ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਸਾਰੀ ਉਮਰ ਦਾ ਵੈਰ ਇਸ਼ਕ, ਇਕ ਮਿਠੀ ਜ਼ਹਿਰ ਇਸ਼ਕ, ਚੜੀ ਜਵਾਨੀ ਚ ਕਹਿਰ ਇਸ਼ਕ, ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ, ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ, ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ, ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ, ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ, ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...

Create Wallpaper for this quote
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ ਸਵੇਰ, ਸ਼ਾਮ ਦੁਪਿਹਰ ਨੂੰ ਖਾਈਂ ਰੋਟੀ,
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ..🍪

Create Wallpaper for this quote
ਚੰਗਾਂ ਹੋੲਿਅਾ ਸਾਰੇ ਜਜਬਾਤਾਂ ਦੇ ਹੰਝੂਅਾਂ ਦਾ ਰੰਗ ੲਿਕੋ ਹੈ..
...ਨਹੀਂ ਤਾਂ ਸਰਹਾਣੇ ਨੇ ਕੲੀ ਗੁੱਝੇ ਭੇਦ ਖੋਲਣੇ ਸੀ...

Create Wallpaper for this quote
Punjabi  ਘੈਂਟ ਸਟੇਟਸ  wallpaper
ਕਿਵੇਂ ਡੁੱਬੀ ਸਾਡੀ ਬੇੜੀ ਕਿਵੇਂ ਰੁਸਿਆ ਕਿਨਾਰਾ,
ਨੈਣ ਨੈਣਾਂ ਨਾਲ ਮਿਲਾ ਲਈ ਭੇਦ ਖੁਲ ਜਾਊਗਾ ਸਾਰਾ...

Create Wallpaper for this quote
ਨੈਣ ਨੈਣਾ ਨਾਲ ਮਿਲਾ ਦਈਂ ਭੇਦ ਖੁੱਲ ਜਾਊਗਾ ਸਾਰਾ...

Create Wallpaper for this quote
Sad Punjabi wallpaper
ਗੁਫ਼ਤਗੂ ਹੋ ਜਾਣਦੇ ਰੂਹਾਂ ਵਿਚਕਾਰ
ਰੰਗ ਦਾ ਭੇਦ ਮਨ ਚੋ ਕੱਡ ਕੇ


Create Wallpaper for this quote
punjabi thoughts about life
ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇ ਅਸੀਂ ਐਵੇਂ ਉਹਦੇ ਤੇ ਮਰਦੇ ਰਹੇ ਇੱਕ ਈਰਖਾ ਰੱਖ ਕੇ ਮਨ ਦੇ ਅੰਦਰ ਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ ਸੱਚ ਹੌਲੀ ਹੌਲੀ ਆ ਗਿਆ ਸਾਹਮਣੇ ਖੁੱਲ ਗਿਆ ਭੇਦ ਨਾ ਹੁਣ ਪਰਦੇ ਰਹੇ ਹੁਸ਼ਿਆਰੀ ਚਲਾਕੀ ਕਾਵਾਂ ਦੇ ਵਰਗੀ ਸਾਥੋਂ ਜਾਣ ਬੁੱਝ ਕੇ ਉਹ ਹਰਦੇ ਰਹੇ ਕੋਰਟ ਕਚਹਿਰੀ ਸੀ ਭਾਵੇਂ ਚੱਲਦਾ ਸਿੱਕਾ ਹੁਣ ਬਾਹਰ ਦੇ ਰਹੇ ਨਾ ਹੀ ਘਰ ਦੇ ਰਹੇ ਖੜੇ ਨਹਿਰ ਕਿਨਾਰੇ ਦੇ ਧੱਕਾ ਸੁੱਟ ਗਏ ਖੁਸ਼ ਕਿਸਮਤੀ ਸੀ ਕੇ ਅਸੀਂ ਤਰਦੇ ਰਹੇ ਗਹਿਰੇ #ਇਸ਼ਕ ਦਾ ਪਾ ਗਲ ਸਾਡੇ ਰੱਸਾ ਸਾਨੂੰ ਚਾਰਦੇ ਰਹੇ ਤੇ ਅਸੀਂ ਚਰਦੇ ਰਹੇ ਘੁੱਟਿਆ ਗਲ ਤੇ ਖੁਭਾਏ ਸੀਨੇ ਸੀ ਖੰਜਰ ਹੱਸ ਹੱਸ ਦਰਦ ਉਹਦਾ ਵੀ ਜਰਦੇ ਰਹੇ ਟੁੱਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ

Create Wallpaper for this quote
ਸਾਡੀ ਸੁਨ ਕੇ ਕਹਾਣੀ ਆਜੂ ਅੱਖਾਂ ਵਿਚ ਪਾਣੀ, ਫੇਰ ਕਹੇ ਗਈ ਤੂੰ ਆ ਕਿ ਤਾਈਂ ਬੋਲ ਤਾ, ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ, ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ,    

Create Wallpaper for this quote
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ. ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ,    

Create Wallpaper for this quote
ਗੱਲਾਂ ਦੀ ਮਿਠਾਸ ਦਿਲ ਦਾ ਭੇਦ ਨਹੀਂ ਖੋਲਦੀ ਜਨਾਬ
ਮੋਰ ਨੂੰ ਦੇਖਕੇ ਕਦੇ ਲੱਗਾ ਕਿ ਉਹ ਸੱਪ ਖਾਂਦਾ ਹੋਵੇਗਾ

Create Wallpaper for this quote
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ
ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

Create Wallpaper for this quote

Recent Punjabi Searches