ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 13 status
ContentWallpapers
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

Create Wallpaper for this quote
ਪੈਸੇ ਦਾ ਸਭ ਤੋਂ ਜਿਆਦਾ ਘਮੰਡ 💪 ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ..✍️

Create Wallpaper for this quote
ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀ ਯਾਰੀਆਂ ਕਮਾਇਆਂ।

Create Wallpaper for this quote
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…

Create Wallpaper for this quote
Punjabi Wisdom Quotes wallpaper
ਜਿੰਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਕਮਾਇਆ। ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆਂ ਨੇ ਸਿਖਾਇਆ. .

Create Wallpaper for this quote
ਬੁੱਧੀ ਨਾਲ ਪੈਸਾ ਕਮਾਇਆ ਜਾ ਸਕਦਾ ਹੈ,
ਨਾ ਕਿ ਪੈਸੇ ਨਾਲ ਬੁੱਧੀ ਹਾਸਿਲ ਕੀਤੀ ਜਾ ਸਕਦੀ ਹੈ ।

Create Wallpaper for this quote
punjabi thoughts on life
ਅਾਰਾਮ ਓਦੋਂ ਤੱਕ ਨਹੀਂ ਕਰਨਾ ਚਾਹੀਦਾ,
ਜਦੋਂ ਤਕ ਅਾਰਾਮ ਕਮਾਇਆ ਨਾ ਗਿਆ ਹੋਵੇ..

Create Wallpaper for this quote
punjabi thoughts on life
ਅੱਜ ਦਾ ਦਿਨ ਲੰਘ ਗਿਆ ਬੰਦਿਆ ਇਸ ਜਿੰਦਗੀ ਦੀ ਭੱਜ ਦੌੜ ਵਿਚ ਕੀ ਕੀਤਾ ਤੇ ਕੀ ਕਮਾਇਆ
ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰ ਹਸਾਇਆ ਤੇ ਕਿਸ ਨੂੰ ਰੁਵਾਇਆ

Create Wallpaper for this quote
 knowledge punjabi
punjabi thoughts for school
ਗੱਠੜੀ ਬੰਨ ਕੇ ਬੈਠਾ ਹੈ ਅਨਾੜੀ,
ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ !

Create Wallpaper for this quote
thoughts in punjabi for students
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ। ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ । ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ। ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ। ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।

Create Wallpaper for this quote
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ


Create Wallpaper for this quote
ਕੁੰਜੀ ਮਿਹਨਤ ਦੀ ਮੰਜ਼ਿਲਾਂ ਦੇ ਜਿੰਦੇ ਖੋਲਦੀ,
ਨਾਮ ਤੀਲਾ ਤੀਲਾ ਕਰਕੇ ਕਮਾਇਆ ਜਾਂਦਾ ਏ !!

Create Wallpaper for this quote
ਪੈਸਾ ਖਰਾਬ ਹੋ ਜਾਵੇ ਤਾਂ
ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ
ਪਰ ਸਮਾਂ ਖਰਾਬ ਕੀਤਾ ਮੁੜ ਵਾਪਸ ਨਹੀਂ ਆਉਂਦਾ
ਪੈਸੇ ਤੋ ਵੀ ਕਿਤੇ ਜਿਆਦਾ ਕੀਮਤੀ ਸਮੇਂ ਨੂੰ
ਆਪਣੇ ਪਿਆਰ ਕਰਨ ਵਾਲਿਆਂ ਨਾਲ ਗੁਜਾਰੋ
ਨਾ ਕੇ ਮਤਲਬੀ ਤੇ ਝੂਠੇ ਲੋਕਾਂ ਨਾਲ


Create Wallpaper for this quote

Recent Punjabi Searches