Total 30 status |
Content | Wallpapers |
|
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...
Create Wallpaper for this quote
|
|
"ਹਰ ਕਿਸੇ ਨੂੰ ਉੰਨੀ ਹੀ ਜਗ੍ਹਾ ਦਿਉ ਦਿਲ ਵਿੱਚ ਜਿੰਨੀ ਉਹ ਤੁਹਾਨੂੰ ਦਿੰਦਾ ਹੈ, ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੋਆਉਗਾ.."
Create Wallpaper for this quote
|
|
ਬਹੁਤਾ 👸#ਕੁੜੀਆਂ ਦੇ ਪਿੱਛੇ ਨਹੀਂ 👎#ਜੀ ਜਾਈਦਾ,,,,
.
ਜਿਹੜੀ 😊#ਕਰਮਾਂ ਚ ਹੋਈ 👁🗨#ਲੱਭ ਲਊਗੀ,,,,,
.
ਬਾਕੀ 😘#ਬੇਬੇ ਵੀ ਆ ਕਹਿੰਦੀ ??#ਕਾਹਦੀ ਕਾਹਲੀ ਪੁੱਤਰਾ,,,,
.
ਵੇ ਤੈਥੋਂ 😱#ਦੂਣੀ ਸੋਹਣੀ ਲੱਭ ਕੇ 😃#ਮੈਂ ਦਿਉਂਗੀ,,,,,👉
Create Wallpaper for this quote
|
|
ਮੈ ਇਕੱਲਾ ਹਾਂ ਤੇ ਮੈਨੂੰ ਇਕੱਲਾ ਹੀ ਰਹਿਣ ਦਿਉ ,
ਇਹ ਸਾਥ ਦੇ ਕੇ ਸਾਥ ਛੱਡਣ ਵਾਲਿਆਂ ਤੋਂ ਬਹੁਤ ਡਰ ਲਗਦਾ ਹੈ.....!!!
Create Wallpaper for this quote
|
|
ਆਪਣੀ ਖੁਸ਼ੀਆਂ ਦੀ ਚਾਬੀ, ਕਿਸੇ ਦੇ ਹੱਥ ਨਾਂ ਦਿਉਂ, ਲੋਕੀਂ ਅਕਸਰ ਚੀਜਾਂ ਗਵਾ ਦਿੰਦੇ ਨੇ ।
Create Wallpaper for this quote
|
|
ਸੁਪਨੇ ਤਾਂ ਓਹੀ ਸੱਚ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਉ !!
Create Wallpaper for this quote
|
|
1 ਕੁੜੀ ਕਹਿੰਦੀ ਮੈਨੂੰ ਆਪਣਾ ਨੰਬਰ ਦਿਉ ਮੈਂ ਕਿਹਾ ਮੇਰੇ ਕੋਲ ਤਾਂ ਆਪ ਇੱਕ ਈ ਆ ਕਹਿੰਦੀ ਪਾਗਲ ਜਿਹਾ
Create Wallpaper for this quote
|
|
"ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਕਦੇ ਵੀ ਆਪਣੇ ਆਪ ਨੂੰ ਹਾਰਨ ਨਾ ਦਿਉ "
Create Wallpaper for this quote
|
|
ਤੁਸੀ ਕੀ ਹੋ ? ਇਹ ਤੁਸੀ ਹੀ ਜਾਣਦੇ ਹੋ ।
ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਵਿੱਚ ਨਾ ਡਿੱਗਣ ਦਿਉ ।
Create Wallpaper for this quote
|
|
ਕਰੂਗਾਂ ਕਦਰ ਜਮਾਨਾਂ ਸਾਡੀ ਵੀ ਇੱਕ ਦਿਨ
ਬੱਸ ਵਫਾਦਾਰੀ ਦੀ ਬੁਰੀ ਆਦਤ ਛੁੱਟ ਲੈਣ ਦਿਉਂ,,,,
Create Wallpaper for this quote
|
|
☆ਅਜੇ ਗੱਲ ਚੱਲਦੀ ਵਕਤਾ ਤੇ☆☆
☆☆ਕਦੇ ਤਾ ਮੁੱਲ ਪਉ 🌳ਕਿੱਕਰਾ ਦਾ☆☆
☆☆ਵੱਟ ਤੇਰੇ ਵੀ ਕੱਢ ਦਿਉ ਹਾਣਦੀਏ ☆☆
☆☆ਬਸ time ਆਉਣ ਦੇ ਮਿੱਤਰਾ ਦਾ☆☆
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
ਨਵੇਂ ਜਮਾਨੇ ਦੇ ਸੰਸਕਾਰ 🙏
➡👨🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴
ਧੰਨਵਾਦ
Create Wallpaper for this quote
|
|
ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਉ,
ਮੈਨੂੰ ਲੋਰੀਆਂ ਸੁਨਾਵੇ ਮੇਰੀ ਮਾਂ ਬਣ ਕੇ।
Create Wallpaper for this quote
|
|
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ
ਬਹੁਤ #ਪਿਆਰ ਕਰਦਾ ਸੀ -
.
ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
.
ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ
ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . .
ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ
ਰਿਸ਼ਤੇਦਾਰ ਮਰ ਜਾਂਦੇ ਨੇ -
.
ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
.
.
'ਸਿੱਖਿਆ :- ਜੋਂ ਮਰਜੀ ਲਿਖ ਦਿਉ ,
#ਵਿਹਲੇ ਸਬ ਕੁੱਝ ਪੜ ਲੈਂਦੇ ਨੇ ...
Create Wallpaper for this quote
|
|
ਅਨਮੋਲ ਵਿਚਾਰ !
ਕਿਸੇ ਆਦਮੀ ਨੂੰ ਇੱਕ ਰੋਟੀ ਦੇ ਦਿਉ,
ਤੁਸੀਂ ਇੱਕ ਦਿਨ ਲਈ ਉਸਦਾ ਪੇਟ ਭਰ ਦੇਵੋਗੇ,
ਜੇ ਕਿਸੇ ਨੂੰ ਤੁਸੀਂ ਰੋਟੀ ਕਮਾਉਣਾ ਸਿਖਾਂ ਦੇਵੋ ਤਾ,
ਤੁਸੀਂ ਜ਼ਿੰਦਗੀ ਭਰ ਲਈ ਉਸਦਾ ਪੇਟ ਭਰ ਸਕਦੇ ਹੋ !
Create Wallpaper for this quote
|
|
ਜੋ ਹੈਰਾਨ ਨੇ ਸਾਡੇ ਸਬਰ ਤੋਂ ਉਨਾਂ ਨੂੰ ਕਹਿ ਦਿਉ,
ਜੋ ਹੰਝੂ ਜਮੀਨ ਤੇ ਨਹੀ ਡਿਗਦੇ ਉਹ ਅਕਸਰ ਦਿਲ ਚੀਰ ਜਾਂਦੇ ਨੇ.!!
Create Wallpaper for this quote
|
|
ਜਿਥੇ ਤੁਹਾਡੀ ਅਹਿਮੀਅਤ ਨਾ ਹੋਵੇ....
ਓਥੇ ਜਾਣਾ ਬੰਦ ਕਰ ਦਿਉ....
ਚਾਹੇ ਉਹ ਕਿਸੇ ਦਾ ਘਰ ਹੋਵੇ ਜਾਂ.... ਦਿਲ
Create Wallpaper for this quote
|
|
ਆਪਣੇ ਬੱਚਿਆਂ ਨੂੰ ਉਸ ਸਮੇਂ ਪਿਆਰ ਜ਼ਰੂਰ ਦਿਉ ਜਿਸ ਸਮੇਂ ਉਹ ਇਸਦੇ ਬਿਲਕੁਲ ਵੀ ਲਾਇਕ ਨਹੀਂ ਹੁੰਦੇ ਕਿਉਂਕਿ ਉਹੀ ਸਮਾਂ ਅਜਿਹਾ ਹੁੰਦਾ ਹੈ ਜਿਸ ਵੇਲੇ ਉਨ੍ਹਾਂ ਨੂੰ ਇਸ ਦੀ ਅਸਲ ਵਿੱਚ ਲੋੜ ਹੁੰਦੀ ਹੈ ।
Create Wallpaper for this quote
|
|
ਆਪਣੇ ਸੁਪਨਿਆਂ ਨੂੰ ਕਦੇ ਵੀ ਨਾ ਮਰਨ ਦਿਉ ।
ਬੱਸ ਢੀਠ ਹੋ ਕੇ ਸੁੱਤੇ ਰਹੋ ਸੁੱਤੇ ਰਹੋ...
Create Wallpaper for this quote
|
|
ਹੈਗਾ ਜੇ ਨਿਗਾਹ ਚ ਤਾਂ ਦਿਉ ਲੱਭ ਕੇ
ਦਰਦਾਂ ਦੇ ਹਿਸਾਬ ਲਈ ਮੁਨੀਮ ਰੱਖਣਾ
Create Wallpaper for this quote
|
|
ਜਲਦੇ ਸਦਾ ਰਹਿਣ ਦਿਉ ਗ਼ਮਾ ਦੇ ਸਿਵੇ
ਆਉ ਰਲਕੇ ਇੱਥੇ ਬਾਲੀਏ ਲਫ਼ਜ਼ਾਂ ਦੇ ਦੀਵੇ
Create Wallpaper for this quote
|
|
ਜ਼ਿੰਦਗੀ ਦਾ ਫਾਰਮੂਲਾ
ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ
ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ
ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ
Create Wallpaper for this quote
|
|
ਮੈਂ ਕਿਹਾ ਜੀ Please ਦਿਲ ਮੋੜ ਦਿਉ ਮੇਰਾ,
ਤੁਸੀਂ ਰੱਖਿਆ ਜਿਹੜਾ ਲੁਕਾ ਕੇ,
ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ,
ਬੱਸ ਇੱਕ ਝਾਕਾ ਦੇ ਜੋ ਆ ਕੇ…
Create Wallpaper for this quote
|
|
ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…
Create Wallpaper for this quote
|
|
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
Create Wallpaper for this quote
|
|
ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ
ਉਹ ਅਕਸਰ ਦਿਲ ਚੀਰ ਜਾਦੇ ਨੇ
Create Wallpaper for this quote
|
|
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ : ਚਲੋ , ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿੱਚ ਸਹਿਯੋਗ ਦਿਉ
Create Wallpaper for this quote
|
|
ਹੈਗਾ ਜੇ ਨਿਗਾਹ ਚ ਤਾਂ ਦਿਉ ਲੱਭ ਕੇ
ਦਰਦਾਂ ਦੇ ਹਿਸਾਬ ਲਈ ਮੁਨੀਮ ਰੱਖਣਾ
Create Wallpaper for this quote
|
|
ਜਦੋਂ ਵੀ ਕੋਈ ਤੁਹਾਡੇ ਲਈ ਦਰਵਾਜ਼ਾ ਬੰਦ ਕਰੇ
ਉਸਨੂੰ ਅਹਿਸਾਸ ਦੁਵਾ ਦਿਉ
ਕਿ ਕੁੰਡਾ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦਾ ਹੈ
Create Wallpaper for this quote
|
|