ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਇੱਕ ਵਾਰ ਇੱਕ ਅਮਲੀ ਦਾ ਰੇਡੀਉ ਖਰਾਬ ਹੋ ਗਿਆ...||
ਉਹ ਆਪ ਖੋਲ ਕੇ ਬੈਹ ⃠ ਗਿਆ....||
ਵਿੱਚ ਇੱਕ ਚੂਹੀ ਬੇਹੋਸ਼ ਸੀ ....||
ਉਹ ਕਹਿੰਦਾ ਗਾਣੇ ਸਵਾਹ ਚਲਣੇ ਸੀ ....||
@Kaur B ਤਾਂ ਸੁੱਤੀ ਪਈ ਏ....|| 😂😉😊😂


Create Wallpaper for this quote
ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਣੇ,
ਕੱਖਾਂ ਉੱਤੇ ਬਹਿਕੇ ਗਾਉਣੇ ਜੱਟ ਯਮਲੇ ਦੇ ਗਾਣੇ..🎤

Create Wallpaper for this quote
ਇਹ ਕੋਈ ਗਾਣੇ ਜਾਂ ਫਿਲਮ ਦਾ ਸੀਨ ਨਹੀਂ
ਇਹ ਹੀ ਜੱਟ ਹੈ !!

Create Wallpaper for this quote
 gal pate di jagbani
ਚਿੱਟੇ ਲਾਲੀ ਉੱਤੇ ਗਾਣੇ ਗਾਉਣੇ ਲਿਖਣੇ ਹੀ ਸੌਖੇ ਨੇ
ਘਰ ਉੱਜੜਦੇ ਜਿਨ੍ਹਾਂ ਦੇ ਗੀਤਕਾਰਾਂ ਓਹਨਾ ਤੋਂ ਪੁੱਛ ਕੇ ਦੇਖ ਸਹੀ


Create Wallpaper for this quote
ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

Create Wallpaper for this quote

Recent Punjabi Searches