Total 3 status |
Content | Wallpapers |
|
ਗੱਲ ਸੁਣ ਲੈ ਨੀ #NewZealand ਵਾਲੀਏ
ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ...
ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ,
ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ...
Create Wallpaper for this quote
|
|
ਬੀਬਾ 👧 ਸਾਡੀ ਰੀਸ ਤੂੰ ਕਿੱਥੋ 👎 ਕਰਲੇਗੀ ਅਸੀ ਤਾਂ ਬੋਤਲ ਪੀ ਕਿ ਘਰੇ 🏡 ਪਤਾ ਨੀ ਲੱਗਣ ਦਿੰਦੇ ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾਂ...
Create Wallpaper for this quote
|
|
ਸੱਚੀਂ ਉਦੋਂ ਬੜਾ ਪਿਆਰ ਆਉਂਦਾ ਜਦੋਂ ਲੜਦੇ ਹੋਏ ਕਹਿ ਦਿੰਨੀ ਏ
ਜੇ ਛੱਡ ਕੇ ਜਾਣ ਬਾਰੇ ਸੋਚਿਆ ਵੀ ਤਾਂ ਕੁੱਟੁਗੀਂ ਬੜਾ
Create Wallpaper for this quote
|
|