ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਰਿਸ਼ਤੇ ਟੁੱਟਣ ਦੀ ਇਕ ਵਜ੍ਹਾ ਇਹ ਵੀ ਹੈ
ਕਿ
ਲੋਕੀ ਟੁੱਟਣਾ ਪਸੰਦ ਕਰਦੇ ਨੇ ਝੁਕਣ ਨਾਲੋਂ.

Create Wallpaper for this quote
ਇਹ ਮੇਰਾ ਟੁੱਟਣਾਂ ਤੇ ਟੁੱਟ ਕੇ ਬਿਖਰ ਜਾਣਾ ਕੋਈ ਇਤਫ਼ਾਕ ਨਹੀ,
ਕਿਸੇ ਨੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਇੱਥੋਂ ਤੱਕ ਪਹੁੰਚਾਉਂਣ ਦੀ..

Create Wallpaper for this quote
ਟੁੱਟੇ ਦਿਲ ਦਾ ਟੁੱਟਣਾ ਕੋਈ ਮਾਇਨੇ ਨਹੀਂ ਰਖਦਾ,
ਨਾ ਕਦੇ ਜੁੜਿਆ ਸੀ ਤੇ ਨਾ ਹੀ ਕਦੇ ਜੁੜਨਾ ਏ
ਜਿੰਦਗੀ ਚੋਂ ਗਏ ਦਾ ਕੀ ਸ਼ਿਕਵਾ ਕਰਨਾ,
ਨਾ ਓਹ'ਮੁੜਿਆ ਸੀ ਤੇ ਨਾ ਕਦੇ ਮੁੜਨਾ ਏ.....

Create Wallpaper for this quote
ਪਤਾ ਨਹੀ ਕਿ ਪਹਿਲਾਂ ਕੀ ਟੁੱਟਣਾ
ਤੇਰੀ ਖਾਮੋਸ਼ੀ ਜਾਂ ਮੇਰਾ ਯਕੀਨ॥

Create Wallpaper for this quote
ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖੁਰਨਾ ਏ .
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾਂ ਨੇ ਵੀ ਮਰਨਾ ਏ..

Create Wallpaper for this quote
ਕਦੇ ਜਿੱਤ ਕੇ ਅੱਤ ਮਚਾਈਏ ਨਾ ਕਦੇ ਹਰ ਕੇ ਢੇਰੀ ਢਾਈਏ ਨਾ.
ਪੱਕਿਆ ਵੀ ਆਖਰ ਟੁੱਟਣਾ ਏ ਤੇ ਕੱਚਿਆ ਨੇ ਵੀ ਖਰਨਾਂ ਏ.
ਦੁਸਮਣ ਦੇ ਮਰਿਆ ਨੱਚੀਏ ਨਾ ਕਦੇ ਸੱਜਣਾਂ ਨੇ ਵੀ ਮਰਨਾਂ ਏ.!!

Create Wallpaper for this quote
ਕੱਪੜੇ ਫਟੇ ਹੋਣ ਚਲੇਗਾ ਲੇਕਿਨ ਸੁਪਨਾ ਟੁੱਟਣਾ ਨਹੀ ਚਾਹੀਦਾ ..

Create Wallpaper for this quote
ਕਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਾਰ ਕੇ ਢੇਰੀ ਢਾਈਏ ਨਾ
ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖਰਨਾ ਏ
ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ ਸੱਜਣਾ ਨੇ ਵੀ ਮਰਨਾ ਏ

Create Wallpaper for this quote
ਮੈਂ ਤਾਂ ਇੱਕ ਦਾ ਕੱਚ ਦਾ ਸ਼ੀਸ਼ਾ ਹਾਂ...
ਟੁੱਟਣਾ ਮੇਰੀ ਫਿਤਰਤ ਹੈ...
ਐਸੇ ਲਈ ਤਾਂ ਮੈਨੂੰ ਪੱਥਰਾਂ ਤੋਂ ਕੋਈ ਸ਼ਿਕਾਇਤ ਨਹੀਂ

Create Wallpaper for this quote

Recent Punjabi Searches