Total 4 status |
Content | Wallpapers |
|
ਖਾ ਖਾ ਕੇ ਠੇਡੇ ਏਥੇ ਪੁੱਜੇ ਹਾਂ..
ਸਿੱਧਾ ਨਹਿੳਂ ਮੰਜਿਲਾਂ ਨੂੰ ਹੱਥ ਪਾ ਲਿਆ..
ਕਈ ਵਾਰ ਡਿੱਗਿਆ ਕਈ ਵਾਰ ੳੱਠਿਆ..
ਮੱਥਾ ਜਿੰਦਗੀ ਕੁਲਹਿਣੀ ਨਾ ਏ ਲਾ ਲਿਆ..
Create Wallpaper for this quote
|
|
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!
Create Wallpaper for this quote
|
|
ਤਲਖ਼ੀ ਆ ਜਾਵੇ ਛੇਤੀ, ਠਰੰਮਾਂ ਦੇਰ ਨਾਲ ਆਉਂਦਾ।
ਜੇ ਕਾਮਾਂ ਵਕਤ ਸਿਰ ਪੁੱਜੇ, ਨਿੱਕਮਾਂ ਦੇਰ ਨਾਲ ਆਉਂਦਾ।
ਸੁਨੇਹੇ ਨਿੱਕੇ ਮੋਟੇ ਰੋਜ਼ ਊਂ ਤਾਂ ਊਂ ਆਉਣ ਲੇਕਿਨ।
ਜੋ ਖ਼ਤ ਰੀਝ ਨਾਲ ਲਿਖਿਆ ਏ ਲੰਮਾਂ ਦੇਰ ਨਾਲ ਆਉਂਦਾ।
Create Wallpaper for this quote
|
|
ਤੁਸੀਂ ਦੇਖੇ ਅੱਜ ਤੱਕ ਭੁੱਖ ਹੜਤਾਲ ਵਾਲੇ,
ਰੱਜੇ ਪੁੱਜੇ ਟੱਕਰੇ ਤੁਹਾਨੂੰ ਪਹਿਲੀ ਵਾਰ ਨੇ,
ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲੇ,
ਇਹ ਅੱਤਵਾਦੀ ਨੀ "ਕਿਸਾਨ" ਨੇ।
Create Wallpaper for this quote
|
|