Total 99 status |
Content | Wallpapers |
|
ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾਂ ਕਾ ਮਨੁ ਲਾਗ ॥
Create Wallpaper for this quote
|
|
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥
Create Wallpaper for this quote
|
|
ਠੱਗੀ ਠੋਰੀ 22 G ਮਲੰਗ ਮਾਰਦੇ, ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ 🙏 ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…💪
Create Wallpaper for this quote
|
|
ਉਹ ਬਾਬਾ ਨਾਨਕ ਸਭ ਕੁੱਝ ਜਾਣੈ..🙏
ਚੰਗੇ ਮਾੜੇ ਕੀ ਜੂਨ ਪਛਾਣੈ..🙂
ਜੇਸੈ ਕਰਮ ਕਿਆ ਵੈਸਾ ਫਲ ਮਿਲਿਆ..🙂
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ..🙏
Create Wallpaper for this quote
|
|
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......☝️
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ 🙏 ਤੇ ਵਿਸ਼ਵਾਸ਼ ਰੱਖੀਦਾ...🙂
Create Wallpaper for this quote
|
|
☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ੴ 🙏
Create Wallpaper for this quote
|
|
ਮੈਂ ਸੋਭਾ ਸੁਣ ਕੇ ਆਇਆ,
ਉੱਚਾ ਦਰ ਬਾਬੇ ਨਾਨਕ ਦਾ..
Create Wallpaper for this quote
|
|
ੲਿਕ ਅਮਲੀ ਠੰਡ ਦੇ ਦਿਨਾ ਚ ਮਰ ਜਾਦਾ.
ਜਦੋ ਲੱਗੇ ੳੁਸ ਨੂੰ ਜਾਦੀ ਵਾਰ ਦਤ ੲਿਸਨਾਨ ਕਰਵਾੳੁਣ🚿
ਅਮਲੀ 🛀 ੳੁੱਠ ਕੇ ਬੈਠ ਜਾਦਾ ..ਤੇ ਕਹਿਦਾ ..ਸਾਲਿੳੁ ਨਹਾੳੁਣ ਨਾਲ ਤਾ ਪਹਿਲਾ ਮਰਿਅਾ ਸੀ
ਤੁਸੀ ਫਿਰ ਨਹਾੲੀ ਜਾਦੇ ਜੇ .😁😁😁
ਸੰਧੂ
Create Wallpaper for this quote
|
|
ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,
ਨਾਨਕ ਦੇ ਦਰ ਤੇ ਮੱਥਾ ਲਾਇਆ ਕਰ..🙏
Create Wallpaper for this quote
|
|
ਠੱਗੀ ਠੋਰੀ 22 G ਮਲੰਗ ਮਾਰਦੇ, ਅਸੀਂ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ,
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ ।
Create Wallpaper for this quote
|
|
ਉਹ ਬਾਬਾ ਨਾਨਕ ਸਭ ਕੁੱਝ ਜਾਣੈ, ਚੰਗੇ ਮਾੜੇ ਕੀ ਜੂਨ ਪਛਾਣੈ ।
ਜਿੱਦਾ ਦਾ ਕਰਮ ਵੈਸਾ ਫਲ ਮਿਲਿਆ ।
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ ।
Create Wallpaper for this quote
|
|
ਕੁੜੀਅਾਂ ਪਿਛੇ ਲਗ ਯਾਰਾਂ ਨੂੰ ਭੁਲਾੳੁਣ ਵਾਲਿਓ, ਯਾਦ ਰਖਿਓ ਅਰਥੀ ਨਾਲ ਜਨਾਨੀਅਾਂ ਨੀ ਜਾਂਦੀਅਾਂ....
Create Wallpaper for this quote
|
|
ਜਿਹੜੇ ਪਿੱਠ ਪਿੱਛੇ ਗੱਲ ਕਰਦੇ ਓਹ ਜਨਾਨੇ ਹੁੰਦੇ, ਜਿਹੜੇ ਯਾਰ ਯਾਰਾਂ ਲਈ ਖੜਦੇ ਓਹ ਫਾਨੇ ਹੁੰਦੇ 👈🏼
Create Wallpaper for this quote
|
|
ਡਿਗਣੋ ਬਚਾ ਲੲੀ ਬਾਬਾ ਨਾਨਕਾ
ਬੜੇ ਫਿਰਦੇ ਆ ਸਾਨੂੰ ਥੱਲੇ ਲਾੳੁਣ ਵਾਸਤੇ ੴੴ☬☬
Create Wallpaper for this quote
|
|
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ… ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……
Create Wallpaper for this quote
|
|
ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ "ਕਿ ਤੁਸੀਂ ਵੱਡੇ ਉਹ ਫਿਰ ਵੀ ਥੱਲੇ ਕਿਉਂ ਬਹਿੰਦੇ ਓ ?" ਤਾਂ ਗੁਰੂ ਜੀ ਨੇ ਕਿਹਾ :- "ਥੱਲੇ ਬੈਠਣ ਵਾਲਾ ਕਦੇ ਡਿੱਗਦਾ ਨਹੀਂ" !!
Create Wallpaper for this quote
|
|
ਕੁੜੀਆਂ ਦੇ ਪਿੱਛੇ ਲੱਗ👰 ਕੇ ਯਾਰਾਂ ਨੂੰ ਨਾ ਭੁਲਣਾ
ਚੇਤਾ ਰੱਖਿਓ 👉ਅਰਥੀ ਨਾਲ ਜਨਾਨੀਆਂ ਨੀ ਜਾਂਦੀਆਂ
Create Wallpaper for this quote
|
|
ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ ਮੈਗੀ ਤੇ ਨੂਡਲਜ਼ ਤੱਕ ਨਹੀਂ ਬਨਾਨੇ ਆਉਂਦੇ।
Create Wallpaper for this quote
|
|
ਜੋ ਹਵਾਵਾਂ ਨਾਲ ਹੀ ਡਿੱਗ ਪਏ ਉਹ ਹਨੇਰੀ ਕੀ ਝੱਲਣਗੇ .
ਜਿੰਨਾ ਦੀ ਚਾਲ ਹੀ ਜਨਾਨੀਆ ਵਾਲੀ ਉਹ ਰਾਹ ਯਾਰਾਂ ਦਾ ਕੀ ਮੱਲਣਗੇ,,..
Create Wallpaper for this quote
|
|
ਵੋਟਾਂ ਬਾਅਦ ਵੱਟਸੈਂਪ ਤੇ ਰੌਣਕ ਜਿਹੀ ਨਹੀਂ ਰਹੀ
ਏਦਾਂ ਲੱਗਦਾ ਜਿਵੇਂ ਪੇਪਰ ਦੇ ਕੇ ਬੱਚੇ ਨਾਨਕੇ ਗਏ
Create Wallpaper for this quote
|
|
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ....
ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏
Create Wallpaper for this quote
|
|
👆**ਚੱਲੀ ਜਾਂਦੀ ੲੇ ਜਿੰਦਗੀ ਸਾਡੀ..ਘਾਟ ਨਹੀਂ ਸਾਹਾਂ ਦੀ...ਬਖ਼ਸ਼ ਦੇੲੀਂ ਬਾਬਾ ਨਾਨਕਾ☝...ਸਾਡੀ ਲੰਬੀ ਲਿਸਟ ਗੁਨਾਹਾਂ ਦੀ..🙏🙏🙏🙏
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ,
ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ
ਹੈਪੀ ਰੱਖੜੀ
Create Wallpaper for this quote
|
|
ਸਕੂਲ 'ਚ ਮੁਰਗਾ ਬਣਿਆ, ਨੌਕਰੀ 'ਚ ਬੱਕਰਾ ਤੇ ਵਿਆਹ 'ਚ ਗੱਧਾ.... ਸਾਲੀ ਜਿੰਦਗੀ ਨਾਨ ਵੈਜ ਹੋਟਲ ਦੀ ਮੀਨੂੰ ਕਾਰਡ ਬਣ ਕੇ ਰਿਹ ਗਈ ਹੈ...
Create Wallpaper for this quote
|
|
ਇਕ ਦੁਖੀ ਬੰਦਾ ਆਪਣੀ ਜਨਾਨੀ ਨੂੰ ਦਫਨਾ ਕੇ ਆ ਰਿਹਾ ਸੀ, ਰਸਤੇ 'ਚ ਅਚਾਨਕ ਬਿਜਲੀ ਚਮਕੀ ਬੱਦਲ ਗਰਜਣ ਲੱਗ ਪਏ ਤੂਫ਼ਾਨ ਆ ਗਿਆ, ਦੁਖੀ ਆਦਮੀ ਉਪਰ ਨੂੰ ਮੂੰਹ ਕਰਕੇ ਕਹਿੰਦਾ ਲੱਗਦਾ ਹੈ ਉਪਰ ਪਹੁੰਚ ਹੀ ਗਈ...
Create Wallpaper for this quote
|
|
ਇੱਕ ਜਨਾਨੀ ਬਸ 'ਚ ਖੜੀ ਸੀ, ਇੱਕ ਬੱਚਾ ਬੋਲਿਆ ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ, ਸੋਚੋ ਕਿਉਂ ? ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !
Create Wallpaper for this quote
|
|
ਕਣ ਕਣ ਅੰਦਰ ਬਾਬਾ ਨਾਨਕ...
ਹਰ ਦਰ ਅੰਦਰ ਬਾਬਾ ਨਾਨਕ.
ਹਵਾਵਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾਂ.
ਤੇਰੇ ਮਨ ਦੇ ਅੰਦਰ ਬਾਬਾ ਨਾਨਕ
Create Wallpaper for this quote
|
|
ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,
ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।
Create Wallpaper for this quote
|
|
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।
Create Wallpaper for this quote
|
|
22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।
Create Wallpaper for this quote
|
|
ਸਭ ਦੇ ਦਿਲਾ ਦੀਆ ਜਾਣਦਾ ਮੇਰਾ ਬਾਬਾ ਨਾਨਕ
ਵਾਹਿਗੁਰੂ ਵਾਹਿਗੁਰੂ
Create Wallpaper for this quote
|
|
ਜੋ ਤਿਸ਼ ਭਾਵੇਂ ਸੋਈ ਹੋਇ ਨਾਨਕ ਦੂਜਾ ਅਵਰੁ ਨਾ ਕੋਈ
Create Wallpaper for this quote
|
|
ਜਨ ਕਉ ਨਦਰੀ ਕਰਮੁ ਤਨਿ ਕਾਰ
ਨਾਨਕ ਨਦਰੀ ਨਦਿਰ ਨਿਹਾਲੁll🌺🙏
ਸ਼ੁਭ ਸਵੇਰ 💐
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 👏🌸🌺💐🍁🍂☘️🌻
Create Wallpaper for this quote
|
|
ਸਤਿਗੁਰੂ ਨਾਨਕ ਪ੍ਰਗਟਿਆ
ਮਿਟੀ ਧੁੰਦ ਜੱਗ ਚਾਨਣ ਹੋਆ...
Create Wallpaper for this quote
|
|
ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲਿ ਰਾਖੀ ਮੇਰੀ |
Create Wallpaper for this quote
|
|
ਸਾਰੀ ਸਾਧ ਸੰਗਤ ਨੂੰ ਮੇਰੇ ਵਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ.
ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ.!!
Create Wallpaper for this quote
|
|
ਨਾਨਕ ਫਿਕੇ ਬੋਲਿਐ ਤਨੁ ਮਨੁ ਫਿਕਾ ਹੋਇ.!!
Create Wallpaper for this quote
|
|
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ
Create Wallpaper for this quote
|
|
ਤੂੰ ਘਟਾਂ ਘਟਾਂ ਵਿੱਚ ਵੱਸਦਾ ਏ ਸਾਨੂੰ ਜਾਚ ਜਿਉਣ ਦੀ ਦੱਸਦਾ ਏ ਦੁੱਖ ਵਿੱਚ ਤੂੰ ਏ.
ਸੁੱਖ ਵਿੱਚ ਤੂੰ ਏ ਸਾਹ ਵਿੱਚ ਤੇਰੇ ਵਾਸੇ ਵੇ ਤੂਹੀਂ ਚਾਰੇ ਪਾਸੇ ਵੇ ਬਾਬਾ ਨਾਨਕਾ.!!
Create Wallpaper for this quote
|
|
ਸਭਨਾਂ ਦੇ ਦਿਲ ਦੀਆਂ ਜਾਣਦਾ,
ਮੇਰਾ ਬਾਬਾ #ਨਾਨਕ...
Create Wallpaper for this quote
|
|
ਭੈਣ ਨਾਨਕੀ ਦਾ ਵੀਰ, ਤਨ_ਮਨ ਦਾ ਫਕੀਰ ਨੀ
ਇਹ ਜੋਗੀਆਂ ਦਾ ਜੋਗੀ ਪੀਰਾ_ਦਾ_ਪੀਰ
Create Wallpaper for this quote
|
|
ਇਕ ਬਾਬਾ ਨਾਨਕ ਸੀ ਬਈ ਜਿਹਨੇ ਤੁਰਕੇ ਦੁਨੀਆਂ ਗਾਹਤੀ
ਇਕ ਅੱਜਕਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
Create Wallpaper for this quote
|
|
ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।
Create Wallpaper for this quote
|
|
ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..
Create Wallpaper for this quote
|
|
ਹਰ ਬੰਦੇ ਦੀ ਆਵਾਜ਼ ਵਿੱਚ ਉਹ ਆਪ ਬੋਲਦਾ,
ਹਰ ਪੰਛੀ ਦੀ ਪ੍ਰਵਾਸ ਵਿੱਚ ਉਹ ਆਪ ਬੋਲਦਾ
ਹਰ ਰੂਹ ਵਿੱਚ ਮੌਜਾਂ ਮਾਣਦਾ ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ
Create Wallpaper for this quote
|
|
ਬਾਬੇ ਨਾਨਕ ਨੇ ਕਿਹਾ ਸੀ ਐਸਾ ਕਲਯੁਗ ਆਊਗਾ
ਜਿਹੜਾ ਕਰੂ ਯਕੀਨ ਧੋਖਾ ਉਹੀ ਖਾਊਗਾ..
Create Wallpaper for this quote
|
|
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ !!
Create Wallpaper for this quote
|
|
ਨਾਨਕ ਨਾਮ ਚੜਦੀ ਕਲਾ.. ਤੇਰੇ ਭਾਣੇ ਸਰਬੱਤ ਦਾ ਭਲਾ...
Create Wallpaper for this quote
|
|
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
Create Wallpaper for this quote
|
|
ਬਖਸ਼ ਦੇਈਂ ਬਾਬਾ ਨਾਨਕਾ
ਲੰਬੀ ਲਿਸਟ ਗੁਨਾਹਾਂ ਦੀ..
Create Wallpaper for this quote
|
|
ਨਾਨਕ ਦੁਖੀਆ ਸਭ ਸੰਸਾਰ...
Create Wallpaper for this quote
|
|
ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ...
Create Wallpaper for this quote
|
|
ਆਸਰਾ ਬਾਬੇ ਨਾਨਕ ਦਾ.....
Create Wallpaper for this quote
|
|
ਕਿਰਤ ਕਰੋ ਨਾਮ ਜਪੋ ਵੰਡ ਛਕੋ...
ਧੰਨ ਧੰਨ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ..
Create Wallpaper for this quote
|
|
ਆਰ ਨਾਨਕ ਪਾਰ ਨਾਨਕ..
ਸਬ ਥਾਂ ੴ ਨਾਨਕ
Create Wallpaper for this quote
|
|
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ☬
ੴ ਵਾਹਿਗੁਰੂ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !
Create Wallpaper for this quote
|
|
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ।
ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
Create Wallpaper for this quote
|
|
ਜਨਾਨੀ ਹੋਵੇ ਜਾਂ ਸੜਕ
ਬੰਦਾ ਹਮੇਸ਼ਾ ਸੋਚਦਾ ਜੇ ਚੰਗੀ ਹੁੰਦੀ
ਤਾਂ ਸਫਰ ਸੌਖਾ ਲੰਗ ਜਾਣਾ ਸੀ
Create Wallpaper for this quote
|
|
ਜਿੰਦਗੀ ਅਗਰ ਮੁਸ਼ਕਿਲ ਪੇ
ਮੁਸ਼ਕਿਲ ਦੇਣੇ ਲੇਗੇ
ਤੋਂ ਸਮਜ ਜਾਓ ਵੋ ਤੁਮਹੇ
ਕਾਮਯਾਬ ਬਨਾਨਾ ਚਾਹਤੀ ਹੈ
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ, ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ, ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ
Create Wallpaper for this quote
|
|
22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ,
ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ ਹੈਪੀ ਦੀਵਾਲੀ
Create Wallpaper for this quote
|
|
ਜੀਹਦੇ ਵਿਚ ਆ ਸਵਾਰ ਸਾਰੀ ਦੁਨੀਆ
ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ..
Create Wallpaper for this quote
|
|
ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ
Happy Gurpurab
Create Wallpaper for this quote
|
|
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ
ੴ ਵਾਹਿਗੁਰੂ
Create Wallpaper for this quote
|
|
ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੈ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ
Create Wallpaper for this quote
|
|
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ
Create Wallpaper for this quote
|
|
ਨਾਨਕ ਨਿਤ ਕਹੇ ਵਿਚਾਰ
ਵਾਰਿਆ ਨਾ ਜਾਵੇ ਇਕ ਵਾਰ
ਜੋ ਤੂੰ ਭਾਵੇ ਸਾਈ ਭਲੀ ਕਰ
ਤੂੰ ਸਦਾ ਸਲਾਮਤ ਨਿਰੰਕਾਰ
ਗੁਰਪੁਰਬ ਦੀ ਲੱਖ ਲੱਖ ਵਧਾਈ
Create Wallpaper for this quote
|
|
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਇਸ ਸ਼ੁਭ ਅਵਸਰ ਤੇ
ਮੈਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ
ਮੁਬਾਰਕ ਗੁਰਪੁਰਬ
Create Wallpaper for this quote
|
|
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਅੱਗਾਂ ਪੁਰਬ ਦੀ ਆਪ ਸਬ ਨੂੰ ਲੱਖ ਲੱਖ ਵਧਾਈ
Create Wallpaper for this quote
|
|
''ਨਾਨਕ ਨੀਵਾਂ ਜੋ ਚਲੇ ਲਗੈ ਨਾ ਤੱਤੀ ਵਾਓ''
Create Wallpaper for this quote
|
|
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
Create Wallpaper for this quote
|
|
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ..
Create Wallpaper for this quote
|
|
ਆਓ ਨਾਮ ਜੱਪਣ, ਕਿਰਤ ਕਰਨ ਤੇ ਵੰਡ ਛਕਣ ਦੇ ਗੁਰੂ ਨਾਨਕ ਵੱਲੋਂ ਦੱਸੇ ਹੋਏ ਮਾਰਗ ਤੇ ਚੱਲੀਏ.. ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ..
Create Wallpaper for this quote
|
|
ਜਉ ਕਰ ਸੂਰਜ ਨਿਕਲਿਆ
ਤਾਰੇ ਛੁਪੇ ਹਨੇਰ ਪਲੋਆ
ਮਿਟੀ ਧੁੰਧ ਜਗਿ ਚਾਨਣ ਹੋਆ
ਕਾਲ ਤਾਰਨ ਨੂੰ ਗੁਰੂ ਨਾਨਕ ਆਇਆ
ਗੁਰਪੁਰਬ ਦੀ ਲੱਖ ਲੱਖ ਵਧਾਈ
Create Wallpaper for this quote
|
|
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ
ਅਗਿਆਨਤਾ ਦੀ ਗਲਤੀ ਅਲੋਪ ਹੋ ਗਈ ਅਤੇ
ਉਥੇ ਧਾਰਮਿਕਤਾ ਦਾ ਚਾਨਣ ਸੀ
ਜਿਵੇਂ ਹਨੇਰੇ ਨੂੰ ਤੁਰੰਤ ਦੂਰ ਕੀਤਾ ਜਾਂਦਾ ਹੈ
ਜਦੋਂ ਸੂਰਜ ਚੜ੍ਹਦਾ ਹੈ ਅਤੇ ਤਾਰੇ ਅਲੋਪ ਹੋ ਜਾਂਦੇ ਹਨ
ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ
Create Wallpaper for this quote
|
|
ਕਲਿ ਤਾਰਨ ਗੁਰੂ ਨਾਨਕ ਆਇਆ
ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ
Create Wallpaper for this quote
|
|
ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ..
Create Wallpaper for this quote
|
|
ਅਸੀਂ ਹੀ ਭੁੱਲੇ ਵਿਸਰੇ ਆਂ
ਉਸ ਨੂੰ ਹੈ ਸਭ ਯਾਦ ਜੀਓ
ਨਾਨਕ ਆਦਿ ਜੁਗਾਦਿ ਜੀਓ
ਨਾਨਕ ਆਦਿ ਜੁਗਾਦਿ ਜੀਓ
Create Wallpaper for this quote
|
|
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
Create Wallpaper for this quote
|
|
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
Create Wallpaper for this quote
|
|
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕ ਮਾੰਗੈ ॥
Create Wallpaper for this quote
|
|
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ
Create Wallpaper for this quote
|
|
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
Create Wallpaper for this quote
|
|
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥
Create Wallpaper for this quote
|
|
ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ
Create Wallpaper for this quote
|
|
ਉਹ ਮੇਰੀ ਜਿੰਦਗੀ ਕੀ ਖੂਬਸੂਰਤ ਬਣਾਏਗਾ, ਜਿਸਨੂੰ "Maggie" ਤੇ "Noodles" ਤੱਕ ਨਹੀ ਬਨਾਨੇ ਆਉਦੇ,,
Create Wallpaper for this quote
|
|
ੳ....ਉਠ ਸਵੇਰੇ ਜਾਗ ,,,ਅ....ਆਲਸ ਨੀਂਦ ਤਿਆਗ,,, ੲ....ਇਸਨਾਨ ਕਰ ਪਿਆਰੇ ,,,,ਸ....ਸਾਫ ਦੰਦ ਕਰ ਸਾਰੇ ,,,ਹ....ਹਥ ਵਿਚ ਗੁਟਕਾ ਲੈ ਕੇ ,,,ਕ....ਕਰ ਲੈ ਪਾਠ ਤੂੰ ਬਹਿ ਕੇ,,,,,ਖ....ਖੂਸ਼ੀ ਖੂਸ਼ੀ ਪੜ ਬਾਣੀ ,,ਗ....ਗਿਆਨਵਾਨ ਹੋ ਪਰਾਣੀ,, ਘ....ਘਰ ਵਿਚ ਹੀ ਨਾ ਬਹਿ ਜੀ ,,,ਙ....ਵਾਂਗ ਨਾ ਖਾਲੀ ਰਹਿ ਜੀ ,,,ਚ. ( ਚਲ ਤੂੰ ਗੁਰਦੁਆਰੇ )
Create Wallpaper for this quote
|
|
ਰੱਖ ਰੱਬ ਤੇ ਜ਼ਕੀਨ,ਦਿਨ ਆਉਣਗੇ ਹਸੀਨ ,
ਦਿਲ ਨਾ ਤੂੰ ਛੱਡ,ਬੈਠਾ ਰਹਿ ਆਸ ਤੇ ,
ਕੁਝ ਤਾ ਖਾਸ ਸੋਚਿਆ ਹੋਣਾ,
ਬਾਬੇ ਨਾਨਕ ਨੇ ਤੇਰੇ ਵਾਸਤੇ।
Create Wallpaper for this quote
|
|
ਬੰਦਾ: ਯਾਰ ਮੈਂ ਨ ਥੋੜਾ ਜਿਹਾ ਪਿਸ਼ਾਬ ਕਰ ਆਵਾ।
ਜਨਾਨੀ: ਸਾਰਾ ਹੀ ਕਰ ਆਓ, ਬਾਕੀ ਦਾ ਕਿਹੜਾ ਜਲ ਜੀਰਾ ਬਣਾਉਣਾ।
Create Wallpaper for this quote
|
|
ਨਾਨਕ ਫਿਕੇ ਬੋਲਿਐ
ਤਨੁ ਮਨੁ ਫਿਕਾ ਹੋਇ।।
Create Wallpaper for this quote
|
|
ਜਰਮਨ ਹੈਂਕੜ, ਅਮਰੀਕੀ ਧਮਕੀ, ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ, ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਤੇ ਭਾਰਤੀ ਸ਼ਰਧਾ ਜਗਤ ਪ੍ਰਸਿਧ ਹਨ
Create Wallpaper for this quote
|
|
ਕੋਈ ਸਿਆਸਤ ਵੱਟਾ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨਹੀਂ ਜਾ ਸਕਦੀ
Create Wallpaper for this quote
|
|
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ...
Create Wallpaper for this quote
|
|
ਆਪਣੀ ਮਰਜ਼ੀ ਦੇ ਮਾਲਕ ਮੁਰੀਦ ਆ ਨਾਨਕ ਦੇ
Create Wallpaper for this quote
|
|
ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।
Create Wallpaper for this quote
|
|
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥
Create Wallpaper for this quote
|
|
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ,
ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
Create Wallpaper for this quote
|
|