Total 8 status |
Content | Wallpapers |
|
ਧਾਗੇ ਨੇ ਪੁਛਿਆ ਮੋਮਬੱਤੀ ਤੋਂ ਜਲਦਾ ਤਾਂ ਮੈਂ ਆ ਤੂੰ ਕਿਉਂ ਪਿਗਲਦੀ ਆ..
ਤਾਂ ਮੋਮਬੱਤੀ ਨੇ ਜਵਾਬ ਦਿੱਤਾ ਜਿਸਨੂੰ ਦਿੱਲ ਚ ਏਨੀ ਜਗਾ ਦਿੱਤੀ ਹੋਵੇ...
ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ ਹੀ ਆਉਂਦੇ ਆ..
Create Wallpaper for this quote
|
|
ਜੋ ਇਨਸਾਨ ਤੁਹਾਨੂੰ ਸਿਰਫ ਮੁਸੀਬਤ ਵਿੱਚ ਯਾਦ ਕਰਦੇ ਨੇ, ਤਾਂ ਬੁਰਾ ਨਾ ਮੰਨੋ, ਕਿਉਂਕਿ ਮੋਮਬੱਤੀ ਦੀ ਯਾਦ ਹਮੇਸ਼ਾ ਹਨੇਰੇ ਵਿੱਚ ਹੀ ਆਉਂਦੀ ਹੈ..!
Create Wallpaper for this quote
|
|
ਮੋਮਬੱਤੀਆਂ ਵੇਚਣ ਵਾਲਿਆਂ ਦੀ,
ਸੂਰਜ ਦੀ ਰੋਸ਼ਣੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ...
Create Wallpaper for this quote
|
|
ਵਧੀਆ ਅਧਿਆਪਕ ਮੋਮਬੱਤੀ ਦੀ ਤਰਾਂ ਹੁੰਦਾ ਹੈ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦਾ..
ਸਾਰਿਆਂ ਨੂੰ HAPPY TEACHER 'S DAY ..
Create Wallpaper for this quote
|
|
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋਂ
ਸਗੋਂ ਮਾਣ ਕਰੋ ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ ਜਦੋਂ ਹਨੇਰਾ ਹੁੰਦਾ ਹੈ
Create Wallpaper for this quote
|
|
ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਜਾ ਸਕਦੇ ਹਾਂ
ਪਰ ਅਗਰਬੱਤੀ ਨਹੀਂ ਜੋ ਮਹਿਕੇਦਾ ਹੈ
ਉਸਨੂੰ ਕੋਈ ਨਹੀਂ ਬੁਜਾ ਸਕਦਾ ਜੋ ਸੜਦਾ ਹੈ
ਉਹ ਆਪੇ ਬੁਜ ਜਾਂਦਾ ਹੈ
Create Wallpaper for this quote
|
|
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ...
Create Wallpaper for this quote
|
|
ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ
Create Wallpaper for this quote
|
|