ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।

Create Wallpaper for this quote
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ ਤਾਂ,
ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ,
ਕਿਉਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉੱਚਾ ਤੇ ਸੱਚਾ ਹੁੰਦਾ ਹੈ..!

Create Wallpaper for this quote
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...

Create Wallpaper for this quote
ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ... ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ.... ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....

Create Wallpaper for this quote
ਤੇਰੇ ਛੱਡ ਜਾਣ ਤੋਂ ਬਾਅਦ ਜੋ ਵੀ ਲਿਖਿਅਾ
ਤੈਨੂੰ ਪਤਾ ੳੁਹਦੇ ਨਾਲ ਕੲੀਅਾਂ ਲੲੀ ਖਾਸ ਬਣ ਗਿਅਾ,
ਪੀ ਕੇ ਨਦੀਅਾਂ ਦਰਿਅਾ ਵੀ ਬੁੱਝਣੀ ਨਹੀਂ ਜੋ
ੲਿਹੋ ਜਿਹੀ ਪਿਅਾਸ ਬਣ ਗਿਅਾ..

Create Wallpaper for this quote
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ ਤੇਰੇ ਹੁਕਮ ਦੀ ਪਰਤ ਬਾਬੁਲਾ, ਮੈ ਉਦੋਂ ਵੀ, ਹੁਣ ਵੀ .. ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ , ਇੱਕ ਪੱਗੜੀ ਬਾਬੁਲ ਦੀ …….

Create Wallpaper for this quote
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ

Create Wallpaper for this quote
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ ණණ

Create Wallpaper for this quote
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾਂ ਮੈ ਪਿਆਸੀ ਮੈ ਬਿਨਾਂ ਤੇਰੇ ਮੁੱਕ ਜਾਣਾ

Create Wallpaper for this quote
Punjabi  Specially for Girls wallpaper
"ਵਰਖਾ ਦੀਆਂ ਬੂੰਦਾਂ ਭਾਵੇਂ ਛੋਟੀਆਂ ਹੋਣ, ਪਰ ਉਹਨਾਂ ਦਾ ਲਗਾਤਾਰ ਵਰਸਣਾ ਵੱਡੀ ਨਦੀਆਂ ਦਾ ਵਹਿਣ ਬਣ ਜਾਂਦਾ ਹੈ,
ਉਸੇ ਤਰ੍ਹਾਂ ਹੀ ਛੋਟੇ-ਛੋਟੇ ਲਗਾਤਾਰ ਯਤਨ ਵੀ ਜ਼ਿੰਦਗੀ ਵਿੱਚ ਬੜਾ ਪਰਿਵਰਤਨ ਲਿਆ ਸਕਦੇ ਹਨ I"

Create Wallpaper for this quote
"ਜੇਕਰ ਸਫ਼ਲਤਾ ਪਾਉਂਣੀ ਹੈ ਤਾਂ, ਕਦੇ ਵੀ ਵਕਤ ਅਤੇ ਹਲਾਤ ਤੇ ਰੋਣਾ ਨਹੀਂ,
ਮੰਜ਼ਿਲ ਦੂਰ ਹੀ ਸਹੀ ਪਰ ਘਬਰਾਉਂਣਾ ਨਹੀਂ,
ਕਿਉਂਕਿ ਨਦੀ ਕਦੇ ਨਹੀਂ ਪੁੱਛਦੀ ਕਿ ਸਮੁੰਦਰ ਅਜੇ ਕਿੰਨੀ ਦੂਰ ਹੈ"

Create Wallpaper for this quote
ਦਿਨ ਅੱਜ ਰੱਖੜੀ ਦਾ ਆਇਆ ਭੈਣਾਂ ਬਿਨ ਗੁੱਟ ਸੁੰਨਾ ਜਾਪਦਾ ਬੈਠਾ ਕੇ ਮੈਨੂੰ ਆਪਣੇ ਕੋਲ ਬੰਨਦੀ ਮੇਰੇ ਵੀ ਰੱਖੜੀ ਅੱਜ ਜੇ ਹੁੰਦੀ ਭੈਣ ਮੇਰੀ ਵੀ ਅੱਜ ਮੇਰੇ ਕੋਲ

Create Wallpaper for this quote
ਰੱਖੜੀ  wallpaper
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ.
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ.!!

Create Wallpaper for this quote
ਘੈਂਟ ਸਟੇਟਸ  wallpaper
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਜਦੋਂ ਟਾਈਪ ਕਰਦਿਆਂ ਕਰਦਿਆਂ ...
ਫੋਨ ਹੱਥਾਂ ਚੋਂ ਛੁੱਟਕੇ ਮੂੰਹ ਉੱਪਰ ਡਿੱਗ ਪੈਂਦਾ ..
ਤਦ ਜਾ ਕੇ.....????
ਅੱਜ ਦੀ ਪੀੜੀ ਮੰਨਦੀ ਹੈ ਕਿ ਹਾਂ ਹੁਣ ਨੀਂਦ ਆ ਰਹੀ ਹੈ 😂

Create Wallpaper for this quote
Funny Punjabi wallpaper
Funny Punjabi wallpaper
ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ

Create Wallpaper for this quote
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ  ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ

Create Wallpaper for this quote
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ...

Create Wallpaper for this quote
girls punjabi status

Recent Punjabi Searches