Total 19 status |
Content | Wallpapers |
|
ਪਿਛਲੇ 2 ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ, ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ..!!
Create Wallpaper for this quote
|
|
ਹੋਰ ਗੱਲਾਂ ਤੈਨੂੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਰੋਜ msgs ਤੇ “ਜੀਜੂ ਜੀਜੂ” ਕਰਦੀ ਏ !!
Create Wallpaper for this quote
|
|
ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ,
ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ ।
ਗੁੱਡ ਮੋਰਨਿੰਗ ।
Create Wallpaper for this quote
|
|
ਵਗੀਆਂ ਹਵਾਂਵਾ ਭਾਵੇਂ ਬੜੀਆਂ
ੳਹਦੇ jehi ਹਨੇਰੀ koi ਚਲੀ ਹੀ nahi
ਹੋਰ naal ਦਿਲ ਕਿਥੋਂ laliye ਪਹਿਲਾਂ ਵਾਲੀ
ਕਮਲੀ ਜਿਹੀ ਭੁੱਲੀ ਹੀ ਨਹੀ😔😔
Create Wallpaper for this quote
|
|
ਹਾਲੇ ਤਾਂ ਸ਼ੁਰੂਵਾਤਾ ਮਿੱਤਰਾ 🙏 "ਰੱਬ" ਦੇ ਬਕਸ਼ੇ ਕਾਜ ਦੀਆਂ,
ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ..✍️
Create Wallpaper for this quote
|
|
ਹੋਰ ਗੱਲਾਂ ਤੇੈਨੁੰ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂੰ ਨਿਤ msgs ਤੇ “ jiju jiju ” ਕਰਦੀ ਏ !!
Create Wallpaper for this quote
|
|
ਡੋਲਿਆ ਨੀ ਦਿਲ ਤੇਰੇ ਯਾਰ ਦਾ
ਨਖਰੇ ਅਦਾਵਾ ਬੜੀਆ ਦੇ ਮੁਕਗੇ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨੀਆ ਹੀ ਅਲੜਾ ਦੇ ਦਿਲ ਟੁਟ ਗੇ☆☆
Create Wallpaper for this quote
|
|
ਪਿਛਲੇ ੨ ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ, ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ
Create Wallpaper for this quote
|
|
ਵਗੀਆਂ ਹਵਾਵਾਂ ਭਾਵੇ ਬੜੀਆਂ ਪਰ ਓਦੇ ਜੀ ਹਨੇਰੀ ਕੋਈ ਝੁਲੀ ਹੀ ਨਈਂ,
ਹੋਰ ਨਾਲ ਦਿਲ ਕਿੱਥੋਂ ਲਾਲੀਏ ਪਹਿਲਾਂ ਵਾਲੀ ਕਮਲੀ ਅਜੇ ਭੁੱਲੀ ਨਈਂ ।
Create Wallpaper for this quote
|
|
ਵਗੀਆ #ਹਵਾਂਵਾਂ ਭਾਵੇ ਬੜੀਆ.....😊
ਪਰ ੳੁਹਦੇ ਜਹੀ #ਹਨੇਰੀ ਕਦੇ ਝੁਲੀ ਨਈ .....😇
ਹੋਰ ਨਾਲ #ਦਿਲ❤ ਕਿੱਥੋ ਲਾ ਲਈ ਏ....🤗,
ਪਹਿਲਾ ਵਾਲੀ #ਕਮਲੀ👩🏼ਜਹੀ ਭੁੱਲੀ😣 ਨਈ....
Create Wallpaper for this quote
|
|
👦ਮੈਂ ਮਾੜਾ ਨਈ ਕਹਿੰਦਾ👈,
👱ਸਭ ਖਰੀਆਂ ਤੋਂ 👭ਖਰੀਆਂ ਨੇ😉_
ਜੇ 👦ਮੇਰੇ ਵਰਗੇ 36 ਨੇ👥,
ਤਾਂ 👸ਤੇਰੇ ਵਰਗੀਆਂ ਬੜੀਆਂ 👭 ਨੇ😏
Create Wallpaper for this quote
|
|
ਵਗੀਆਂ ਹਵਾਂਵਾ ਭਾਵੇਂ ਬੜੀਆਂ
ੳਹਦੇ jehi ਹਨੇਰੀ koi ਚਲੀ ਹੀ nahi
.
.
ਹੋਰ naal ਦਿਲ ਕਿਥੋਂ laliye ਪਹਿਲਾਂ ਵਾਲੀ
ਕਮਲੀ ਜਹੀ ਭੁਲੀ ਹੀ ਨਹੀ😔😔
Create Wallpaper for this quote
|
|
ਖਾਦੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਸੂਰਮਾ ਆ ਕੇ ਕੋਈ ਹਿਕ ਵਿਚ ਵੱਜਦਾ
ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ
ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ
Create Wallpaper for this quote
|
|
ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ ਬੜੀਆ ਨੇ
Create Wallpaper for this quote
|
|
ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ ਵਿਚ ਬੜੀਆਂ ਥੋੜਾਂ ਨੇ,
ਬੰਦਾ ਤੇ ਮੁਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ..
Create Wallpaper for this quote
|
|
ਜੋ ਦਿਲ ਤੋ ਕਰਦਾ ਉਹਦਾ ਦਿਲ ਟੁੱਟਦਾ ਈਂ ਏ, ਜਿਹਨੂੰ ਅਪਨਾ ਕਹੀਏ ਉਹ ਲੁੱਟਦਾ ਈਂ ਏ, ਬਸ ਆਹੀ ਕੁਝ ਜਿੰਦਗੀ ਚੇ। ਛੱਡ ਕੇ ਭਾਵੇ ਦੂਰ ਗਿਆ ਉਹ ਐਨਾ ਚੇਤੇ ਕੀਤਾ ਸੁਪਨੇ ਵਿੱਚ ਉਹਨੇ ਆਉਣਾ ਈ ਏ । ਜੋ ਹਾਸੇ ਵੰਡਦਾ ਉਹਦੇ ਪੱਲੇ ਪੈਦੇ ਰੋਣੇ ਈ ਨੇ, ਜਾਗ ਕੇ ਉਹਦੇ ਲਈ ਬੜੀਆ ਰਾਤਾ ਕੱਟੀਆ ਸਦਾ ਲਈ ਹੁਣ ਸੌਣਾਂ ਈ ਏ।
Create Wallpaper for this quote
|
|
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿਚ, ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ !!
Create Wallpaper for this quote
|
|
ਕੁੱਝ ਸੁਪਨੇ ਨੇ ਕੁੱਝ ਅੜੀਆ ਨੇ ਇੱਕ ਵਾਹਿਗੁਰੂ ਤੋਂ ਆਸਾ ਬੜੀਆ ਨੇ
Create Wallpaper for this quote
|
|
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
Create Wallpaper for this quote
|
|