Total 59 status |
Content | Wallpapers |
|
ਜਦ ਮੈਨੂੰ ਪਤਾ ਏ ਕਿ # ਵਾਹਿਗੁਰੂ ਮੇਰੇ ਨਾਲ ਏ, ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ..!!
Create Wallpaper for this quote
|
|
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..!
Create Wallpaper for this quote
|
|
ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ, ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ !!
Create Wallpaper for this quote
|
|
ਇਰਾਦੇ ਮੇਰੇ ਸਾਫ ਹੁੰਦੇਂ ਨੇ.. ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ !!
Create Wallpaper for this quote
|
|
ਤੁਸੀਂ ਇਕ ਅਜਿਹੇ ਫੁੱਲ 🌹 ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ..🙏 ਜਨਮਦਿਨ ਮੁਬਾਰਕ ਜੀ..🎂
A very Happy Birthday...
Create Wallpaper for this quote
|
|
ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ... ਜਨਮਦਿਨ ਮੁਬਾਰਕ ਜੀ..🎂
Create Wallpaper for this quote
|
|
ਸਕਿਆਂ ਖਿਲਾਫ ਨਹੀਂਓ ਵਿਉਂਤ ✍️ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ..💅
Create Wallpaper for this quote
|
|
ਜਿੱਥੇ ਹਮਦਰਦੀ ਦੀ ਤ੍ਰੇਲ ਪੈਂਦੀ ਹੋਵੇ, ਉੱਥੇ ਪਤਝੜ ਵਿੱਚ ਵੀ ਫੁੱਲ ਖਿਲ ਜਾਇਆ ਕਰਦੇ ਨੇ....
Create Wallpaper for this quote
|
|
ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ ☝
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎
Create Wallpaper for this quote
|
|
ਮੈਂ ਇਸ਼ਕ ਦਾ ਵਕੀਲ ਬਣਕੇ ਬਹੁਤ ਗਲਤ ਕੀਤਾ
ਕਿਉਂਕਿ ਸਾਰਾ ਸ਼ਹਿਰ ਇਸ਼ਕ ਦੇ ਖਿਲਾਫ ਸਬੂਤ ਰੱਖੀ ਬੈਠਾ ਸੀ ।
Create Wallpaper for this quote
|
|
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਂਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ ..
Create Wallpaper for this quote
|
|
ਸਕਿਆਂ ਖਿਲਾਫ ਨਹੀਂਓ ਵਿਉਂਤ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ..✍️
Create Wallpaper for this quote
|
|
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ, ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡
Create Wallpaper for this quote
|
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਕੀ ਮਿਲ ਗਿਆ ਤੈਨੂੰ ਸਦਰਾਂ ਨਾਲ ਖਿਲਵਾੜ ਕਰਕੇ,,
ਅਸੀਂ ਹਾਸੇ ਵੀ ਗਵਾਏ ਤੈਨੂੰ ਪਿਆਰ ਕਰਕੇ.......!!!!!!!!!
Create Wallpaper for this quote
|
|
ਫੁੱਲ ਕਦੀ ਦੁਬਾਰਾ ਨਹੀਂ ਖਿਲਦਾ ਜਨਮ ਕਦੀ ਦੁਬਾਰਾ ਨਹੀਂ ਮਿਲਦਾ ਮਿਲਦੇ ਨੇ ਲੋਕ ਬਹੁਤ ਸਾਰੇ ਪਰ ਮਾਂ ਦਾ ਪਿਆਰ ਦੁਬਾਰਾ ਨਹੀਂ ਮਿਲਦਾ !!
Create Wallpaper for this quote
|
|
ਸਾਡੇ ਹੱਥ ਵਿਚ ਉਹ ਗੁਲਾਬ ਸੀ ਜੋ ਕਦੇ ਖਿਲਣਾ ਨਹੀ ਸੀ,,,
ਸਾਨੂੰ ਪਿਆਰ ਵੀ ੳਸ ਨਾਲ. ਹੋਇਆ ਜਿਸ ਨੇ ਕਦੇ ਮਿਲਣਾ ਨਹੀ ਸੀ......★
❤❤❤
Create Wallpaper for this quote
|
|
ਬਚਪਨ ਬੜਾ ਪਿਆਰਾ ਦੋਸਤੋ, ਨਾ ਝਿੱੜਕੇ ਬਾਪੂ, ਨਾ ਬੇਬੇ ਘੂਰੇ, ਜਿੰਨਾ ਮਰਜੀ ਪਾਉ ਖਿਲਾਰਾ.
Create Wallpaper for this quote
|
|
ਦੇਸੀ ਕੱਟੇ 🔫ਵਰਗਾ ਵਜੂਦ ਰੱਖੀ ਦਾ
ਜਦੋਂ ਚਲੀਦਾ ਤਾਂ ਬੰਦਾ ਹੀ ਖਿਲਾਰ ਦਈਦਾ💪
Create Wallpaper for this quote
|
|
ਚੁੱਪ ਚਾਪ ਸੁਣਦਾ ਹਾਂ ਅਾਪਣੇ ਖਿਲਾਫ ਗੱਲਾਂ,
ਮੈਂ ਜੁਆਬ ਦੇਣ ਦਾ ਹੱਕ ਸਮੇਂ ਨੂੰ ਦਿੱਤਾ ਹੋਇਆ ।
Create Wallpaper for this quote
|
|
ਆ ਜਿਹੜੀ ਜੀਨ ਸੀਨ ਪਾ ਕੇ ਟੌਰ ਮਾਰਦੀਂ
ਕਾਹਨੂੰ ਇਹਦੇ ਅੱਗੇ ਫੁੱਲੀਆਂ ਖਿਲਾਰਦੇ
ਜੰਜਾਂ ਜਾਂਦੀਆ ਜੇ ਹੁੰਦੀਆਂ ਲਾਹੋਰ ਨੂੰ
ਆ ਕੇ ਚੰਡੀਗੜ ਗੇੜੀਆਂ ਕਿਉ ਮਾਰਦੇ
Create Wallpaper for this quote
|
|
ਮੈਂ ਤੇ ਇੱਕ ਦੀਵਾ ਸੀ,
ਮੇਰੀ ਦੁਸ਼ਮਣੀ ਤੇ ਹਨੇਰੇ ਨਾਲ ਸੀ,
ਪਤਾ ਨਹੀ ਹਵਾ ਕਿਉਂ ਮੇਰੇ ਖਿਲਾਫ ਹੋ ਗਈ ।
Create Wallpaper for this quote
|
|
ਮੈਂ ਕੁੜੀਆਂ ਦੀ ਡਰਾਇਵਿੰਗ ਦੇ ਖਿਲਾਫ਼ ਨਹੀਂ ਹਾਂ, ਪਰ ਇਹ ਦੱਸੋ ਜਦੋਂ ਕੋਈ ਗੱਡੀ ਮੋਹਰਿਓਂ ਆ ਜਾਵੇ ਤਾਂ ਬ੍ਰੇਕ ਦੀ ਜਗ੍ਹਾ ਚੀਕ ਮਾਰਨਾ ਕਿਥੋਂ ਦਾ ਇਨਸਾਫ ਹੈ...
Create Wallpaper for this quote
|
|
ਨੀ ਜਦੋਂ ਪੜ੍ਹਦੀ ਹੁੰਦੀ ਸੀ ਸਾਡੇ ਨਾਲ ਨੀ
ਉਦੋ ਖਿਲਰੇ ਹੁੰਦੇ ਸੀ ਤੇਰੇ ਵਾਲ ਨੀ
Create Wallpaper for this quote
|
|
ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਤੇ
ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ
ਤਾੜੀਆਂ ਮਾਰਨ ਲੱਗੇ
ਦਿਲ ਨੂੰ ਬੜੀ ਖੁਸ਼ੀ ਮਿਲੀ...
.
.
ਪਰ ਬਾਆਦ 'ਚ ਪਤਾ ਲੱਗਿਆ
ਜ਼ਰਦਾ ਮਲਦੇ ਸੀ ਸਾਲੇ....
Create Wallpaper for this quote
|
|
ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ,
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ..
Create Wallpaper for this quote
|
|
ਭਗਤ ਸਿੰਘ ਬਣਨ ਲਈ ਪੜ੍ਹਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਲੜਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਖੜਨਾ ਪੈਂਦਾ ਹੈ
ਜ਼ੁਲਮ ਦੇ ਖਿਲਾਫ ਚੱਟਾਨ ਬਣਕੇ .....
Create Wallpaper for this quote
|
|
ਉਹ ਟਾਹਣੀ ਦਾ ਦਰਦ ਪੁੱਛ ਜਿਹਤੇ ਫੁੱਲ ਨਹੀ ਖਿਲਦਾ.
ਟੁੱਟ ਹੀ ਜਾਂਦਾ ਐ ਓ ਤਾਰਾ ਜਿਹਨੂੰ ਚੰਨ ਨਹੀ ਮਿਲਦਾ.!!
Create Wallpaper for this quote
|
|
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ.!!
Create Wallpaper for this quote
|
|
ਮੇਰੇ ਹਿੱਸੇ ਮੈਂ ਨਾ ਕਿਤਾਬੇ ਔਰ ਨਾ ਹੀ ਖਿਲੌਣੇ ਆਏ.
ਖਵਾਇਸ਼ ਏ ਰਿਜਕ ਨੇ ਛੀਣ ਲੀਆਂ ਮੇਰਾ ਬਚਪਨ ਮੂਝਸੇ.!!
Create Wallpaper for this quote
|
|
ਬਚਪਨ ਕੇ ##ਖਿਲੋਣਾ ਸਾ ##ਛੁਪਾ ਲੂ ##ਤੁਝੇ ❤️
ਆਸੂ ਬਹਾਉ ## ਪੈਰ ਪਟਕੂ ##ਔਰ ਪਾ ਲੂ ##ਤੁਝੇ ❤️
Create Wallpaper for this quote
|
|
ਕੋਈ ਕੱਚ ਦਾ ਖਿਲੋਣਾ ਵੀ ਨਹੀ ਤੋੜਦਾ ਜਿਵੇਂ ਤੂੰ ਮੇਰਾ ਦਿਲ ਤੋੜਿਆ.!!
Create Wallpaper for this quote
|
|
ਆਪਣੇ ਖਿਲਾਫ ਗੱਲਾਂ ਚੁੱਪ ਰਹਿ ਕੇ ਸੁਣਦਾ ਹਾਂ ਮੈ ਜ਼ਵਾਬ ਦੇਣ ਦੀ ਜਿੰਮੇਵਾਰੀ ਵਕਤ ਨੂੰ ਦਿਤੀ ਹੈ.
Create Wallpaper for this quote
|
|
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ ।
ਖੋਹਲ ਕੇ ਵੇਖਿਆ । ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "
Create Wallpaper for this quote
|
|
ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ
ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ...
Happy Father's Day
Create Wallpaper for this quote
|
|
ਸਾਹਮਣੇ ਜੇ ਬੈਠਾ ਹੋਵੇ ਬੰਦਾ ਵਿਦਵਾਨ ਉਥੇ ਚਲਦੇ ਨਾ ਤੁੱਕੇ ਵੀਰ ਮੇਰਿਆ,,
ਬਾਹਾ ਨੰੂ ਖਿਲਾਰ ਭਾਵੇ ਕਿੰਨਾ ਕੋਈ ਤੁਰੇ ਗੱਲ ਜਿਗਰੇ ਤੇ ਮੁੱਕੇ ਵੀਰ ਮੇਰਿਆ
Create Wallpaper for this quote
|
|
ਮੇਰੇ ਹਿੱਸੇ ਮੇ ਨਾ ਕਿਤਾਬੇ ਨਾਂ ਹੀ ਖਿਲੌਨੇ ਆਏ
ਖਵਾਇਸ਼ ਏ ਰਿਜਕ ਨੇਂ ਛੀਨ ਲੀਆ ਬਚਪਨ ਮੇਰਾ..
Create Wallpaper for this quote
|
|
ਪਰਵਾਹ ਨਾ ਕਰੋ, ਚਾਹੇ ਸਾਰਾ ਜਗ ਖਿਲਾਫ ਹੋਵੇ
ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ ਹੋਵੇ।।।।
Create Wallpaper for this quote
|
|
ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ
Create Wallpaper for this quote
|
|
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
Create Wallpaper for this quote
|
|
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ
ਅੱਜ ਫਿਰ ਸਭ ਕੁਝ ਖਿਲਰ ਗਿਆ
Create Wallpaper for this quote
|
|
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁੱਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਬੰਦਿਆਂ
ਖਿਲਰੇ ਤੀਲਿਆਂ ਤੋਂ ਆਲ੍ਹਣਾ ਬਣਾਉਣਾ ਪੈਂਦਾ ਹੈ
Create Wallpaper for this quote
|
|
ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ
ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ
ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ
Create Wallpaper for this quote
|
|
ਕਿਸੇ ਨੂੰ ਗਰੀਬੀ ਨੇ ਕੰਘੀ ਵੀ ਨੀ ਵਾਹੁਣ ਦਿੱਤੀ
ਕਈਆ ਖੁਦ ਰੱਖੀਆਂ ਨੇ ਜ਼ੁਲਫ਼ਾਂ ਖਿਲਾਰ ਕੇ
Create Wallpaper for this quote
|
|
ਦੋਸਤੀ ਦਾ ਵਿਸ਼ਵਾਸ਼ ਦਿਨੋ ਦਿਨ ਟੁੱਟਦਾ ਜਾ ਰਿਹਾ
ਆਪਣਾ ਹੀ ਹੁਣ ਆਪਣੇ ਦੇ ਖਿਲਾਫ ਹੋ ਗਿਆ
Create Wallpaper for this quote
|
|
ਰੇਸ ਵੋ ਲੋਗ ਕਰਤੇ ਹੈ
ਜਿਸੇ ਆਪਣੀ ਕਿਸਮਤ ਅਜਮਾਨੀ ਹੋ
ਹਮ ਤੋ ਵੋ ਖਿਲਾੜੀ ਹੈਂ
ਜੋ ਆਪਣੀ ਕਿਸਮਤ ਕੇ ਸਾਥ ਖੇਲਤੇ ਹੈਂ
Create Wallpaper for this quote
|
|
ਤੇਰੇ ਤੋਂ ਚੰਗੀ ਚਾਹ ਸੱਜਣਾ
ਦਿਨ ਵਿੱਚ ਵਾਰ ਵਾਰ ਮਿਲਦੀ ਹੈ
ਤੂੰ ਤੇ ਭੈੜੀਏ ਲੜਦੀ ਰਹਿਣੀ
ਇਹਨੂੰ ਪੀ ਕੇ ਰੂਹ ਖਿਲਦੀ ਏ
Create Wallpaper for this quote
|
|
ਜੋ ਵੀ ਕੋਈ ਸੀ ਦੇ ਗਿਆ ਮੈਨੂੰ ਕਬੂਲ ਹੈ
ਸਾਂਭਾ ਕਿਵੇਂ ਮੈਂ ਪਿਆਰ ਦੇ ਖਿਲਰੇ ਪਸਾਰ ਨੂੰ
Create Wallpaper for this quote
|
|
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
Create Wallpaper for this quote
|
|
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
Create Wallpaper for this quote
|
|
ਉੱਜੜੇ ਚਮਨ 'ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
Create Wallpaper for this quote
|
|
ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ,,, ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ,,,
Create Wallpaper for this quote
|
|
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ. ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ,,
Create Wallpaper for this quote
|
|
ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ. ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ,
Create Wallpaper for this quote
|
|
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ. ਅੱਜ ਫਿਰ ਸਭ ਕੁਝ ਖਿਲਰ ਗਿਆ,
Create Wallpaper for this quote
|
|
ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ. ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ.
Create Wallpaper for this quote
|
|
ਪਸੰਦ ਨਹੀਂ ਉਹ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ,
ਰੰਗ ਭਾਵੇਂ ਥੋੜੇ ਪੱਕੇ,
ਦਿਲ ਪੂਰੇ ਸਾਫ ਨੇ।
Create Wallpaper for this quote
|
|
ਉਗਤਾ ਹੋਇਆ ਸੂਰਜ ਦੁਆ ਦੇਵੇ ਤੁਹਾਨੂੰ ,
ਖਿਲਤਾ ਹੋਇਆ ਫੁੱਲ ਖੁਸ਼ਬੂ ਦੇਵੇ ਤੁਹਾਨੂੰ ,
ਮੈਂ ਤਾਂ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਪ੍ਰਮਾਤਮਾ ਲੰਬੀ ਉਮਰ ਦੇਵੇ ਤੁਹਾਨੂੰ
ਜਨਮਦਿਨ ਹਾਰਦਿਕ ਵਧਾਈਆਂ ..
Create Wallpaper for this quote
|
|
ਫੁੱਲ ਮੁਰਝਾੲੇ ਸੱਜਣਾਂ ਮੁੜਕੇ ਖਿਲਦੇ ਨਹੀ
ਚੇਤੇ ਰੱਖੀ ਯਾਰ ਗਵਾਚੇ ਮਿਲਦੇ ਨਹੀ
Create Wallpaper for this quote
|
|