾਈ ਮਿਲੀ ....
Create Wallpaper for this quote
|
|
ਥੋੜ੍ਹੀ ਮੁਹੱਬਤ ਤਾਂ ਤੈਨੂੰ ਵੀ ਹੋਵੇਗੀ ਮੇਰੇ ਨਾਲ....ਇਹਨਾ ਸਮਾਂ ਬਰਬਾਦ ਨਾ ਕਰਦੇ...ਸਿਰਫ ਇੱਕ ਦਿਲ ਤੋੜਣ ਲਈ....!!
Create Wallpaper for this quote
|
|
ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼
ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..😃😃
Create Wallpaper for this quote
|
|
ਕਹਿੰਦੀ 👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ ਪਿੱਤਲ ਵਰਗੇ ਯਾਰਾਂ 👬 ਨਾਲ ਰਹਿਣਾ,
ਮੈਂ ਵੀ ਕਹਿਤਾ ਫਿਰ 'ਸੋਨਾ ਤਾਂ🙅🏻ਕਮਲੀੲੇ ਵਿੰਘਾ ਹੋ ਜਾਦਾ, ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..
Create Wallpaper for this quote
|
|
ਮੇਰੀਆ ਅੱਖਾਂ ਵਿੱਚ ਹੰਝੂ ਨਹੀ ਥੋੜੀ ਜਿਹੀ ਨਮੀ ਆਂ,
ਇਹਨਾਂ ਦੀ ਵਜ੍ਹਾ ਤੂੰ ਨਹੀਂ ਤੇਰੀ ਕਮੀ ਆਂ...
Create Wallpaper for this quote
|
|
ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ....
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ......!!!!!
Create Wallpaper for this quote
|
|
ਉੱਚਿਆਂ ਚ ਰਹਿਣਾ ਵੀ ਲੋਕਾਂ ਦਾ ਸ਼ੌਕ ਆਂ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀ ਨੀਵਾਂ ਰਹਿ ਕੇ ਬੜਾ ਕੁਝ ਖੱਟਿਆ ਆ
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਂਉ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ ,.
.ਫਿਰ ਅਾਪਾ ਵੀ ਸਮਝਾ ਤਾਂ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਂਦਾ ,ਰੌਂਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..💪🏻
Create Wallpaper for this quote
|
|
ਕਾਸ਼ !! ਕੋਈ ਰੋਟੀ ਡੇ ਵੀ ਹੁੰਦਾ ਤਾਂ ਜੋ ਲੋਕ ਇਹਨਾਂ ਭੁੱਖੇ ਬੱਚਿਆਂ ਨੂੰ ਵੀ ਰੋਟੀ ਦਾ ਗਿਫ਼ਟ ਦੇ ਦਿੰਦੇ !!
Create Wallpaper for this quote
|
|
ਅਖੰਡ ਪਾਠ ਸਾਹਿਬ ਘਰੇ ਰੱਖਿਆ ਤੇ ਅਸੀਂ ਆਪਣੇ ਕੰਮਾਂ, ਵਿੱਚ ਲੱਗੇ ਹੋਏਂ ਹਾਂ ਮੁੜਨਾ ਪਊ ਇਹਨਾਂ ਗੱਲਾਂ ਤੋਂ !!
Create Wallpaper for this quote
|
|
ਦਿਲ ਚ ਪਿਆਰ ਹੀ ਇਹਨਾ ਹੈ ਕੀ ਨਫਰਤ ਦੀ ਹੁਣ ਲੋੜ ਨਹੀ. ਹੰਜੂਆਂ ਨੂੰ ਦੇ ਦਿੱਤੀ ਛੋਟੀ ਕਿਉਂਕਿ ਹਾਸਿਆ ਦੀ ਹੁਣ ਥੋੜ ਨਹੀਂ..Gur ੲਿੰਦਰ
Create Wallpaper for this quote
|
|
ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ, ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ, ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ, ਹੁਣ ਨੀ ਬੱਚਦਾ ਕਰ ਕਮਲਿਆ ਕੀ ਬੈਠਾ ਏ...
Create Wallpaper for this quote
|
|
ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ...
Create Wallpaper for this quote
|
|
ਠੋਕਰਾਂ 👟ਮਾਰਨ ਵਾਲੇ ਜਿਉਦੇ ਰਹਿਣ 🚫 📛
ਇਹਨਾ ਕਰਕੇ ਹੀ ਤਰੱਕੀਆ 👑ਹੁੰਦੀਆ ਨੇ
Create Wallpaper for this quote
|
|
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ, ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ!
Create Wallpaper for this quote
|
|
ਟੁੱਟੇ ਹੋਏ ਲੋਕ ਜ਼ਿਆਦਾ ਮਜ਼ਬੂਤ ਹੁੰਦੇ ਨੇ, ਇਹਨਾਂ ਨੂੰ ਪਤਾ ਹੈ ਕਿ ਮੁਹੱਬਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ !!
Create Wallpaper for this quote
|
|
ਇਹਨਾਂ ਅੱਖੀਆਂ ਵਿਚ ਸੀ ਪਿਆਰ ਬੜਾ , ਉਹਨੇ ਕਦੇ ਅੱਖੀਆਂ ਦੇ ਵਿਚ ਤੱਕਿਆ ਹੀ ਨਹੀਂ , ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ , ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
Create Wallpaper for this quote
|
|
ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾਂ ਤਾਂ ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ ,
ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ -
Create Wallpaper for this quote
|
|
"ਉਹਨਾਂ ਸਾਰੇ ਪੱਥਰਾਂ ਨੂੰ ਆਪਣੇ ਕੋਲ ਰੱਖ ਲਵੋ, ਜੋ ਲੋਕ ਤੁਹਾਡੇ ਵੱਲ ਸੁੱਟਦੇ ਹਨ, ਅਤੇ ਇਹਨਾਂ ਪੱਥਰਾਂ ਨੂੰ ਆਪਣੇ ਲਈ ਇੱਕ ਮਜ਼ਬੂਤ, ਇਮਾਰਤ ਬਣਾਉਣ ਲਈ ਇਸਤੇਮਾਲ ਕਰੋ I"
Create Wallpaper for this quote
|
|
ਕੱਲ ਦੇ ਜਵਾਕ ਯਾਰੀ ਯਾਰੀ ਕਰਦੇ ,
ਇਹਨਾਂ ਨੂੰ ਕੀ ਪਤਾ ਯਾਰੀ ਜਾਨ ਮੰਗਦੀ!
Create Wallpaper for this quote
|
|
ਮੁਹੱਬਤ ਅਜਮਾੳੁਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਂਦਾ ਹੈ...😯
Create Wallpaper for this quote
|
|
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਨਾਵਾਂ ਨਾਲ ਸ਼ੁਭ ਸਵੇਰ ।
Create Wallpaper for this quote
|
|
ਤਸਵੀਰ ਬਣਾ ਕੇ ਤੇਰੀ ਕਮਲੀਏ ਮੈਂ ਅਸਮਾਨ ਤੇ ਟੰਗ ਆਇਆ ਹਾਂ. ਤੇ ਲੋਕ ਪੁੱਛਦੇ ਨੇ ਕਿ ਚੰਦ ਅੱਜ ਇਹਨਾਂ ਬੇਦਾਗ਼ ਕਿੱਦਾ ਹੈ....
Create Wallpaper for this quote
|
|
ਜਾਂਦਾ online ਸਾਨੂੰ ਤੇ ਪਸੰਦ ਨਾ : ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ : ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ
Create Wallpaper for this quote
|
|
ਪੈਂਦੀਆਂ ਨੇ ਰੇਡਾਂ ਮੁੰਡੇ ਖੇਡਦੇ ਕਬੱਡੀ
ਮਾਰ ਦੇ ਨੇ ਬਾਜ਼ੀ ਜਿਵੇਂ ਗੱਡੀ ਉੱਤੇ ਗੱਡੀ
ਮਾਪਿਆਂ ਨੇ ਖਵਾਈਆਂ ਖੁਰਾਕਾਂ
ਚੁੰਗੀਆਂ ਨੇਂ ਬੂਰੀਆਂ
ਮੁੱਲ ਮੋੜਿਆ ਏ ਇਹਨਾਂ ਮਾਂ ਦੀਆਂ ਚੂਰੀਆਂ
Create Wallpaper for this quote
|
|
ਔਰਤਾਂ ਜਾਨਲੇਵਾ ਗਰਮੀਆਂ ‘ਚ
ਗੰਨੇ ਦਾ ਰਸ,
ਨਿੰਬੂ ਸ਼ਕੰਜਵੀ,
ਦਹੀ ਦੀ ਲੱਸੀ,
ਰੂਹ-ਅਫਜਾ,
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ A.C. ਦੀ
ਜਿੰਨੀ ਮਰਜ਼ੀ ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ
ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ...
Create Wallpaper for this quote
|
|
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ..
Create Wallpaper for this quote
|
|
ਕੁੜੀ ਟੀਚਰ ਨੂੰ :- ਸਰ, ਕਲਾਸ ਦੇ ਸਾਰੇ ਮੁੰਡੇ ਮੈਨੂੰ ਭੂਆ ਭੂਆ ਕਹਿੰਦੇ ਨੇ. ਟੀਚਰ :- ਕੌਣ ਕੌਣ ਇਹਨੂੰ ਭੂਆ ਕਹਿੰਦਾ, ਹੱਥ ਖੜਾ ਕਰੋ ਸੰਤੇ ਤੋਂ ਬਿਨਾਂ ਸੱਭ ਨੇ ਹੱਥ ਖੜਾ ਕਰ ਦਿੱਤਾ. ਟੀਚਰ :- ਸੰਤੇ, ਤੂੰ ਇਹਨੂੰ ਭੂਆ ਨਹੀਂ ਕਹਿੰਦਾ ? ਸੰਤਾ :- ਸਰ ਮੈਂ ਤਾਂ ਇਹਨਾਂ ਸਾਰਿਆਂ ਦਾ ਫੁੱਫੜ ਹਾਂ.
Create Wallpaper for this quote
|
|
ਪੱਪੂ ਚੋਰੀ ਚੋਰੀ ਨਰਕ ਤੋਂ ਸਵਰਗ 'ਚ ਵੜ ਗਿਆ, ਦੇਵਤਿਆਂ ਨੇ ਫੜ ਲਿਆ ਤੇ ਚੰਗਾ ਛਿੱਤਰ ਫੇਰਿਆ, ਛਿੱਤਰ ਖਾਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਠਿਆ ਤੇ ਬੋਲਿਆ, ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤਾਂ ਕੋਈ ਸਵਰਗ ਨਹੀਂ ਆਉਂਦਾ II
Create Wallpaper for this quote
|
|
ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
Create Wallpaper for this quote
|
|
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,
Create Wallpaper for this quote
|
|
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
Create Wallpaper for this quote
|
|
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਕੁੱਟ ਕੁੱਟ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ :D :P
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
Create Wallpaper for this quote
|
|
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਮੋਮ ਜਿਹਾ ਦਿਲ ਕਿਦਾਂ ਨੀ ਤੂੰ ਪੱਥਰ ਕਰਗੀ ਏ,
ਹੱਸਦੀਆ ਇਹਨਾ ਅੱਖੀਆ ਦੇ ਵਿੱਚ ਹੰਝੂ ਭਰਗੀ ਏ..
Create Wallpaper for this quote
|
|
ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..
Create Wallpaper for this quote
|
|
ਸਾਡੀ ਜ਼ਿੰਦਗੀ ਵਿੱਚ ਜੇਕਰ ਮੁਸ਼ਕਿਲਾਂ ਆਉਂਦੀਆਂ ਹਨ, ਤਾਂ ਇਹ ਸਾਨੂੰ ਸਖ਼ਤ ਮਿਹਨਤ ਕਰਨਾ ਸਿਖਾਉਂਦੀਆਂ ਹਨ। ਇਹਨਾਂ ਦਾ ਸਾਹਮਣਾ ਹੌਸਲੇ ਨਾਲ ਕਰਿਆ ਕਰੋ।
Create Wallpaper for this quote
|
|
ਹਿੰਮਤ ਨਹੀਂ ਮੇਰੇ ਚ ਕਿ ਤੈਨੂੰ ਦੁਨੀਆਂ ਤੋਂ
ਖੋਹ ਲਵਾ ਪਰ ਮੇਰੇ ਦਿਲ ਵਿਚੋਂ
ਕੋਈ ਤੈਨੂੰ ਕੱਢੇ ਇਹਨਾਂ ਹਕ਼ ਤਾ
ਮੈਂ ਆਪਣੇ ਆਪ ਨੂੰ ਵੀ ਨਹੀਂ ਦਿੱਤਾ
Create Wallpaper for this quote
|
|
ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ
ਚੰਗੇ ਨਹੀਂ ਤਾਂ ਮਾੜੇ ਵੀ ਨਹੀਂ
ਕੋਈ ਹਸਾ ਗਿਆ ਕੋਈ ਰਵਾ ਗਿਆ
ਚਲੋ ਇਹਨਾਂ ਹੀ ਕਾਫੀ ਹੈ
ਜਿਹੜਾ ਵੀ ਮਿਲਿਆ
ਜਿਉਣਾ ਤਾਂ ਸਿਖਾ ਗਿਆ
Create Wallpaper for this quote
|
|
ਦਿਲ ਤੋਂ ਚਾਹੁੰਣ ਵਾਲੇ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦੇ ਨੇ
ਇਹਨਾਂ ਨੂੰ ਕਦੇ ਜ਼ਿੱਦ ਤੇ ਗ਼ਲਤ ਫਹਿਮੀ ਕਰਕੇ ਗਵਾ ਨਾ ਦੇਣਾ
Create Wallpaper for this quote
|
|
ਹੁਣ life ਨੂੰ ਇਹਨਾਂ change ਕਰਾਂਗੇ
ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ
Create Wallpaper for this quote
|
|
ਇਹਨਾਂ ਤਾਂ ਡਾਕਟਰ ਨਹੀਂ ਆਵਦੇ ਮਰੀਜ ਨੂੰ ਚੈੱਕ ਕਰਦੇ
ਜਿਨ੍ਹਾਂ ਆਪਾ mobile ਨੂੰ ਚਾਰਜ ਲੈ ਕੇ ਕਰਦੇ ਆ
ਕਿ ਸਾਲਾ ਹੋ ਰਿਆ ਚਾਰਜ
Create Wallpaper for this quote
|
|
ਮੈਂ ਤਾਂ ਇਹਨਾਂ ਸਿੰਗਲ ਆ
ਕਿ ਆਪਣੇ ਆਪ ਨੂੰ ਖੁੱਦ ਪਰਪੋਜ਼ ਕਰਕੇ
ਆਪ ਹੀ Accept ਕਰ ਲੈਂਦਾ ਹਾਂ
Create Wallpaper for this quote
|
|
ਮੁਹੱਬਤ ਅਜਮਾੳਣੀ ਹੋਵੇ ਤਾਂ
ਬੱਸ ਇਹਨਾ ਹੀ ਕਾਫ਼ੀ ਹੈ
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ
ਮਨਾਉਣ ਕੌਣ ਆਉਦਾ ਹੈ
Create Wallpaper for this quote
|
|
ਸਾਡੇ ਹਾਸੇ ਇਹਦਾ ਹੀ ਕਾਇਮ ਰੱਖੀ ਮਾਲਕਾ
ਇਹਨਾਂ ਨੂੰ ਖਤਮ ਕਰਨ ਲਈ ਬਹੁਤਿਆਂ ਦਾ ਜ਼ੋਰ ਲੱਗਿਆ ਹੋਇਆ
Create Wallpaper for this quote
|
|
ਉਲਝੀ ਪਈ ਹੈ ਜ਼ਿੰਦਗੀ ਇਹਨਾਂ ਰੇਲ ਦੀਆਂ ਪਟੜੀਆਂ ਦੀ ਤਰਾਂ
ਰਸਤੇ ਤਾ ਬਹੁਤ ਨੇ ਪਰ ਸਮਝ ਨਹੀਂ ਆ ਰਹੀ ਕਿਸ ਤੇ ਚਲਣਾ ਹੈ
Create Wallpaper for this quote
|
|
ਨਾ ਦੇ ਅੱਗ ਧੁਖਦੇ ਹੋਏ ਦੀਵਿਆਂ ਨੂੰ
ਇਹਨਾਂ ਨੂੰ ਫਿਰ ਹਵਾ ਨੇ ਡੱਕ ਲੈਣਾ
Create Wallpaper for this quote
|
|
ਇਹਨਾਂ ਵੀ ਸਿਰ ਉੱਤੇ ਕਰਕੇ ਨਾ ਤੁਰਿਆ ਕਰ ਬੰਦਿਆਂ
ਪੈਰਾਂ ਚ ਪਏ ਗੰਦ ਨਾਲ ਕਦ ਪੈਰ ਗੰਦੇ ਹੋ ਜਾਣ ਦਾ ਪਤਾ ਨਹੀਂ ਲੱਗਦਾ ਹੁੰਦਾ
Create Wallpaper for this quote
|
|
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ
Create Wallpaper for this quote
|
|
ਵਕ਼ਤ ਦੇ ਕੋਲ ਇਹਨਾਂ ਵਕ਼ਤ ਨਹੀਂ ਕਿ
ਤੁਹਾਨੂੰ ਦੁਬਾਰਾ ਵਕ਼ਤ ਦੇ ਸਕੇ
Create Wallpaper for this quote
|
|
ਕਿਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਐ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ, ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ
Create Wallpaper for this quote
|
|
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,
Create Wallpaper for this quote
|
|
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
Create Wallpaper for this quote
|
|
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ ਇਕ ਇਕ ਪਲ ਯਾਦ ਕਰਾਂਗਾ ਤੈਨੂੰ ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ
Create Wallpaper for this quote
|
|
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ
ਇਹਨਾਂ ਅੱਖਾਂ ਨੂੰ ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
Happy Valentine Day.!!
Create Wallpaper for this quote
|
|
ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ,,
Create Wallpaper for this quote
|
|
ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ. ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ,
Create Wallpaper for this quote
|
|
ਇਹਨੀ ਹਿੰਮਤ ਨਹੀਂ ਕਿ ਦਿਲ ਦਾ ਹਾਲ ਸੁਣਾਵਾ. ਜਿਸਦੇ ਲਈ ਉਦਾਸ ਹਾਂ ਓਹ ਸਮਝ ਜਾਏ ਬਸ ਇਹਨਾ ਹੀ ਕਾਫੀ ਹੈ,
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ. ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ. ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.
Create Wallpaper for this quote
|
|
ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ. ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ,
Create Wallpaper for this quote
|
|
ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ. ਪਰ ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ,
Create Wallpaper for this quote
|
|
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ. ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ,
Create Wallpaper for this quote
|
|
ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ. ਪ੍ਰਮਾਤਮਾ ਸਾਨੂੰ ਇਹਨਾਂ ਚੁਣੌਤੀਪੂਰਨ ਸਮਿਆਂ ਦਾ ਸਾਹਮਣਾ ਕਰਨ ਦਾ ਬਲ ਬਖਸ਼ੇ ।
Create Wallpaper for this quote
|
|
ਇਹਨਾਂ ਅੱਖੀਆਂ ਚ' ਵਾਹਿਗੁਰੂ ਸਦਾ ਤੇਰਾ ਹੀ ਨੂਰ ਰਹੇ
ਦੁੱਖ,ਪਾਪ ਤੇ ਅਹਿੰਕਾਰ ਇਸ ਮੰਨ ਤੋ ਸਦਾ ਦੂਰ ਰਹੇ
ਇਸ ਤਰ੍ਹਾਂ ਵਸ ਜਾ ਤੂੰ ਮੇਰੀ ਰੂਹ ਅੰਦਰ ਮੇਰੇ ਵਾਹਿਗੁਰੂ ਕਿ
ਮਰਨ ਤੋ ਬਾਅਦ ਵੀ ਮੇਨੂੰ ਤੇਰੇ ਸਾਥ ਦਾ ਗਰੂਰ ਰਹੇ ..
Create Wallpaper for this quote
|
|
ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਛੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ
ਮੈਂ ਦਿਲੋਂ ਕੱਢ ਨੀ ਸਕਦਾ
ਜਿੰਦਾਬਾਦ ਯਾਰੀਆਂ
Create Wallpaper for this quote
|
|
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ
Create Wallpaper for this quote
|
|
ਜੱਟਾਂ ਨੂੰ ਜ਼ਮੀਨ ਮਾਂ ਤੋ ਵੱਧ ਪਿਆਰੀ ਏ
ਵੱਡੀਆ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ
ਇਹਨਾਂ ਦੇ ਨਾਲ ਰੱਲਗੀ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਅਦ’ਚ ਸੋਹਣੀਏ ਪਹਿਲਾਂ ਸਰਦਾਰ ਹਾਂ
Create Wallpaper for this quote
|
|
ਸਰਕਾਰ ਸੋਚਦੀ ਸੀ
ਜਿਨਾ ਸੰਘਰਸ਼ ਨੂੰ ਲੰਬਾ ਕਰਾਗੇ ਓਸ ਨਾਲ ਠੰਡਾ ਹੋ ਜੂ
ਪਰ ਇਹਨਾਂ ਨੂੰ ਕੀ ਪਤਾ ਇਹ ਟਰੈਕਟਰ ਵਾਂਗੂੰ ਚੱਲ ਕੇ ਗਰਮ ਹੁੰਦੇ ਆ.
Create Wallpaper for this quote
|
|
ਆਹ ਦੇਖ ਕਲਾਵਾਂ ਚੜਦੀਆਂ ਨੇਂ
ਇਹ ਤਾਂ ਜੋਸ਼ ਦੇ ਕਲਮੇਂ ਪੜਦੀਆਂ ਨੇਂ
ਇਹਨਾਂ ਐਨੀਂ ਛੇਤੀ ਡਰਨਾ ਨੀਂ
ਤੇਰਾ ਜ਼ਬਰ ਜ਼ਾਲਮਾ ਜਰਨਾ ਨੀਂ
ਸਾਡੇ ਮੂਹਰੇ ਮਾਂਵਾਂ ਖੜਦੀਆਂ ਨੇਂ
Create Wallpaper for this quote
|
|