Total 48 status |
Content | Wallpapers |
|
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ
ਮੈਨੂੰ ਵੀ ਰੁਵਾ ਨੀਂ ਸਕਦੀ ..
…
ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ..!!
Create Wallpaper for this quote
|
|
ਲੜ ਤੇਰੇ ਮੈਨੂੰ ਮਾਪਿਆਂ ਨੇ ਲਾਇਆ..
ਪਾ ਕੇ ਤੈਨੂੰ ਸੱਚੇ ਰੱਬ ਦਾ ਸ਼ੁਕਰ ਮਨਾਇਆ..!!
Create Wallpaper for this quote
|
|
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ, ਸਾਉੂ ਪੁੱਤ ਮਾਪਿਆ ਦਾ, ਨਸ਼ਿਆ ਤੋ ਦੂਰ ਐ !!
Create Wallpaper for this quote
|
|
ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ,
ਪੇਕੇ ਸੌਹੁਰੇ ਕੇਹਨ ਬੇਗਾਨੀ ਆਪਣਾ ਕਿਸ ਨੂੰ ਆਖੇ..😕
Create Wallpaper for this quote
|
|
ਹੱਥ ਲਾਇਆ ਮੈਲੇ ਹੁੰਦੇ ਪੁੱਤ ਮਾਪਿਆ ਦੇ ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ
ਜੱਗੀ
Create Wallpaper for this quote
|
|
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ,
ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..
Create Wallpaper for this quote
|
|
ਰੱਬ ਹਰ ਇੱਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ ਪੇਕੇ ਸੁਹਾਰੇ ਕਹਿਣ ਬੇਗਾਨੀ, ਆਪਣਾ ਕਿਸਨੂੰ ਆਖੇ..?
Create Wallpaper for this quote
|
|
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Create Wallpaper for this quote
|
|
ਕਦੇ ਕੋਈ ਵਹਿਮ ਨੀ ਪਾਲਿਆ,
ਕੁੜੀਆਂ ਪਿੱਛੇ ਟਾਈਮ ਨੀ ਗਾਲਿਆ..
ਹੋਈ ਬਾਬੇ ਦੀ ਕਿਰਪਾ ਪਹੁੰਚ ਵਾਪਿਸ ਪਿੰਡ ਯਾਰ ਗਿਆ,
ਮਾਪਿਆਂ ਨੂੰ ਨੀ ਸੀ ਬਾਹਲਾ ਤੰਗ ਕਰਿਆ ਜੋ ਮਿਲਿਆ ਸਿਰ ਮੱਥੇ ਲਾ ਲਿਆ..
Create Wallpaper for this quote
|
|
ਕੁੜੀਆਂ ਨੂੰ ☕️ ਕੌਫੀ ਨਿੱਤ ਪੁੱਛਦਾਂ, ਕਦੇ 👪 ਮਾਪਿਆਂ ਤੋਂ ਪੁਛਿਆ ਨਾ ਪਾਣੀ ਨੀ..
Create Wallpaper for this quote
|
|
ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ
ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ
ਮਾਪਿਆਂ ਦਾ ਸਾਊ ਮੁੰਡਾ ਵੈਲੀ ਤੇ ਅਵਾਰਾ ਨਾ ਹੁੰਦਾ......!!!!
Create Wallpaper for this quote
|
|
ਹੱਥ ਲਾਇਆਂ ਮੈਲੇ ਹੁੰਦੇ ਪੁੱਤ ਮਾਪਿਆਂ ਦੇ'" ਤੂੰ 3600 ਕਰੀਮਾਂ ਲਾ ਕੇ ਗੌਰੀ ਬਣਦੀਂ"""""
Create Wallpaper for this quote
|
|
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ..
Create Wallpaper for this quote
|
|
ਮਾਪਿਆਂ ਦਾ ਹੁੰਦਾ ਨਾ ਜੇ ਖਿਆਲ ਨਖਰੋ ਮੈਂ ਵੀਂ ਨੋਟਾਂ ਦੀਆਂ ਥੱਦੀਆਂ ਉਂਡਾਈਆਂ ਹੁੰਦੀਆਂ
Create Wallpaper for this quote
|
|
ਪਿਆਰ ਤਾਂ ਸਾਨੂੰ ਮਾਪਿਆਂ ਕੋਲੋ ਨੀ ਮੁੱਕਦਾ , ਅਸੀ ਕਿਸੇ ਪਿੱਛੇ ਕਿਉ ਫਿਰਿੲੇ...
Create Wallpaper for this quote
|
|
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
Create Wallpaper for this quote
|
|
ਸ਼ੌਂਕ ਤਾਂ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈਂ ਉਹ ਸ਼ੌਂਕ ਰੱਖਦਾ ਨੀ
Create Wallpaper for this quote
|
|
ਸ਼ੌਕ ਅਵੱਲੇ - ਦਿਲ ਦੇ ਕੱਲੇ ਚਸਕਾ ਨਹੀਉ ਨਾਰਾਂ ਦਾ,, - ਇਕ ਸਹਾਰਾ ਮਾਪਿਆਂ ਦਾ ਤੇ ਦੂਜਾ ਰੱਬ ਵਰਗੇ ਯਾਰਾਂ ਦਾ
Create Wallpaper for this quote
|
|
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
Create Wallpaper for this quote
|
|
ਨਾ ਮੈ ਘੈਂਟ ਨਾ,
ਮੈਂ ਫੈਸਨਾਂ ਦੀ ਪੱਟੀ,
ਦੁੱਧ ਮੱਖਣ ਨਾਲ ਪਾਲੀ ਹੋਈ,
ਮੈਂ ਆ ਆਪਣੇ ਮਾਪਿਆਂ ਦੀ,
ਸਾਊ ਜੱਟੀ ।
Create Wallpaper for this quote
|
|
ਕਦਰ ਕਰ ਬੰਦਿਆਂ ਤੂੰ ਮਾਪਿਆਂ ਦੀ ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ__♥🙏🏻🙏🏻
Create Wallpaper for this quote
|
|
ਇੱਕ # ਮਾਪਿਆਂ ਦੇ ਕਹਿਨੇ ਵਿੱਚ #ਗੱਭਰੂ,
ਦੂਜੀ # ਯਾਰਾਂ ਦੀ # Support ਰੱਜ ਕੇ...
Create Wallpaper for this quote
|
|
ਸਾਡੇ Camera ਦੇ pixel ਬਿੱਲੋ ਲਊ
Raapo ਬੜੀ High ਤੇਰੇ ਯਾਰ ਦੀ
ਪਰ ਕਦੇ ਕਰੀ ਦੀ ਨੀ ਸ਼ੋਅ
.
ਇੱਕ ਤੇਰੀ ਮਾਰਦੀ ਆ ਬਿੱਲੀ ਅੱਖ ਬਿੱਲੀਏ
ਦੂਜਾ ਮਾਰਦਾ ਏ ਮਾਪਿਆਂ ਦਾ ਮੋਹ।
Create Wallpaper for this quote
|
|
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ ਮੈਨੂੰ ਵੀ ਰੁਵਾ ਨੀਂ ਸਕਦੀ ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ.
Create Wallpaper for this quote
|
|
ਕੌਣ ਕਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ
ਨਾਮ ਮਾਪਿਆਂ ਦੇ ਆਪੇ ਚਮਕਾਉਂਣੇ ਪੈਂਦੇ ਨੇ...
Create Wallpaper for this quote
|
|
ਮਾਪਿਆਂ 👨👩👧👦ਦਾ ਪਿਆਰ 😘 ਸਭ ਤੋਂ ਵੱਖਰਾ🔆 ਹੁੰਦਾ,
ਝਿੜਕਾਂ 😠 'ਚ ਵੀ ਪਿਆਰ 🙂ਲੁਕਿਆਂ ਹੁਂਦਾ
.
Create Wallpaper for this quote
|
|
ਮਾਪਿਆਂ ਦਾ ਪਿਆਰ ਸਭ ਤੋਂ ਵੱਖਰਾ ਹੁਂੰਦਾ ਝਿੜਕਣਾ
Create Wallpaper for this quote
|
|
ਫੁੱਲ ਕਾਗਜ਼ਾ ਦੇ ਸੁੰਘਦੇ ਨੇ ਲੋਕੀ ਘਰੋ ਕੱਢ ਕੇ ਮਾਪਿਆ ਨੂੰ
ਪੈਰ ਸਾਧਾ ਦੇ ਚੁੰਮਦੇ ਨੇ ,
Create Wallpaper for this quote
|
|
ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ
ਸ਼ਿੰਗਾਰ ਬਿਨ੍ਹਾਂ ਨਾ ਨਾਰੀ...
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ,
ਪੱਗ ਬਿਨ੍ਹਾਂ ਨਾ ਸਰਦਾਰੀ...
Create Wallpaper for this quote
|
|
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਦਿਲ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ !!
Create Wallpaper for this quote
|
|
ਪੈਂਦੀਆਂ ਨੇ ਰੇਡਾਂ ਮੁੰਡੇ ਖੇਡਦੇ ਕਬੱਡੀ
ਮਾਰ ਦੇ ਨੇ ਬਾਜ਼ੀ ਜਿਵੇਂ ਗੱਡੀ ਉੱਤੇ ਗੱਡੀ
ਮਾਪਿਆਂ ਨੇ ਖਵਾਈਆਂ ਖੁਰਾਕਾਂ
ਚੁੰਗੀਆਂ ਨੇਂ ਬੂਰੀਆਂ
ਮੁੱਲ ਮੋੜਿਆ ਏ ਇਹਨਾਂ ਮਾਂ ਦੀਆਂ ਚੂਰੀਆਂ
Create Wallpaper for this quote
|
|
ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾ
ਜੋ ਆਵਦੀ ਧੀ ਨੂੰ ਬੇਗ਼ਾਨੇ ਹਾਥ ਤੌਰ ਦਿੰਦੈ ਨੇ
Create Wallpaper for this quote
|
|
ਬਹੁਤ ਵੱਡਾ ਦਿਲ ਹੁੰਦਾ ਮਾਪਿਆਂ ਦਾ,
ਧੀ ਦੀ ਖੁਸ਼ੀ ਲਈ ਜੋ ਆਪਣੀ ਧੀ ਨੂੰ ਬੇਗ਼ਾਨੇ ਹੱਥ ਤੌਰ ਦਿੰਦੇ ਨੇ.
Create Wallpaper for this quote
|
|
ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾ
ਜੋ ਆਵਦੀ ਧੀ ਨੂੰ ਬੇਗ਼ਾਨੇ ਹੱਥ ਤੋਰ ਦਿੰਦੇ ਨੇ
Create Wallpaper for this quote
|
|
ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ.
ਰਾਹ ਜਾਂਦੀ ਕੁੜੀ ਦੇਖ ਕੇ ਕਦੇ ਨਹੀਂ ਖੰਗੀਂਦਾ ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ ਤੇ ਸਰਬੱਤ ਦਾ ਭਲਾ ਮੰਗੀਂਦਾ!!
Create Wallpaper for this quote
|
|
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ,
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ...
Create Wallpaper for this quote
|
|
ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ
ਪੇਕੇ ਸੌਹਰੇ ਕਹਿਣ ਬਿਗਾਨੀ ਆਪਣਾ ਕਿਸ ਨੂੰ ਆਖੇ..
Create Wallpaper for this quote
|
|
ਜਾਮਣ ਦੇ ਟਾਹਣੇ ਤੇ ਨੀ ਪੀਂਘ ਪਾਈਦੀ
ਤੇ ਹਾਈਵੇ ਕਦੇ ਨਹੀਂਓ ਰੇਸ ਲਾਈਦੀ
ਮੋੜ ਉੱਤੇ ਲਾ ਕੇ ਨਾ ਜੀ ਕਾਰ ਠੱਲ੍ਹੀਏ
ਤੇ ਕੁੜੀ ਨਾਲ ਦੀ ਨਾ ਕਦੇ ਸੀਟ ਮੱਲੀਏ
ਇੱਜਤਾਂ ਤੇ ਅਣਖਾਂ ਦੀ ਸਾਰ ਜਾਣੀਏ
ਮਿੱਟੀ ‘ਚ ਮਿਲ਼ਾਈਏ ਨਾ
ਵਿੱਤੋਂ ਵੱਧ ਕਰਕੇ ਜੀ ਖ਼ਰਚੇ
ਮਾਪਿਆਂ ਨੂੰ ਫਾਹੇ ਲਾਈਏ ਨਾਂ
Create Wallpaper for this quote
|
|
ਜਿਸਮਾਂ ਤੇ ਨੀ ਰੁੱਕਦੀ ਆਕੇ ਸੋਚ ਕਦੇ ਸੱਚੇ ਸਰਦਾਰ ਦੀ
ਮਾਪਿਆਂ ਨੂੰ ਮਾਨ ਹੁੰਦਾ ਓਹਨਾ ਧੀਆਂ ਤੇ ਜੋ ਪੱਤ ਰੱਖਦੀਆਂ ਪਰਿਵਾਰ ਦੀ
Create Wallpaper for this quote
|
|
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ
Create Wallpaper for this quote
|
|
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ
Create Wallpaper for this quote
|
|
ਮਾਪਿਆਂ ਨੂੰ ਸੁੱਖ ਜੋ ਦਿਖਾ ਨਹੀਂ ਸਕਦਾ ਫਾਇਦਾ ਕੀ ਜਵਾਨ ਹੋਏ ਪੁੱਤ ਦਾ,
Create Wallpaper for this quote
|
|
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ. ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ,
Create Wallpaper for this quote
|
|
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ ਕੋਈ ਦਿਲ ਨੂੰ ਚਾਹਵੇ ਗੱਲ ਤਾਂ ਮੰਨੀਏ ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ
Create Wallpaper for this quote
|
|
ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਜਿੰਨ੍ਹਾਂ ਜ਼ਿੰਦਗ਼ੀ ਦੇ ਸਬਕ ਸਿਖਾਏ ਹੁੰਦੇ ਹਨ।
Create Wallpaper for this quote
|
|
ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ
ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ ।।
Create Wallpaper for this quote
|
|
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ
ਨਖਰੇ ਨਾ ਲੱਭਦੇ ਮਸ਼ੂਕ ਵਰਗੇ
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ
Create Wallpaper for this quote
|
|
ਕਦਰ ਕਰ ਬੰਦਿਆ ਤੂੰ ਮਾਪਿਆਂ ਦੀ
ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ
ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ
Create Wallpaper for this quote
|
|