Total 11 status |
Content | Wallpapers |
|
ਹੀਰੇ ਨੂੰ ਪਰਖਣਾ ਹੈ ਤਾਂ ਹਨੇਰੇ ਦਾ ਇੰਤਜ਼ਾਰ ਕਰੋ,
ਧੁੱਪ ਵਿਚ ਤਾਂ ਕੱਚ ਵੀ ਚਮਕਣ ਲੱਗ ਜਾਂਦਾ ਹੈ..
Create Wallpaper for this quote
|
|
ਹੀਰੇ ਨੂੰ ਪਰਖਣਾ ਵਾ ਤਾ ਹਨੇਰੇ ਦਾ ਇੰਤਜ਼ਾਰ ਕਰੋ, ਧੁੱਪ ਵਿੱਚ ਤਾ ਸੀਸ਼ੇ ਦੇ ਟੁਕੜੇ ਵੀ ਚਮਕਣ ਲੱਗ ਜਾਂਦੇ ਨੇ..🙏🏻
Create Wallpaper for this quote
|
|
ਸੀ ਅਸੀ ਸ਼ੀਸੇ ਵਾਗੂੰ ਸਾਫ ਤੇੈਨੂੰ ਪਰਖਣਾ ਨਾ ਆਇਆ ਨੀ ਦਿਲ ਮੇਰਾ ਅਨਮੋਲ ਤੇੈਨੂੰ ਰੱਖਣਾ ਨਾ ਆਇਆ ......
Create Wallpaper for this quote
|
|
ਹੱਸ ਕੇ ਸਦਾ ਹੀ ਸਹਿਨੇ ਅਾ ⏳ਜਿੰਦਗੀ ਵਿੱਚ ਮਿਲੀਅਾਂ 👎🏻ਹਾਰਾਂ ਨੂੰ
ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ⏰ ਪਰਖ ਦਾ ਯਾਰਾਂ ਨੂੰ..
Create Wallpaper for this quote
|
|
ਰੰਗ ਰੰਗੀਲੀ ਦੁਨੀਆ ਦੇ ਵਿੱਚ ਘਾਟੇ
ਨੀ ਮੁਟਿਆਰਾਂ ਦੇ.....
ਸ਼ਕਲਾਂ ਪਰਖਣ ਵਾਲੀਏ
ਕੁੜੀਏ ਹੀਰੇ ਦਿਲ ਨੇ ਯਾਰਾਂ ਦੇ..
Create Wallpaper for this quote
|
|
ਤੂੰ ਵੀ ਝੱਲਿਅਾ ਦਿਲਾ ਸਿਅਾਣਪ ਬਾਹਲੀ ਕਰਦਾ ੲੇਂ,,,,
ਬੰਦਾ ਪਰਖਣ ਵਿੱਚ ਬਾਹਲੀ ਕਾਹਲੀ ਕਰਦਾਂ ੲੇਂ,,,,,,?
Create Wallpaper for this quote
|
|
ਕਦੇ ਕਿਸੇ ਦੀ ਮੁੱਹਬਤ ਨੂੰ ਨਾ ਪਰਖਣਾ....
ਕਿਸੇ ਗਰੀਬ ਦੇ ਕੱਪੜਿਆਂ ਅੰਦਰ ਅਮੀਰ ਦਾ ਦਿਲ ਮੌਜੂਦ ਹੋ ਸਕਦਾ ਹੈ....!!!
Create Wallpaper for this quote
|
|
ਹੱਸ ਕੇ ਸਦਾ ਹੀ ਸਹਿਨੇ ਅਾ ਜਿੰਦਗੀ ਵਿੱਚ ਮਿਲੀਅਾਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ
Create Wallpaper for this quote
|
|
ਹੱਸ ਕੇ ਸਦਾ ਹੀ ਸਹਿਨੇ ਅਾ ਜਿੰਦਗੀ ਵਿੱਚ ਮਿਲੀਅਾਂ ਹਾਰਾਂ ਨੂੰ.
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ.....
Create Wallpaper for this quote
|
|
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ ।
ਖੋਹਲ ਕੇ ਵੇਖਿਆ । ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "
Create Wallpaper for this quote
|
|
ੳ ਫਿਕਰ ਨਾ ਕਰ ਤੇਰੇ ਨਾਲ ਖੜੇ ਆ ਏਹ ਹਰ ਕੋਈ ਮੂੰਹੋ ਕਹਿ ਜਾਂਦਾ ਮੁੜ cover ਸ਼ੇਤਰ ਤੋ ਬਾਹਰ ਨੇ ਹੁੰਦੇ ਜਦੋਂ ਬੰਦਾ ਮੁਸੀਬਤ ਪੈ ਜਾਂਦਾ ਉਸ ਉੱਤੇ ਵਿਸਵਾਸ ਜੇ ਰੱਖੀਏ ਫਿਰ ਦਿੰਦਾ ਥਿੜਕਨ ਨਾਹੀ ੳ ਰੱਬ ਸਮਾਂ ਤਾਂ ਮਾੜਾ ਦੇਂਦਾ ਏ ਪਰ ਦੇਦਾ ਬੰਦੇ ਪਰਖਣ ਨੂੰ ਉ
Create Wallpaper for this quote
|
|