Total 32 status |
Content | Wallpapers |
|
ਟੇਢੀ ਜਿਹੀ ਪੱਗ ਬੰਨ..👳
ਚਿਣ-ਚਿਣ ਲੜ ਲਾੲੀਦੇ..😎
ਨਿੱਤ ਨਹੀਉ but ਕਦੇ-ਕਦੇ..😉
BULLET ਤੇ ਗੇੜੇ ਲਾਈਦੇ..😎
Create Wallpaper for this quote
|
|
ਚਾਅ ਨਹੀਉਂ ਗੇੜੀ ਕਿਸੇ ਕੁੜੀ ਪਿੱਛੇ ਲਾਉਣ ਦਾ,
ਮਿਤਰਾਂ ਨੂੰ ਸ਼ੋਂਕ ਫੋਟੋ ਚੱਕਮੀ ਜਹੀ ਪਾਉਣ ਦਾ
Create Wallpaper for this quote
|
|
ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ, ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ !!
Create Wallpaper for this quote
|
|
ਜੇ ਪਹਿਲੀ ਵਾਰ 💃 ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ 👳 ਸਰਦਾਰ ਵੀ ਪੁੱਛਣ ਆਉਂਦਾ ਨੲੀ..
ਚਾਨ-ਚੱਕ ਟੱਕਰੇ ਤਾਂ ਦੇਖ ਲੲੀਦਾ, ਐਵੇ ਅੱਗੇ ਪਿੱਛੇ ਗੇੜੀਆ 🏍 ਮੈਂ ਲਾਉਂਦਾ ਨਈ..
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).
Create Wallpaper for this quote
|
|
ਹਾਲ ਦੀ ਘੜੀ ਤਾ SS ਉੱਤੇ ਗੇੜੇ ਨੇ,
ਵੱਡੀ ਗੱਡੀ ਵਾਲੇ ਵੀ ਦਿਨ ਨੇੜੇ ਨੇ...
ਤੂੰ ਕਰਦੀ SHOW OF ਡੈਂਡ ਦੀ ਸ਼ਾਹੁਰਤ ਦਾ,
ਕੱਢ ਦੇਣੇ ਜਿੰਨੇ ਵੀ ਭੁਲੇਖੇ ਤੇਰੇ ਨੇ...
😎😄😁😏...
Create Wallpaper for this quote
|
|
ਜੇ ਮੈਂ ਮਰ ਗਿਆ ਤਾਂ ਮੇਰਾ ਜਨਾਜਾ ਉਹਦੇ ਘਰ ਵੱਲ ਦੀ ਨਾ ਕਡਿਉ ਨਈਂ..
ਤਾਂ ਉਹਦੀ ਮਾਤਾ ਨੇ ਕਹਿਣਾ ਕੇ ਕੰਜਰ ਮਰਦਾ ਹੋਇਆ ਵੀ ਗੇੜੀ ਲਾ ਗਿਆ.. 🚲
Create Wallpaper for this quote
|
|
ਹੋਣਾ ਨੀ ਕੋਈ ਫਾਇਦਾ ਐਵੇਂ ਮਾਰ ਨਾ ਬਿਲੋ ਗੇੜੇ
ਹਾਈ ATTITUDE ਰੱਖੀਏ ਜਣੀ-ਖਣੀ ਦੇ ਨਾ ਜਾਈਏ ਨੇੜੇ... 😏😏
Create Wallpaper for this quote
|
|
ਲਾਕੇ ਤਿੰਨ ਪੈਗ ਬੱਲੀਏ ਪੈਂਦੇ ਭੰਗੇੜੇ ਕਾਰ ਦੀ ਡਿਗੀ ਖੋਲ ਕੇ..🍻 🎷
Create Wallpaper for this quote
|
|
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..💃
Create Wallpaper for this quote
|
|
ਨੀ ਚੰਡੀਗੜ੍ਹ ਮਾਰੇ ਗੇੜੀਆਂ, ਮੁੰਡਾ Searching ਹੀਰ ਲਿਖਵਾ ਕੇ...🏍
Create Wallpaper for this quote
|
|
ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ, ਨੀਂ ਸ਼ਹਿਰ ਤੇਰੇ ਦੇ ਗੇੜੇ ਮਾਰਦਾ..🏍
Create Wallpaper for this quote
|
|
ਆਵਦੇ ਰੰਨ ਨੀ ਕੰਨ ਨੀ ਤੇ ਟੱਬਰਾਂ ਆਲੇ ਗਧੀ ਗੇੜ ਪਾਤੇ ਕੰਜਰਦੇ ਨੇ;
Create Wallpaper for this quote
|
|
ਹਾਲ ਦੀ ਘੜੀ ਤਾਂ splendor ੳੁਤੇ ਗੇੜੇ ਨੇ....
Porsche ਗੱਡੀ ਵਾਲੇ ਵੀ ਦਿਨ ਨੇੜੇ ਨੇ... ණණ
Create Wallpaper for this quote
|
|
ਬੜਾ ਬੁਲੇਟ ਪਿਆਰਾ ਸੀ, ਆਪ ਨਾ ਨਹਾਉਂਦੇ ਬੁਲੇਟ ਚਮਕਾਉਂਦੇ ਤੇ ਹੌਲੀ ਚਲਾਉਂਦੇ ਤੇ ਗੇੜੀਆਂ ਲਾਉਂਦੇ, ਬੁਲੇਟ ਦੇ ਉੱਤੇ ਕੁੜੀ ਵੀ ਮਰਦੀ..!
Create Wallpaper for this quote
|
|
ਯਾਰ ਰਹਿ ਗਿਆ ਗਲ੍ਹੀ ਚ ਗੇੜੇ ਮਾਰਦਾ ਵਲ੍ਹੈਤੀ ਤੇਰਾ ਲਾੜ੍ਹਾ ਹੋ ਗਿਆ…
ਤੇਰੀ ਤੱਕਣੀ ਸ਼ਰੀਫ਼ਾਂ ਵਾਲੀ ਹੋ ਗਈ ਜੱਟਾਂ ਦਾ ਪੁੱਤ ਮਾੜਾ ਹੋ ਗਿਆ...
Create Wallpaper for this quote
|
|
ਰੋਜ Bullet ਤੇ ਬਹਿ ਕੇ ਗੇੜੀ ਲਾਂਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਂਵਾ
Create Wallpaper for this quote
|
|
ਪਿੰਡ ਸਾਰਾ ਪਿਆ ਗੈਂਗਲੈਂਡ ਬਣਿਆ
ਤੂੰ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰਜਾ
Create Wallpaper for this quote
|
|
ਆ ਜਿਹੜੀ ਜੀਨ ਸੀਨ ਪਾ ਕੇ ਟੌਰ ਮਾਰਦੀਂ
ਕਾਹਨੂੰ ਇਹਦੇ ਅੱਗੇ ਫੁੱਲੀਆਂ ਖਿਲਾਰਦੇ
ਜੰਜਾਂ ਜਾਂਦੀਆ ਜੇ ਹੁੰਦੀਆਂ ਲਾਹੋਰ ਨੂੰ
ਆ ਕੇ ਚੰਡੀਗੜ ਗੇੜੀਆਂ ਕਿਉ ਮਾਰਦੇ
Create Wallpaper for this quote
|
|
ਜੰਝਾਂ ਜਾਦੀਅਾਂ ਜੇ ਹੁੰਦੀਅਾਂ ਲਾਹੌਰ ਨੂੰ
ਅਾ ਕੇ ਚੰਡੀਗੜ੍ਹ ਗੇੜੀਅਾਂ ਕਿਓਂ ਮਾਰਦੇ..
Create Wallpaper for this quote
|
|
ਓ ਜਿਥੇ ਰੂਸ ਜਾਣ ਬਾਗ਼ਾਂ ਵਿੱਚ ਅੰਬੀਆ ਨੀ ਤੋਤੇ ਹੁੰਦੇ ਗੇੜੇ ਮਾਰਦੇ ਓਏ ਉਥੇ ਉਡਦੇ ਗੁਲਾਬੀ ਫੁਲ ਗੋਰੀਏ ਨੀ ਯਾਰ ਜਿਥੇ ਜੋੜੇ ਚਾੜ੍ਹ ਦੇ---ਦੂਰੋ ਵੱਜ ਦੇ ਸਲੂਟ ਖਿੱਚ ਖਿੱਚ ਕੇ ਨੀ ਗੇੜਾ ਜਿਥੋਂ ਮਾਰੀ ਦਾ —
Create Wallpaper for this quote
|
|
ਤੱਤੇ ਤਵੇ ਤੇ ਪਾਣੀ ਦੀ ਛਿੱਟ ਵਰਗਾ ਹੁਸਨ 👸 ਕੁਵਾਰੀ ਦਾ.....!!!!
ਦੂਰੋ ਵੱਜਦੇ SaLutee 🙋ਖਿੱਚ ਖਿੱਚ ਕੇ ਨੀ ਗੇੜਾ ਜਿਥਹੋ ਮਾਰੀ ਦਾ......!!
Create Wallpaper for this quote
|
|
ਬੱਸਾਂ🚌ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ...
ਆਕੇ ਚੰਡੀਗੜ੍ਹ 👬ਗੇੜੀਆਂ ਕਿਊ ਮਾਰਦੇ🚜 ...
Create Wallpaper for this quote
|
|
ਹਿਜਰ ❤ਤੇਰਾ ਜੇ ਪਾਣੀ ਮਗੇ, 💑💑ਮੈ ਖੂਹ ਨੈਣਾ ਦੇ ਗੇੜਾ, ਜੀ ਕਰਦਾ ਤੈਨੂ ਕੋਲ ਬਿਠਾ ਕੇ, ਕੋਈ ਗੀਤ ਪੁਰਾਣਾ ਛੇੜਾ😊😊😊
Create Wallpaper for this quote
|
|
ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ..
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ..
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ..
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..
Create Wallpaper for this quote
|
|
ਬੁਰਜ ਖਲੀਫਾ ਜਿੱਡੇ ਨੱਖਰੇ ਨੇ ਨਾਰ ਦੇ
Urban town ਦੇ ਮੁੰਡੇ ਗੇੜੇ ਪਿੱਛੇ ਮਾਰਦੇ
Makeup ਕਰਦੀ ਨਾ ਬਿਨਾਂ Sephora ਦੇ
ਦੂਰ ਦੂਰ ਚਰਚੇ ਨੇ ਕੱਜਲੇ ਦੀ ਧਾਰ ਦੇ...
ਕੁੜੀ designer ਪਾਉਦੀ ਆ ਸਿਰ ਤੋ ਲੈ shoe ਤੱਕ....
Create Wallpaper for this quote
|
|
ਸਤਿਗੁਰ ਕੀ ਪਰਤੀਤਿ ਨ ਅਾੲੀਅਾ ਸਬਦਿ ਨ ਲਾਗੋ ਭਾੳੁ ||
ਓਸ ਨੋ ਸੁਖੁ ਨ ੳੁਪਜੈ ਭਾਵੈ ਸੳੁ ਗੇੜਾ ਅਾਵੳੁ ਜਾੳੁ ||
Create Wallpaper for this quote
|
|
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
Create Wallpaper for this quote
|
|
ਪਿੰਡ ਵਿਚ ਰੱਬ ਵੱਸਦਾ, ਸ਼ਹਿਰ ਆਉਂਦੇ ਨਈ ਪਸੰਦ ਸਾਨੂੰ ਤੇਰੇ
ਦਿਲ ਖੁਸ਼ੀ ਵਿੱਚ ਨੱਚਦਾ, ਕਦੀ ਮਾਰ ਮਿਤਰਾਂ ਵੱਲ ਗੇੜੇ
Create Wallpaper for this quote
|
|
ਕੁੱਝ ਗ਼ਮ ਸਾਨੂੰ ਰੁਜ਼ਗਾਰਾਂ ਦਾ
ਕੁੱਝ ਤੇਰੇ ਝੇੜਿਆਂ ਖਾ ਜਾਣਾ
ਆਪਣੇ ਪਿੰਡ ਤੋਂ ਸ਼ਹਿਰ
ਤੇਰੇ ਦੇ ਵੱਜਦੇ ਗੇੜਿਆਂ ਖਾ ਜਾਣਾ
Create Wallpaper for this quote
|
|
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ ਵਾਰ ਮਾਰੇ ਗੇੜੀਆਂ
Create Wallpaper for this quote
|
|