ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ , ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ...

Create Wallpaper for this quote
ਲੋਕੀ ਕਹਿਣਗੇ ਨਾਲਾਇਕ ਪੁੱਤ ਜੱਟ ਦਾ,
ਨੀ ਥੋੜਾ ਬਹੁਤਾ ਪੜ੍ਹ ਲੈਣ ਦੇ..

Create Wallpaper for this quote
ਲੋਕ ਕੀ ਕਹਿਣਗੇ..?
ਇਹ ਗੱਲ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ..

Create Wallpaper for this quote
ਦੁਨੀਆਂ ਚ' ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ, ਕਿ ਲੋਕ ਕਿ ਕਹਿਣਗੇ !!

Create Wallpaper for this quote
ਦੁਨੀਆਂ 'ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ,
ਕਿ ਲੋਕ ਕੀ ਕਹਿਣਗੇ ?

Create Wallpaper for this quote
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ,
ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ,,,
ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ,
ਪਰ ਪਤਾ ਹੋਊ ਉਸ ਮਰਜਾਣੀ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ ✍

Create Wallpaper for this quote
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ, ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ. ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ, ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....

Create Wallpaper for this quote
ਜਿੰਨਾ ਮਰਜ਼ੀ ਕੰਮ ਕਰਲੋ
ਘਰਦੇ ਹਮੇਸ਼ਾ ਏਹੀ ਕਹਿਣਗੇ "ਸਾਡੀ ਔਲਾਦ ਤਾਂ ਕਿਸੇ ਕੰਮ ਦੀ ਨਹੀਂ"

Create Wallpaper for this quote
💁ਵੇ ਆਕੜ ਨਾ ਸਮਝੀ 😳 ਇਹ ਤਾਂ ਅਣਖ ਆ ਤੇਰੀ ਮੁਟਿਆਰ ਦੀ
👩 ਨਾਲ ਤੁਰੇਂਗਾ ਤਾਂ ਲੋਕੀਂ ਕਹਿਣਗੇ ਕਿਸਮਤ ਚੰਗੀ ਆ ਸਾਡੇ ਯਾਰ ਦੀ

Create Wallpaper for this quote
punjabi couple for whatsapp dp
punjabi couples wallpapers with quotes
ਪੰਜਾਬੀਆਂ ਦੀ ਇਕ ਆਦਤ ਪੱਕੀ ਆ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਆ ਸਿੱਧੀ..
ਹਰ ਗੱਲ ਪਿੱਛੋਂ ਇਹ ਜਰੂਰ ਕਹਿਣਗੇ..
ਹੋਰ ਸੁਣਾ..


Create Wallpaper for this quote
Funny Punjabi wallpaper
ਬਰਾਬਰ ਦੇ ਨਾਲ ਜਦੋਂ ਫਸਦੇ ਆ ਸਿੰਗ
ਜਾਂਦਾ ਸਾਂਬਿਆ ਨਾ ਚਾਹ ਮਿੱਠੀੲੇ
ਲੋਕੀ ਕਹਿਣਗੇ ਜਵਾਕ ਕੁਟਤੇ
ਅਸੀ ਬੋਲਦੇ ਨੀ ਤਾਂ ਮਿੱਠੀਏ


Create Wallpaper for this quote
ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ , ਸੋਚਿਆ ਨਹੀਂ ਸੀ ਕਦੇ ਏਡੀ ਗੱਲ ਕਹਿਣਗੇ , ਸਾਂਭ ਲੈਂਦਾ ਜਾਗ ਜਾਗ ਕੱਟੀਆਂ ਰਾਤਾਂ , ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ।

Create Wallpaper for this quote
ਪਿੰਡਾਂ ਵਾਲੇ ਭੋਲੇ-ਭਾਲੇ.... ਚਾਹ ਧਰਨ ਵੇਲੇ ਕਹਿਣਗੇ .. ਪਾਣੀ ਭੋਰਾ ਵੱਧ ਪਾ ਲਿਓ, ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ.......?? . . . ਫੇਰ ਕਹਿਣਗੇ,"ਓਏ ਛੇਤੀ-ਛੇਤੀ ਪੀ ਲੋ,ਕੋਈ ਆ ਈ ਨਾ ਜਾਵੇl"

Create Wallpaper for this quote
ਜੇ ਆਸ਼ਕੀ ਹੀ ਕਰਨੀ ਹੈ ਤਾਂ ,,, ਗੁਰੂ ਕੀ ਬਾਣੀ ਤੇ ਬਾਣੇ ਨਾਲ ਕਰੋ,,, ਲੋਕ ਤੁਹਾਨੂੰ ਰੱਬ ਦੇ ਆਸ਼ਕ ਕਹਿਣਗੇ,,,

Create Wallpaper for this quote
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ.,,

Create Wallpaper for this quote
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ <3 ਸਾਰੀ #ਜਿੰਦਗੀ ਤੇਰੇ ਲਈ ਲੱਗੇ ਰਹਿਣਗੇ ਜਦੋਂ ਮਰਜੀ ਆ ਕੇ ਤੋੜ ਲਈਂ

ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ

Create Wallpaper for this quote
‘ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ , ਚੁੱਪ ਰੁਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ ‘

Create Wallpaper for this quote

Recent Punjabi Searches