ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕 💕💕

Create Wallpaper for this quote
ਰਹਿੰਦੇ ਇਕੱਠੇ ਸੀ ਤਾਂ ਹੱਸ ਹੱਸ ਵੰਡਦੇ ਸੀ ਦੁੱਖ.... ਹੁਣ ਕੱਲੇ- ਕੱਲੇ ਹੋਏ ਦੁੱਖ ਕਿੰਝ ਜਰੀਏ.... ਸਾਨੂੰ ਤੇਰੀ ਵੀ ਕਚਹਿਰੀ ਰੱਬਾ ਬੰਦ ਲਗਦੀ.... ਦੱਸ ਟੁੱਟਿਆਂ ਦਿਲਾਂ ਦੇ ਕਿੱਥੇ ਕੇਸ ਕਰੀਏ......

Create Wallpaper for this quote
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........ ਤਾਂ ਮੈਂ... . . . . . . . .. . . .. . # Google ਤੋਂ Ac ਦੀ ਫੋਟੋ # DowNLod ਕਰਕੇ ਦੇਖ ਲੈਨਾ, ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ

Create Wallpaper for this quote
ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ
ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….

Create Wallpaper for this quote
ਧੀ ਹਾਂ ਸਰਦਾਰਾਂ ਦੀ, ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ ,
ਇਕ ਤਾਂ ਕਿਉਟ ਲੁਕ ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ

Create Wallpaper for this quote
Punjabi  Specially for Girls wallpaper
👌ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ,
ਪਰ ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ
ਇਨਸਾਨ ਨੂੰ,ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ....👌

Create Wallpaper for this quote
"ਜ਼ਿੰਦਗੀ ਛੋਟੀ ਨਹੀਂ ਹੈ ਸਗੋਂ ਛੋਟੀ ਇਸ ਲਈ ਲਗਦੀ ਹੈ,
ਕਿਉਂਕਿ ਸਮੇਂ ਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ"

Create Wallpaper for this quote
ਤੂਤਕ,ਤੂਤਕ,ਤੂਤੀਆਂ ਦਹੀਂ ਜਮਾਂ ਲੋ,
ਜੇ ਗਰਮੀ ਲਗਦੀ ਏ, ਤਾਂ ਕੂਲਰ ਲਾ ਲੋ,
ਜੇ ਬੋਰ ਹੋ ਰਹੇ ਹੋ ਤਾਂ ਮੇਰਾ ਨੰਬਰ ਮਿਲਾ ਲੋ,,
ਜੇ ਮੈਸਜ ਚੰਗਾ ਨਹੀਂ ਲਗਿਆ ਤਾਂ ਮੋਬਾਇਲ ਨੂੰ ਅੱਗ ਲਾ ਦਿਓ,😜👍

Create Wallpaper for this quote
ਜਿੰਨਾ ਨੂੰ ਦਿਲ ਤੇ ਲਗਦੀ ਹੈ, ਉਹ ਅੱਖਾਂ ਤੋਂ ਨਹੀਂ ਰੋਂਦੇ..

Create Wallpaper for this quote
Sad Punjabi wallpaper
ਜਿੰਨੀਆਂ ਸੋਹਣੀਆਂ ਕੁੜੀਆਂ ਦੁਲਹਨ ਬਣਕੇ ਲਗਦੀਆਂ ਨੇ
ਰੱਬ ਕਰੇ ਵਿਆਹ ਤੋਂ ਬਾਅਦ ਉਹਨਾਂ ਦੀ ਜਿੰਦਗੀ ਵੀ ਉਹਨੀ ਹੀ ਖੂਬਸੂਰਤ ਹੋਵੇ 🌹💐

Create Wallpaper for this quote
Specially for Girls wallpaper
ਭੁੱਖ ਰਿਸ਼ਤਿਆਂ 💞 ਨੂੰ ਵੀ ਲਗਦੀ ਏ 💝
ਪਿਆਰ ❤ ਤੇ ਸਤਿਕਾਰ 🙇 ਦੀ 😍

Create Wallpaper for this quote
ਮਿਹਨਤ ਕਰ ਕੇ ਜੋ ਭੁੱਖ ਲਗਦੀ ਆ„
ਤੇ ਰੋਟੀ ਖਾਣ ਦਾ ਸਵਾਦ ਜੋ ਆਉਂਦਾ ਹੈ„
ਓਹ ਕਦੇ ਵਿਹਲੜ ਬੰਦੇ ਨੂੰ ਨਹੀਂ ਆ ਸਕਦਾ..

Create Wallpaper for this quote
ਬੜਾ ਨੂਰ ਝਲਕਦਾ ਅੱਖੀਆਂ ਚੋ
ਬੜੀ ਬਦਲੀ ਬਦਲੀ ਲਗਦੀ ਏ


Create Wallpaper for this quote
ਲਗਦੀ ਨੀ ਸੇਲ ਕਦੇ ਪੱਗ ਤੇ .....
ਤਾ ਹੀ ਰੁਤਬਾ ੳੁਚਾ ਹੈ ਸਾਡਾ ਜੱਗ ਤੇ ......!!

Create Wallpaper for this quote
ਪਿਆਰ ਹੋਵੇ ਤਾਂ ਹੱਥ 🖐 ਤੇ ਅੱਖ 👁 ਵਰਗਾ, ਕਿਉਂਕਿ ਜਦੋਂ ਹੱਥ 🖐 ਤੇ ਸੱਟ ਲਗਦੀ ਏ... ਤਾਂ ਅੱਖ਼ 👁 ਰੋਦੀ ਏ 😢, ਜਦ ਅੱਖ ਰੋਂਦੀ ਏ, ਤਾਂ ਹੱਥ ਹੰਝੂ ਪੂੰਝਦੇ ਹਨ 👍...

Create Wallpaper for this quote
ਏ ਅੱਖੀਆਂ ਦਾ ਪਾਣੀ , ਬਿਨਾ ਗੱਲ ਤੋਂ ਡੁੱਲਦਾ ਨਹੀ.. ਮੇਰੀ ਕੁਝ ਤਾਂ ਲਗਦੀ ਸੀ , ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ —

Create Wallpaper for this quote
ਹਰ ਨਜ਼ਰ ਮੇਰੇ ਨਾਲ ਖਫ਼ਾ ਲਗਦੀ ਏ
ਹਰ ਗੱਲ ਮੇਰੀ ਦੁਨੀਆਂ ਨੂੰ ਖਤਾ ਲਗਦੀ ਏ
ਛੇੜ੍ਹ ਨਾ ਮੇਰੇ ਜ਼ਖਮਾਂ ਨੂੰ ਦਰਦ ਹੁੰਦਾ ਏ
ਜਦ ਦਵਾ ਲਗਦੀ ਏ


Create Wallpaper for this quote
ਜ਼ਿੰਦਗੀ ਓਦੋ ਵਧੀਆ ਲਗਦੀ ਹੈ
ਜਦੋਂ ਅਸੀ ਖੁਸ਼ ਹੁੰਦੇ ਹਾਂ
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ
ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ

Create Wallpaper for this quote

Recent Punjabi Searches