Total 22 status |
Content | Wallpapers |
|
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning
Create Wallpaper for this quote
|
|
ਚਿੱਟਾ ਚਾਦਰਾ ਕਾਲੀ ਜਿਪਸੀ ਸ਼ੌਂਕ ਸੋਹਣੀਏ ਯਾਰਾਂ ਦਾ ..
Create Wallpaper for this quote
|
|
ਚਿੱਟਾ ਚਾਦਰਾ 🚗 ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ, 🚜 ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ..👳
Create Wallpaper for this quote
|
|
ਕਹਿੰਦੇ ਚਿੱਟਾ ਮਿੱਲਦਾ ਬਾਡਰ ਤੇ
ਮੁੰਡੇ ਕਰਤੇ ਨੇੜੇ ਚਿੱਟੀ ਚਾਦਰ ਦੇ
Create Wallpaper for this quote
|
|
ਹੱਥ ਘੁੱਟ ਕੇ ਕੀਤੇ ਗੲੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ... ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ...
Create Wallpaper for this quote
|
|
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏
Create Wallpaper for this quote
|
|
ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ,
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ..👬
Create Wallpaper for this quote
|
|
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ, ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ ਤੇਰੇ ਜਖਮ ਢੱਕਣ ਦੇ ਕੰਮ ਆਊਗਾ..
Create Wallpaper for this quote
|
|
ਹੱਥ ਘੁੱਟ ਕੇ ਕੀਤੇ ਖ਼ਰਚੇ ਜਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ
Create Wallpaper for this quote
|
|
ਖਿੱਚ ਕੇ ਉਤਾਰ ਦਿੰਦੇ ਹਨ ਉਮਰ ਦੀ ਚਾਦਰ ਇਹ ਕਮੀਨੇ ਦੋਸਤ ਕਦੇ ਬੁੱਢਾ ਨਹੀਂ ਹੋਣ ਦਿੰਦੇ !!
Create Wallpaper for this quote
|
|
ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ
Create Wallpaper for this quote
|
|
ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ
Create Wallpaper for this quote
|
|
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ.!!
Create Wallpaper for this quote
|
|
12 ਵੀਜੇ ਲੱਗੇ ਜਿਹਦੇ ਪਾਸਪੋਰਟ 'ਤੇ
ਕਰਗੀ ਪਸੰਦ JATT ਚਾਦਰੇ ਵਾਲਾ
Create Wallpaper for this quote
|
|
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
Create Wallpaper for this quote
|
|
ਸ਼ੋਂਕੀ ਪੂਰੇ ਅਾ ਨਾ Showoff ਕਰਦੇ ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕ
Create Wallpaper for this quote
|
|
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੌਕ ਸੋਹਣੀਏ ਯਾਰਾ ਦਾ...
Create Wallpaper for this quote
|
|
ਓ ਚਿੱਟਾ ਕੁੜਤਾ ਚਾਦਰਾ ਜਚਦਾ ਆ,ਤੇਰੇ ਲੱਕ ਜਿੰਨਾ ਸਹਿ ਜੇ ਓਹਦੇ ਪੱਟ ਦਾ ਆ,
6 ਫੁਟ ਦਾ ਜਵਾਨ ਪੁੱਟ ਜੱਟ ਦਾ ਆ,ਚੋਬਰ ਅਖਵਾਉਂਦਾ ਆ
Create Wallpaper for this quote
|
|
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ ਪਰ ਜਿੱਦਣ ਦਿਮਾਗ ਫਿਰ ਗਿਆ ਇਤਿਹਾਸ ਤਾਂ ਇਤਿਹਾਸ ਭੂਗੋਲ ਵੀ ਬਦਲ ਦਿਆਂਗਾ
Create Wallpaper for this quote
|
|
ਹੱਥ ਘੁੱਟ ਕੇ ਕੀਤੇ ਖ਼ਰਚੇ ਜਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ
Create Wallpaper for this quote
|
|
ਤੂੜ੍ਹੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਸਾਰਿਆ ਨੂੰ ਵਿਸਾਖੀ ਦੀਆਂ ਮੁਬਾਰਕਾ
Create Wallpaper for this quote
|
|
ਖੁਆਬਾਂ ਦੀ ਚਿੱਟੀ ਚਾਦਰ ਤੇ
ਮੈਂ ਦਾਗ਼ ਇਸ਼ਕ ਦਾ ਲਾ ਬੈਠਾ
Create Wallpaper for this quote
|
|