ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 42 status
ContentWallpapers
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ

Create Wallpaper for this quote
Punjabi  Punjabi Romantic wallpaper
ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ,
ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ !!

Create Wallpaper for this quote
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ...

Create Wallpaper for this quote
‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆਂ……ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ 😄 😄

Create Wallpaper for this quote
ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇ
ਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ #

Create Wallpaper for this quote
ਅਧਿਆਪਕ - ਤੂੰ ਲੇਟ ਕਿਉ ਆਇਆ ਏਂ ਸਕੂਲ?
ਕਾਕਾ - ਸੜਕ ਉੱਤੇ ਲੱਗੇ ਬੋਰਡ ਕਾਰਨ..
ਅਧਿਆਪਕ - ਕਿਸ ਬੋਰਡ ਕਾਰਨ?
ਕਾਕਾ - ਉਸ ਬੋਰਡ ਕਾਰਨ, ਜਿਸ ਉੱਤੇ ਲਿਖਿਆ ਹੈ; ਅੱਗੇ ਸਕੂਲ ਹੈ, ਕਿਰਪਾ ਕਰਕੇ ਹੌਲੀ ਚੱਲੋ..

Create Wallpaper for this quote
Funny Punjabi wallpaper
ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ
ਮੈਂ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ....

Create Wallpaper for this quote
ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਆਦਾ ਕੀਤੀ ਨਫ਼ਰਤ,
ਹਮੇਸ਼ਾ ਦੁੱਖ ਦਾ ਕਾਰਨ ਬਣਦੇ ਨੇ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਜੇਕਰ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ, ਤਾਂ ਇਸ ਦੇ ਦੋ ਕਾਰਨ ਹੋ ਸਕਦੇ ਹਨ,
ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਹ ਪਸੰਦ ਨਹੀਂ ਕਰਦੇ,
ਜਾਂ ਤੁਹਾਡੇ ਵਿੱਚ ਕੁੱਝ ਇਹੋ ਜਿਹਾ ਹੈ, ਜੋ ਉਨ੍ਹਾਂ ਵਿੱਚ ਨਹੀਂ I

Create Wallpaper for this quote
"ਤੁਸੀਂ ਆਪਣੇ ਗੁੱਸੇ ਕਾਰਨ ਸਜ਼ਾ ਨਹੀਂ ਭੋਗਦੇ,
ਬਲਕਿ ਤੁਸੀਂ ਆਪਣੇ ਗੁੱਸੇ ਤੋਂ ਸਜ਼ਾ ਭੋਗਦੇ ਹੋ I"

Create Wallpaper for this quote
"ਮਨੁੱਖ ਜਨਮ ਤੋਂ ਨਹੀਂ ਬਲਕਿ,
ਆਪਣੇ ਕਰਮ ਕਾਰਨ ਹੀ ਸ਼ੁੱਧ ਹੁੰਦਾ ਹੈ"

Create Wallpaper for this quote
ਭਲੇ ਬਣ ਕੇ ਤੁਸੀਂ ਦੂਜਿਆਂ ਦੀ,
ਭਲਾਈ ਦਾ ਕਾਰਨ ਬਣ ਜਾਂਦੇ ਹੋ ।

Create Wallpaper for this quote
"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ,
ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"

Create Wallpaper for this quote
ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ..

Create Wallpaper for this quote
💐ਅੱਜ ਦਾ ਵਿਚਾਰ💐
ਮਨੁੱਖ ਦੇ ਦੁਖੀ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਉਹ ਜਾਣਦਾ ਤਾਂ ਬਹੁਤ ਹੈ ਪਰ ਸਮਝਦਾ ਬਹੁਤ ਘੱਟ ਹੈ

Create Wallpaper for this quote
ਨਜ਼ਰ-ਅੰਦਾਜ਼ ਕਰਨ ਦਾ ਕੋੲੀ ਕਾਰਨ ਤਾਂ ਦੱਸ ਦਿੰਦੇ
ਹੁਣ ਕਿੱਥੋਂ ਕਿੱਥੋਂ ਮੈਂ ਖੁਦ ਚ ਬੁਰਾੲੀਂਆਂ ਲੱਭਾਂ

Create Wallpaper for this quote
ਝੁੱਕੋ ਓਨਾ ਹੀ ਜਿੰਨਾ ਸਹੀ ਹੋਵੇ
ਬਿਨਾਂ ਕਾਰਨ ਝੁੱਕਣਾ ਦੂਜਿਆਂ ਦੇ ਅਹਿਮ ਨੂੰ ਸਿਰਫ ਉਤਸ਼ਾਹ ਦਿੰਦਾ ਹੈ।

Create Wallpaper for this quote
ਜਿੰਦਗੀ ਵਿੱਚ ਕਦੇ ਵੀ ਆਵਦੇ ਹੁਨਰ ਦਾ ਹੰਕਾਰ ਨਾ ਕਰਿਓ.
ਕਿਓਂਕਿ ਪੱਥਰ ਜਦੋਂ ਪਾਣੀ ਚ ਡਿਗਦਾ ਹੈ ਤਾਂ ਆਵਦੇ ਭਾਰ ਕਾਰਨ ਹੀ ਡੁੱਬ ਜਾਂਦਾ ਹੈ.!!

Create Wallpaper for this quote
punjabi thoughts in punjabi
punjabi thoughts on life images
ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਾਂ।
ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ।
ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊
Happy new year in Advance

Create Wallpaper for this quote
Punjabi Long messages and Punjabi Stories wallpaper
ਪਾਪਾ, ‘‘ਅੱਜ ਤੂੰ ਕਿਹੜਾ ਚੰਗਾ ਕੰਮ ਕੀਤਾ?”
ਪੱਪੂ, ‘‘ਇੱਕ ਆਦਮੀ ਬਸ ਪਿੱਛੇ ਭੱਜ ਰਿਹਾ ਸੀ। ਮੈਂ ਉਸ ਦੇ ਪਿੱਛੇ ਆਪਣਾ ਕੁੱਤਾ ਛੱਡ ਦਿੱਤਾ। ਕੁੱਤੇ ਦੇ ਡਰ ਕਾਰਨ ਉਹ ਹੋਰ ਤੇਜ਼ ਭੱਜਿਆ ਅਤੇ ਬਸ ਫੜ ਲਈ।”

Create Wallpaper for this quote
ਜਦ ਜਿੰਦਗੀ ਤੁਹਾਨੂੰ ਰੋਣ ਦੇ ਸੌ ਕਾਰਨ ਦੱਸੇ ਤਾਂ ਜਿੰਦਗੀ ਨੂੰ.
ਹੱਸਣ ਦਾ ਇਕ ਕਾਰਨ ਦੱਸੋ ਯਕੀਨ ਮੰਨੋ ਜਿੰਦਗੀ ਹੱਸ ਪਵੇਗੀ .!!

Create Wallpaper for this quote
ਥੋੜ੍ਹੀ ਜਿਹੀ ਰੰਜਿਸ਼ ਕਾਰਨ ਨਾ ਛੱਡ ਦਿਓ ਕਿਸੇ ਆਪਣੇ ਦਾ ਦਾਮਨ
ਜ਼ਿੰਦਗੀ ਬੀਤ ਜਾਂਦੀ ਹੈ ਆਪਣਿਆਂ ਨੂੰ ਆਪਣਾ ਬਣਾਉਣ 'ਚ।

Create Wallpaper for this quote
ਬਿਹਤਰੀਨ ਇਨਸਾਨ ਆਪਣੀ ਮਿੱਠੀ ਜੁਬਾਨ ਕਾਰਨ ਹੀ ਜਾਣਿਆ ਜਾਂਦਾ ਹੈ
ਨਹੀ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ


Create Wallpaper for this quote
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....,,
ਕੁਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.

Create Wallpaper for this quote
Ghaint messages wallpaper
ਹਰ ਕੋਈ ਕਾਮਯਾਬੀ ਦੇ ਸਿਖਰ ਤੇ ਜਾਣਾ ਚਾਹੁੰਦਾ ਹੈ ਪਰ ਉਸ ਦੇ ਲਈ ਔਖਾ ਰਸਤਾ ਤਹਿ ਕਾਰਨ ਲਈ ਕੋਈ ਕੋਈ ਤਿਆਰ ਹੁੰਦਾ ਹੈ..

Create Wallpaper for this quote
punjabi thoughts about life
ਹੱਸਦਾ ਮੈ ਹੁਣ ਵੀ ਆ
ਪਰ ਉਸਦਾ ਕਾਰਨ ਹੁਣ ਤੂੰ ਨਹੀ

Create Wallpaper for this quote
ਹੱਸਦਾ ਮੈ ਹੁਣ ਵੀ ਆ
ਪਰ ਉਸਦਾ ਕਾਰਨ ਹੁਣ ਤੂੰ ਨਹੀ


Create Wallpaper for this quote
ਜਰੁਰੀ ਨਹੀਂ ਹਰ ਉਦਾਸੀ ਦਾ ਕਾਰਨ ਇਸ਼ਕ ਹੋਵੇ
ਕਈ ਵਾਰ ਘਰ ਦੀਆਂ ਮਜਬੂਰੀਆਂ ਵੀ ਚਿਹਰੇ ਦੀ
ਮੁਸਕਾਨ ਖੋ ਲੈਦੀਆਂ ਨੇ


Create Wallpaper for this quote
Sad Punjabi wallpaper
ਬੰਦਾ ਘਰ ਦੋ ਕਾਰਨਾਂ ਕਰਕੇ ਛੱਡਦਾ
ਜਾ ਫ਼ਕੀਰ ਬਨਣ ਲਈ ਜਾ ਅਮੀਰ ਬਨਣ ਲਈ


Create Wallpaper for this quote
punjabi thoughts in punjabi
ਚੰਗੇ ਸਮੇ ਹੰਕਾਰਨਾ ਨਹੀਂ ਚਾਹੀਦਾ
ਸਮਾਂ ਤਾ ਓਹਨਾ ਦਾ ਵੀ ਨਹੀਂ ਰਿਹਾ
ਜੋ ਕਦੇ ਪੂਰਾ ਬਾਜ਼ਾਰ ਖਰੀਦਣ
ਦੀ ਹੈਸੀਅਤ ਰੱਖਦੇ ਸੀ


Create Wallpaper for this quote
punjabi and hindi thoughts
punjabi thoughts for school students
ਜਿੰਦਗੀ ਦੇ ਰਾਵਾ ਨੂੰ ਭੁੱਲ ਕੇ ਮੌਤ ਦੀਆ ਪੈੜਾ ਵੱਲ ਹੁਣ ਤੱਕਦੇ ਆ, ਮਤਲਬੀ ਹੋਕੇ ਕੀ ਕਿਸੇ ਦੇ ਕੰਮ ਆਵਾਗਾ ਯਾਰਾਨੇ ਹੁਣ ਮੌਤ ਨਾਲ ਲਾਉਣੇ ਜਿਉਣ ਦੀ ਆਸ ਨਾ ਹੁਣ ਰੱਖਦੇਆ, ਮੌਤ ਹੀ ਸਾਡੀ ਕਿਸੇ ਦਾ ਜਿਉਣ ਦਾ ਕਾਰਨ ਬਣ ਜਾਏ ਬਸ ਉਹ ਕਾਰਨ ਹੀ ਪਏ ਲੱਭਦੇਆ ।

Create Wallpaper for this quote
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.

Create Wallpaper for this quote
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.

Create Wallpaper for this quote
‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,, ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ,,,,

Create Wallpaper for this quote
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ



Create Wallpaper for this quote
punjabi romantic jodi pics
ਬਹੁਤਾ ਬੋਲਣ ਵਾਲੇ ਜਦੋ ਚੁੱਪ ਹੁੰਦੇ ਆ ਤਾਂ ਕਾਰਨ ਆਮ ਨੀ ਹੁੰਦੇ

Create Wallpaper for this quote
ਜੇ ਤੁਸੀੰ ਆਪਣੀ ਉਦਾਸੀ ਦਾ ਕਾਰਨ , ਪੈਸੇ ਦੀ ਘਾਟ ਸਮਝਦੇ ਹੋ ਤਾੰ ਸੋਚ ਦੇ ਪੱਖੋੰ , ਤੁਸੀੰ ਬੜੇ ਗ਼ਰੀਬ ਹੋ |

Create Wallpaper for this quote
writer narinder singh kapoor
ਸਮਾਜ ਵਿੱਚ ਬਹੁਤੇ ਝਗੜੇ ਅਤੇ ਮੁਕੱਦਮੇ ਚੁੱਪ ਨਾ ਰਹਿ ਸਕਣ ਕਾਰਨ ਉਪਜਦੇ ਹਨ |

Create Wallpaper for this quote
ਬਹੁਤੇ ਲੋਕ ਕਾਬਲੀਅਤ ਜਾਂ ਅਕਲ ਦੀ ਘਾਟ ਕਰਕੇ ਨਹੀਂ ਬਲਕਿ ਇੱਛਾ ਸ਼ਕਤੀ ,ਸਹੀ ਦਿਸ਼ਾ, ਸਮਰਪਣ ਅਤੇ ਅਨੁਸ਼ਾਸਨ ਦੀ ਘਾਟ ਕਾਰਨ ਅਸਫਲ ਹੁੰਦੇ ਹਨ.

Create Wallpaper for this quote
ਲੋਕ ਕਹਿੰਦੇ ਹੈ ਕਿ ਔਰਤ ਦੀ ਉੱਮਰ ਤੇ ਮਰਦਾਂ ਦੀ ਕਮਾਈ ਕਦੇ ਨਹੀਂ ਪੁੱਛਣੀ ਚਾਹੀਦੀ ਉਸਦਾ ਕਾਰਨ ਇਹ ਹੈ ਕਿ ਔਰਤ ਕਦੀ ਖੁਦ ਲਈ ਨਹੀਂ ਜਿਉਂਦੀ ਤੇ ਮਰਦ ਕਦੀ ਖੁਦ ਲਈ ਨਹੀਂ ਕਮਾਉਂਦਾ।

Create Wallpaper for this quote
ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ
ਕੁੱਝ ਕਿਸਮਤ ਦੀਆਂ ਮਾਰਾਂ ਨੇ
ਕੁੱਝ ਮੁਹੱਬਤ ਦੀਆਂ ਹਾਰਾਂ ਨੇ


Create Wallpaper for this quote
ਮੇਰੇ ਬਦਲਣ 'ਚ ਬਹੁਤ ਹੀ ਕਾਰਨ ਨੇ
ਕੁੱਝ ਕਿਸਮਤ ਦੀਆਂ ਮਾਰਾਂ ਨੇ
ਕੁੱਝ ਮੁਹੱਬਤ ਦੀਆਂ ਹਾਰਾਂ ਨੇ


Create Wallpaper for this quote

Recent Punjabi Searches