Total 9 status |
Content | Wallpapers |
|
ਦੇਖ ਉਜੜਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨੀ ਬੰਦਿਆਂ ਹਾਲੇ ਕੀ-ਕੀ ਹੋਣਾ…!
Create Wallpaper for this quote
|
|
ਦੇਖ ਉਜੜਦੀ ਕਿਸੇ ਦੀ ਕੁੱਲੀ, ਛੱਡ ਦੇ ਜਸ਼ਨ ਮਨਾਉਣਾਂ, ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ ।
Create Wallpaper for this quote
|
|
ਫ਼ਰਸ਼ੋਂ ਅਰਸ਼ ਤੇ ਹੁੰਦਿਆਂ ਬਹੁਤੀ ਦੇਰ ਨਾ ਲੱਗਦੀ ਏ
.
ਕੁੱਲੀਆਂ ਬਣ ਜਾਣ ਮਹਿਲ ਜਦੋਂ ਕਿਸਮਤ ਜੱਗਦੀ ਏ
Create Wallpaper for this quote
|
|
ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.
Create Wallpaper for this quote
|
|
ਅੱਜ_ਦਾ_ਵਿਚਾਰ😊
ਘਾਟਿਆਂ ਦੇ ਕੁੱਲ ਜੋੜ ਨੂੰ ਤਜ਼ਰਬਾ ਕਹਿੰਦੇ ਆ ਅਤੇ ਤਜ਼ਰਬਿਆਂ ਦੇ ਕੁੱਲ ਜੋੜ ਨੂੰ ਜਿੰਦਗੀ |
Create Wallpaper for this quote
|
|
ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
Create Wallpaper for this quote
|
|
ਇਸ਼ਕ ਜਿਸ ਪਾਸੇ ਆਪਣੀ ਨਿਗਾਹ ਕਰ ਗਿਆ,
ਮਹਿਲ ਹੋਵੇ ਜਾਂ ਕੁੱਲੀ ਤਬਾਹ ਕਰ ਗਿਆ l
Create Wallpaper for this quote
|
|
'ਕੀ ਅਦਾ ਹੁੰਦੀ ਏ ਮੌਸਮ ਦੀ,
ਨਾ ਪੋਹ ਦਾ ਪਤਾ ਨਾ ਹਾੜਾਂ ਦਾ।
ਅਸੀ ਖੇਤ ਵੀ ਰੱਜ ਕੇ ਵੇਖੇ ਨਹੀਂ,
ਸਾਨੂੰ ਕੀ ਪਤਾ ਪਹਾੜਾਂ ਦਾ।
ਅਜੇ ਤੱਕਿਆ ਨਹੀਂ ਕਪੂਰਥਲਾ,
ਆਪਾਂ ਕਦ ਕੁੱਲੂ ਵੇਖਾਂਗੇ।
ਅਜੇ ਘੜਾ ਅਕਲ ਦਾ ਊਣਾ ਏ,
ਜਦ ਭਰ ਕੇ ਡੁੱਲੂ ਵੇਖਾਂਗੇ।''
Create Wallpaper for this quote
|
|
ਕਰੀਂ ਪੂਰੀ ਅਰਦਾਸ ਮਾਲਕਾ, ਤੈਨੂੰ ਅਰਜ਼ ਸੁਣਾਵਾਂ
ਕੁੱਲ ਦੁਨੀਆ ਦੇ ਬੱਚੇ ਜੀਵਣ, ਜੀਊਂਣ ਉਹਨਾਂ ਦੀਆਂ ਮਾਂਵਾਂ
Create Wallpaper for this quote
|
|