Total 11 status |
Content | Wallpapers |
|
👭 ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ 👬 ਕਰਦੀ ਅਾ..
ਅਸੀ ਤੇ ਦਿਲਾ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ..😊
Create Wallpaper for this quote
|
|
ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ ਕਰਦੀ ਅਾ,
ਅਸੀਂ ਤੇ ਦਿਲਾਂ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ ।
Create Wallpaper for this quote
|
|
🌍Google ਤੇ type💻 ਕਰ ਲੱਭਦੀ ਐ 👾ਨੁਕਤੇ,
ਆਖੇ ਕਿਸੇ ਵੀ ਹਿਸਾਬ ਨਾਲ yaaranਨੂੰ ਪੱਟਣਾ
Create Wallpaper for this quote
|
|
ਸੁੱਖ ਸੋਹਣੀਏ ਗੁੱਗੇ ਤੇ ਜਾਕੇ ਸੇਵੀਆ, ਜੇ ਪੁੱਤ ਨੀ ਜੱਟਾਂ ਦੇ ਪੱਟਣੇ...
Create Wallpaper for this quote
|
|
ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ ...
Create Wallpaper for this quote
|
|
ਮੰਨਿਆ ਕੇ ਰੂਪ ਤੇਰਾ Kaim ਆ😘
ਪਰ ਪੱਟਣ ਵਾਲੇ ਤਾਂ ਲੈਂਦੇ ਪੱਟ ਨੀਂ😍😍
Create Wallpaper for this quote
|
|
ਹੱਸਦੇ😃 ਵੱਸਦੇ 😘ਰਹਿਣੇ ਆਂ ,,
😭ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ ,,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!
Create Wallpaper for this quote
|
|
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾਂ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ
Create Wallpaper for this quote
|
|
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾਂ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ
Create Wallpaper for this quote
|
|
ਯਾਰਾਂ ਨਾਲ ਮੌਜਾਂ ਕਰਦੇ ਆਂ ਜਿੰਦਗੀ 'ਚ ਕੋਈ ਕਮੀ ਨਹੀ,
ਸਾਨੂੰ ਮਾਣ ਏ ਆਪਣੇ ਤੇ ਪੱਟਣ ਵਾਲੀ ਕੋਈ ਜੰਮੀ ਨਹੀ ।
Create Wallpaper for this quote
|
|
ਸੱਪ ਉੱਡਣੇ ਨਾ ਜੋਗੀਆਂ ਤੋਂ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ
Create Wallpaper for this quote
|
|