Total 9 status |
Content | Wallpapers |
|
ਅਗਰ ਕਿਸਮਤ ਅਜਮਾਂਦੇ ਥੱਕ ਗਏ ਹੋ ਤਾ ਕਦੇ ਖੁਦ ਨੂੰ ਅਜਮਾ ਕੇ ਦੇਖੋ ਨਤੀਜੇ ਵਧੀਆ ਹੋਣ ਗਏ.. 🙏
Create Wallpaper for this quote
|
|
ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...
Create Wallpaper for this quote
|
|
ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ,
ਬੇਬੇ ਲੱਭਦੀ ਐ ਨੂੰਹ ਜਮਾਂ ਤੇਰੇ ਵਰਗੀ ...
Create Wallpaper for this quote
|
|
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾਂ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾਂ ਹੀ ਤੇਰੇ ਵਰਗਾ ਸੀ॥
Create Wallpaper for this quote
|
|
ਤੂਤਕ,ਤੂਤਕ,ਤੂਤੀਆਂ ਦਹੀਂ ਜਮਾਂ ਲੋ,
ਜੇ ਗਰਮੀ ਲਗਦੀ ਏ, ਤਾਂ ਕੂਲਰ ਲਾ ਲੋ,
ਜੇ ਬੋਰ ਹੋ ਰਹੇ ਹੋ ਤਾਂ ਮੇਰਾ ਨੰਬਰ ਮਿਲਾ ਲੋ,,
ਜੇ ਮੈਸਜ ਚੰਗਾ ਨਹੀਂ ਲਗਿਆ ਤਾਂ ਮੋਬਾਇਲ ਨੂੰ ਅੱਗ ਲਾ ਦਿਓ,😜👍
Create Wallpaper for this quote
|
|
ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮਾਂ ਕਰਵਾਵਾਂ ਤਾਂ ਕਦੋ ਤੱਕ ਕਲੀਅਰ ਹੋਜੂ....
ਕਲਰਕ : 2 ਦਿਨਾਂ ਚ
ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..ਦੋਵੇਂ ਬੈਂਕਾਂ ਆਮਣੇ-ਸਾਹਮਣੇ ਆ ਫਿਰ ਵੀ ਇੰਨਾਂ ਟੈਮ ਕਿਉਂ ?
ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾ ..ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ ਜਾਣਗੇ ਜਾ ਸਿੱਧਾ ਫੂਕ ਦੇਣਗੇ
ਗਾਹਕ ਬੇਹੋਸ
Create Wallpaper for this quote
|
|
ਨਿੱਤ ਨਵੀ ਠੋਕਰ ਹਰ ਦਿਨ ਨਵੀ ਰੁਸਵਾਈ.
ਆਹ ਲੈ ਚੱਕ ਰੱਬਾ ਆਪਣੀ ਜਿੰਦਗੀ ਸਾਨੂੰ ਜਮਾਂ ਪਸੰਦ ਨਾ ਆਈ.!!
Create Wallpaper for this quote
|
|
ਅਜੀਬ ਢੰਗ ਹੈ ਜਿਉਣ ਦਾ ਲੋਕ ਸਾਬਣ ਨਾਲ ਚਿਹਰੇ ਧੋ ਕੇ ਸਾਫ ਰੱਖਦੇ ਹਨ ਅਤੇ ਸਾਰੀ ਮੈਲ ਦਿਲ ਚ ਜਮਾਂ ਕਰਦੇ ਰਹਿੰਦੇ ਹਨ.!!
Create Wallpaper for this quote
|
|
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
Create Wallpaper for this quote
|
|