Total 4 status |
Content | Wallpapers |
|
ਔਰਤਾਂ ਜਾਨਲੇਵਾ ਗਰਮੀਆਂ ‘ਚ
ਗੰਨੇ ਦਾ ਰਸ,
ਨਿੰਬੂ ਸ਼ਕੰਜਵੀ,
ਦਹੀ ਦੀ ਲੱਸੀ,
ਰੂਹ-ਅਫਜਾ,
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ A.C. ਦੀ
ਜਿੰਨੀ ਮਰਜ਼ੀ ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ
ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ...
Create Wallpaper for this quote
|
|
ਜਿਹਨਾਂ ਔਰਤਾਂ ਦੇ ਬੈਠਣ ਨਾਲ ਸੋਫਾ 6 ਇੰਚ ਹੇਠਾਂ ਧਸ ਜਾਂਦਾ ਹੈ... ਉਹ ਵੀ ਸਟੇਟਸ ਪਾ ਰਹੀਆਂ ਹਨ---"ਮੈਨੂੰ ਪਲਕਾਂ ਤੇ ਬਿਠਾ ਲੈ ਸੱਜਣਾ"..
Create Wallpaper for this quote
|
|
ਜਦੋਂ ਔਰਤਾਂ ਆਪਸ ਚ ਖੁਸਰ-ਫੁਸਰ ਕਰ ਰਹੀਆਂ ਹੋਣ,
ਤਾਂ ਸਮਝ ਜਾਉ ਕਿ Data Transfer ਹੋ ਰਿਹਾ ਹੈ
ਅਤੇ ਜਦੋਂ ਆਵਾਜ਼ ਆਵੇ ਛੱਡ ਭੈਣੇ ਆਪਾਂ ਕੀ ਲੈਣਾ ਦੇਣਾ
ਤਾਂ
ਇਸ ਦਾ ਮਤਲਬ ਕਿ Data Save ਹੋ ਚੁੱਕਿਆ ਹੈ ਅਤੇ ਹੁਣ Viral ਹੋਣ ਵਾਲਾ ਹੈ...!!!😜😜😜😜😜
Create Wallpaper for this quote
|
|
"ਦੁਨੀਆਂ ਦਾ ਚੱਕਰ ਕੱਢ ਕੇ ਵੇਖੋ, ਤੇ ਜਿੱਥੇ ਤੁਹਾਨੂੰ ਸਭ ਤੋਂ ਘੱਟ ਵਹਿਮ ਭਰਮ ਮਿਲੇਗਾ, ਉੱਥੇ ਤੁਹਾਨੂੰ ਸਭ ਤੋਂ ਚੰਗੇ ਬੰਦੇ, ਚੰਗੀਆਂ ਔਰਤਾਂ ਤੇ ਚੰਗੇ ਬੱਚੇ ਮਿਲਣਗੇ।"
- ਰਾਬਰਟ ਜੀ ਇੰਗਰਸੋਲ (ਅਮਰੀਕਨ ਲੇਖਕ 1833-1899)
Create Wallpaper for this quote
|
|