Total 17 status |
Content | Wallpapers |
|
ਵਕਤ ਦਾ ਵਕਤ ਵੀ ਥੋੜਾ ਰਹਿ ਗਿਆ ਹੁਣ, ਬਸ ਵਕਤ ਨੂਂ ਵੀ ਵਕਤ ਪਾ ਕੇ ਰੱਖਾਂਗੇ..
Create Wallpaper for this quote
|
|
ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ,
ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ..
Create Wallpaper for this quote
|
|
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ....
Create Wallpaper for this quote
|
|
ਮੈਂ ਲੱਖਾਂ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆਂ ਇੰਨੀ ਦਿਲ ਵਿਚ ਰੱਖਾ ਮੈਂ ਦਲੇਰੀ ਸੋਹਣਿਆ ਗੱਲ ਹਰ ਥਾਂ ਤੇ ਹੁੰਦੀ ਤੇਰੀ ਮੇਰੀ ਸੋਹਣਿਆਂ ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆਂ ।
Create Wallpaper for this quote
|
|
ਕੋੲੀ ਵਾਲ ਨੲੀਂ ਵਿੰਗਾ ਕਰ ਸਕਦਾ ਜਿੰਨਾ ਚਿਰ ਰੱਬ ਦੀਅਾਂ ਰੱਖਾਂ ਨੇ
Create Wallpaper for this quote
|
|
ਇਸ਼ਕ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਂਗੇ.
ਇਹ ਵੀ ਵਾਅਦਾ ਕੀ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਾਂਗੇ —
Create Wallpaper for this quote
|
|
ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,
ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ ।
Create Wallpaper for this quote
|
|
ਸੋਚ ਇਹ ਨਾ ਰੱਖੋ ਕਿ ਮੈਨੂੰ ਰਸਤਾ ਚੰਗਾ ਮਿਲੇ ਬਲਕਿ ਇਹ ਹੋਣੀ ਚਾਹੀਦੀ ਹੈ, ਕਿ ਮੈਂ ਜਿਥੇ ਪੈਰ ਰੱਖਾਂ ਉਹ ਰਸਤਾ ਚੰਗਾ ਹੋ ਜਾਵੇ।
Create Wallpaper for this quote
|
|
ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸੌਹਰੇ ਦਾ ਨਾਮ ਹੈ… ! ! ”
ਅਤੇ ਸੌਹਰੇ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
“ਮੰਮੀ ਜੀ ਦਹੀ ਵਿਚੋਂ ਸੌਹਰਾ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ” 😂😂😂
Create Wallpaper for this quote
|
|
ਦੁਨੀਆਂ ਦੇ ਰੰਗ ਵੇਖ ਕੇ ਮੈਂ ਵੀ ਆਪਣਾ ਮਿਜਾਜ ਬਦਲ ਲਿਆ,
ਰਾਬਤਾ ਸਭ ਨਾਲ ਰੱਖਾਂਗੀ ਵਾਸਤਾ ਕਿਸੇ ਨਾਲ ਵੀ ਨਹੀ.!!
Create Wallpaper for this quote
|
|
ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,, ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ
Create Wallpaper for this quote
|
|
ਪੂਰੀ ਆਕੜ ਰੱਖਾਂਗੇ,ਆਕੜਖੋਰਾਂ ਨਾਲ ,
ਹੱਸ ਕੇ ਗੱਲ ਕਰਾਂਗੇ,ਬਾਕੀ ਹੋਰਾਂ ਨਾਲ।
Create Wallpaper for this quote
|
|
ਤੇਰੇ ਚਾਰ ਦਿਨਾਂ ਦੇ ਇਸ਼ਕ ਨੂੰ
ਸਾਰੀ ਜ਼ਿੰਦਗੀ ਚੇਤੇ ਰੱਖਾਂਗੇ !!!
Create Wallpaper for this quote
|
|
ਦੁਨੀਅਾ ਦੇ ਰੰਗ ਦੇਖ ਕੇ
ਬਦਲ ਲਿਅਾ ਮਿਜ਼ਾਜ ਅਸੀਂ ਵੀ
ਰਾਬਤਾ ਸਭ ਨਾਲ ਰੱਖਾਂਗੇ
ਪਰ ਵਾਸਤਾ ਕਿਸੇ ਨਾਲ ਨਹੀਂ
Create Wallpaper for this quote
|
|
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ
Create Wallpaper for this quote
|
|
ਅਸੀਂ ਰਾਣੀਆਂ ਵਰਗੀ ਮਾਂ ਦੇ ਹੱਥੋਂ ਪਾਲੇ ਹੋਏ ਆਂ
ਜੋ ਵੀ ਜਿੰਦਗੀ ਚ ਆਵੇਗੀ, ਰਾਜਕੁਮਾਰੀਆਂ ਵਾਂਗ ਰੱਖਾਂਗੇ।
Create Wallpaper for this quote
|
|
ਫੁੱਲ-ਫੁੱਲ ਵੇ ਗੁਲਾਬ ਦਿਆ ,
ਕਿੱਖੇ ਤੇਨੂੰ ਸਾਂਭ ਕੇ ਰੱਖਾਂ ,
ਮੇਰੇ ਮਾਹੀਏ ਦੇ ਬਾਗ ਦਿਆ।
Create Wallpaper for this quote
|
|