Total 14 status |
Content | Wallpapers |
|
ਸਾਰੀ ਉਮਰ ਦਾ ਵੈਰ ਇਸ਼ਕ,
ਇਕ ਮਿਠੀ ਜ਼ਹਿਰ ਇਸ਼ਕ,
ਚੜੀ ਜਵਾਨੀ ਚ ਕਹਿਰ ਇਸ਼ਕ,
ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ,
ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ,
ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ,
ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ,
ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ,
ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...
Create Wallpaper for this quote
|
|
ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੁੱਖ ਦੇ ਵਿਚ ਨਾ ਮਾਰੋ..🙏
Create Wallpaper for this quote
|
|
ਤੇਰੀਆਂ ਉਡੀਕਾਂ ਵਿੱਚ ਮੁੱਕੀ ਸ਼ਾਮ ਤੇ ਦੁਪਹਿਰ ਵੇ
ਮੇਰੀ ਨਿੱਕੀ ਜਿਹੀ ਮਲੂਕ ਜਿੰਦ ਤੂੰ ਨਾਂ ਕਰ ਐਡਾ ਕਹਿਰ ਵੇ ॥
Create Wallpaper for this quote
|
|
ਕੱਲਾ ਕਹਿਰਾ ਉੱਤੋ ਸ਼ਾਮ ਦੇਖ ਕੇ ,
ਹੱਥ ਪਾ ਲੀ ਨਾਂ ਤੂੰ ਆਮ ਦੇਖ ਕੇ ...
Create Wallpaper for this quote
|
|
ਸਾਨੂੰ ਕੁਝ ਵੀ ਨਾ ਯਾਦ ਰਿਹਾ ਤੇਰੇ ਤੋਂਂ ਬਗੈਰ, ਉਨਾ ਕਰਾਂਗੇ ਪਿਆਰ, ਜਿਨਾਂ ਕਰੇਂਗੀ ਤੂੰ ਕਹਿਰ..👫
Create Wallpaper for this quote
|
|
ੲਿੱਕ ਸੱਚ ਚੰਗਾ ਹੁੰਦਾ 100 ਝੂਠ ਤੋਂ,
1-1 ਝੂਠ ਨਿਰਾ ਜ਼ਹਿਰ ਲਗਦਾ,
ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,
ਜੇ ਹਰ ਝੂਠ ਦਿਲ ਉੱਤੇ ਕਹਿਰ ਲਗਦਾ ।
Create Wallpaper for this quote
|
|
ਉਹ ਨਾਲ ਸੀ ਤਾਂ ਇੱਕ ਲਫ਼ਜ਼ ਨਾ ਨਿਕਲਿਆ ਬੁੱਲ੍ਹਾਂ ਵਿੱਚੋਂ....
ਦੂਰ ਕੀ ਹੋਏ ਕਲਮ ਨੇ ਕਹਿਰ ਮਚਾ ਦਿੱਤਾ...!!!
Create Wallpaper for this quote
|
|
ਰਹੀਏ ਖੇਤਾਂ ਚ ਕੀ ਸ਼ਹਿਰ ਰੱਖਿਆ
ਆ ਕੇ ਪੁੱਛ ਪਿੰਡ ਕਰ ਮਿੱਤਰਾ ਨੇ ਕਹਿਰ ਰੱਖਿਆ
Create Wallpaper for this quote
|
|
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ...
Create Wallpaper for this quote
|
|
ਨਾ ਏਨਾ ਨਾ ਕਹਿਰ ਕਮਾਈਜਾਗ ਇਸ਼ਕ ਦੀ ਨਾ ਲਾਈ,ਝੋਲੀ ਭਰੀ ਡੋਲ ਫੁੱਲਾਂ ਦੀ ਸ਼ੇਜ ਕੰਡਿਆਂ ਦੀ ਨਾ ਵਿਛਾਈ,
Create Wallpaper for this quote
|
|
ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ. ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ,,
Create Wallpaper for this quote
|
|
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ. ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ,
Create Wallpaper for this quote
|
|
ਮੁਹੱਬਤ ਵੀ ਤਾਂ ਹੋਈ
ਪੂਰੇ ਕਹਿਰ ਦੀ ਹੋਈ
ਭਾਵੇ ਹੱਕ 'ਚ ਨਾ ਮੇਰੇ
ਹਵਾ ਤੇਰੇ ਸ਼ਹਿਰ ਦੀ ਹੋਈ
Create Wallpaper for this quote
|
|
ਸਾਦਗੀ ਆ ਕਹਿਰ ਦੀ, ਖੌਰੇ ਕਿਹੜੇ ਸ਼ਹਿਰ ਦੀ
ਸਾਰੀਆਂ ਨੂੰ ਛੱਡ, ਅੱਖ ਉਹਦੇ ਤੇ ਹੀ ਠਹਿਰਦੀ
Create Wallpaper for this quote
|
|