Total 9 status |
Content | Wallpapers |
|
ਅੱਜ-ਕਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,,
ਸਾਡੀ ਵਾਰੀ ਤਾਂ Busy , Offline , Talk 2 u later ਜਿਹੇ reply ਆਉਣ ਲੱਗ ਪਏ ,, 😦😦😦
Create Wallpaper for this quote
|
|
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ
ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ...
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜ ਦਾ
ਨੀ ਯਾਰ ਤੇਰਾ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ ..
Create Wallpaper for this quote
|
|
ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ, ਨਵਿਆਂ ਦੇ ਗਲ ਲੱਗ ਕੇ,
ਸਾਡੇ ਮਿੱਟੀ ਵਿੱਚ ਰੋਲਤੇ ਯਰਾਣੇ, ਨਵਿਆਂ ਦੇ ਗਲ ਲੱਗ ਕੇ..👫
Create Wallpaper for this quote
|
|
ਸਾਡੇ ਮਿੱਟੀ ਵਿੱਚ ਰੋਲ ਤੇ ਯਾਰਾਨੇ ਨਵਿਆਂ ਦੇ ਗਲ ਲੱਗ ਕੇ,
ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਗਲ ਲੱਗ ਕੇ..👫
Create Wallpaper for this quote
|
|
ਤੁੰ ਹੰਜੁਆ ਜੋਗੀ ਰਹਿ ਜਾਣਾ ਜਦ ਵੱਖ ਨਵਿਆ ਤੋ ਹੋਵੇਗੀ
ਫਿਰ ਨਾਲੇ ਸਾਨੂੰ ਲੱਭੇਗੀ ਨਾਲੇ ਰੋਵੇਗੀ
Create Wallpaper for this quote
|
|
ਤੂੰ ਤਾਂ ਨਵਿਆਂ ਦੇ ਰੰਗ ਵਿੱਚ ਖੋ ਗਿਆ ਹੋਵੇਂਗਾ'
ਕੋਈ ਉਦਾਸ ਜਿਹਾ ਰਹਿੰਦਾ ਹੈ ਇਹ ਵੀ ਭੁੱਲ ਗਿਆ ਹੋਵੇਂਗਾ...
Create Wallpaper for this quote
|
|
ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ..
ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ..
Create Wallpaper for this quote
|
|
ਤੇਰੇ ਨਵਿਆਂ ਨਾਲ ਯਰਾਨੇ ਵੱਧ ਗਏ
ਤੇ ਸਾਡੇ ਨਾਲ ਬਹਾਨੇ ਵੱਧ ਗਏ
Create Wallpaper for this quote
|
|
ਤੈਨੂੰ ਭੁਲ ਗਏ ਨੇ ਯਾਰ ਪੁਰਾਣੇ, ਨਵਿਆੰ ਦੇ ਗਲ ਲਗਕੇ
Create Wallpaper for this quote
|
|