Total 4 status |
Content | Wallpapers |
|
ਚਾਹੀਦੀਆਂ ਨੀ ਫਰਾਰੀਆਂ ਨਿਭਾਉਂਦਾ ਹੋਵੇ ਯਾਰੀਆਂ,
ਹੋਵੇ ਦੇਸੀ ਭਾਵੈ ਯਾਮੇ ਵਾਲਾ ਜੱਟ ਨੀ...
Create Wallpaper for this quote
|
|
ਟਾਇਮ ਅਾਉਣ ਦੇ ਨੀ ਕਾਲੀ ਔਡੀ ਵਾਲੀਏ,
ਆਜੁ ਚੇਤਕ ਵਾਲਾ ਯਾਰ ਵੀ. ਫਰਾਰੀ ਤੇ..
Create Wallpaper for this quote
|
|
ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ,
ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ,
ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ,
ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ
Create Wallpaper for this quote
|
|
ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ, ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ, ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ, ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ
Create Wallpaper for this quote
|
|