ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਅੱਜ ਤਾਂ ਸੰਗਰੂਰ ਵਾਲਿਆਂ ਨੇ ਹੱਦ ਈ ਕਰਤੀ ਜਦੋ ਮਾਸਟਰ ਨੇ ਪੁੱਛਿਆ ਕਿ ਜੇ ਸੱਪ ਡੰਗ ਮਾਰੇ ਤਾਂ ਰੋਗੀ ਨੂੰ ਕਿੱਥੇ ਲਿਜਾਣਾ ਚਾਹੀਦਾ ਹੈ... . . . ਮਾਸਟਰ ਜੀ ....ਬਡਰੁੱਖਾਂ.. ਮਾਸਟਰ ਬੇਹੋਸ... 😂😂😂

Create Wallpaper for this quote
ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮਾਂ ਕਰਵਾਵਾਂ ਤਾਂ ਕਦੋ ਤੱਕ ਕਲੀਅਰ ਹੋਜੂ.... ਕਲਰਕ : 2 ਦਿਨਾਂ ਚ ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..ਦੋਵੇਂ ਬੈਂਕਾਂ ਆਮਣੇ-ਸਾਹਮਣੇ ਆ ਫਿਰ ਵੀ ਇੰਨਾਂ ਟੈਮ ਕਿਉਂ ? ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾ ..ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ ਜਾਣਗੇ ਜਾ ਸਿੱਧਾ ਫੂਕ ਦੇਣਗੇ ਗਾਹਕ ਬੇਹੋਸ

Create Wallpaper for this quote
ਰਾਜੇ ਦੀ ਇੰਗਲਿਸ਼ ਦੇ ਚਰਚੇ ਦੂਰ ਦੂਰ ਤਕ ਫੈਲਣ ਲੱਗੇ ..
ਇਕ ਦਿਨ ਮੈਡਮ ਕਹਿੰਦੀ ਬੱਚਿਓ ਤੁਹਾਨੂੰ ਪਤਾ ਹੈ OXFORD ਦਾ ਕੀ ਮਤਲਬ ਆ??
ਰਾਜੇ ਨੇ ਇਕਦਮ ਹੱਥ ਖੜਾ ਕਰ ਲਿਆ ਕਹਿੰਦਾ ਜੀ OX ਦਾ ਮਤਲਬ ਬੈਲ ਤੇ FORD ਦਾ ਮਤਲਬ ਗੱਡੀ...
OXFORD ਦਾ ਮਤਲਬ ਬੈਲਗੱਡੀ
ਮੈਡਮ ਬੇਹੋਸ਼...

Create Wallpaper for this quote
Funny Punjabi wallpaper
ਇਕ ਬੰਦਾ ਵਾਲਾ ਕੰਜੂਸ ਹੁੰਦਾ । ' ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ । ' ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ ! ' ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ! ' ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ? ' ਮੁੰਡਾ : ਹਾਂ । ਡੈਡੀ ਖਾ ਲੀ । ' ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ । ' ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ । ' ' ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ । ' ਮੁੰਡਾ ਬੇਹੋਸ਼!

Create Wallpaper for this quote

Recent Punjabi Searches