ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ , ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ...

Create Wallpaper for this quote
ਸਕੂਲ ਦਾ ਉਹ ਬਸਤਾ ਮੈਨੂੰ ਫਿਰ ਤੋਂ ਫੜਾ ਦੇ ਮਾਂ,
ਇਹ ਜਿੰਦਗੀ ਦਾ ਸਫ਼ਰ ਬਹੁਤ ਔਖਾ ਹੈ..!

Create Wallpaper for this quote
ਬਚਪਨ  wallpaper
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ, ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ. ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ, ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....

Create Wallpaper for this quote
ਅੱਜ ਦਾ ਗਿਆਨ
ਘਰਵਾਲੀ ਪਾਪਰਵੇਟ ਦੇ ਵਰਗੀ ਹੁੰਦੀ ਏ,
ਫੜਫੜਾਉਣ ਤਾਂ ਦਿੰਦੀ ਆ ਪਰ ਉੱਡਣ ਨੀਂ !!

Create Wallpaper for this quote
Funny Punjabi wallpaper
ਭਗਤ ਸਿੰਘ ਦੀ ਜਿੰਦਗੀ ਦਾ ਜਿਆਦਾ ਹਿੱਸਾ ਸਾਹਿਤ, ਸਮਾਚਾਰ_ਪੱਤਰ ਤੇ ਕਿਤਾਬਾਂ ਨਾਲ ਜੁੜਿਆ ਰਿਹਾ
ਪਰ ਲੋਕਾਂ ਨੇ ਉਹਨਾਂ ਦੇ ਹੱਥਾਂ ਚ ਬੰਦੂਕਾਂ ਫੜਾ ਦਿੱਤੀਆਂ👎

Create Wallpaper for this quote
ਦੇਸ਼ਭਗਤੀ  wallpaper
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ
ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਹਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾ ਲਈ.


Create Wallpaper for this quote
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਹੈ ਕਿ ਪੀਰ ਦੀ ਮਜਾਰ ਤੇ’ ਮੇਲਾ ਲੱਗਿਆ ਹੁੰਦਾਂ,
ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..
ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦੈ…
ਪੰਜ ਕੁ ਮਿੰਟ ਬਾਅਦ ਜੱਟ ਖੜਾ ਹੋ ਕੇ ਕਹਿੰਦਾ, “ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??”.
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,“ ਚੱਲ ਦੱਸ..!!”
ਜੱਟ ਕਹਿੰਦਾ ,“ ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..”…
ਮੌਲਵੀ ਕਹਿੰਦਾ ,“ ਚਲੋ ਸ਼ਰਤ ਵੀ ਲਗਾਈ..”..
ਜੱਟ ਕਹਿੰਦਾ,“ ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .”
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ…
ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,“ ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??”
ਜੱਟ ਕਹਿੰਦਾ,“ ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..”..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,“ ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..”.
ਜੱਟ ਕਹਿੰਦਾ,’
.‘ਇਧਰ ਫੜਾ ਓਏ ਚਾਰ ਸੌ….ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,….ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ….


Create Wallpaper for this quote

Recent Punjabi Searches