Total 25 status |
Content | Wallpapers |
|
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ.. ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ.. 👪
Create Wallpaper for this quote
|
|
👉ਕਹਿੰਦੇ ਸੀ ਜੋ ਲਿਖੇ ਹਾਂ☝ਮੱਥੇ ਤੇ ਲੀਕਾਂ ਵਾਂਗੂੰ, ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ...
Create Wallpaper for this quote
|
|
ਮੇਰੇ ਹੱਥਾਂ ਦੀ ਲੀਕਾਰਾਂ ਚੋਂ ਤੇਰਾ ਨਾਮ ਨਹੀਂ ਮਿੱਟ ਸਕਦਾ..✍️
Create Wallpaper for this quote
|
|
ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,
ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ,
ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ ।
Create Wallpaper for this quote
|
|
ਯਾਰੀ ਆਖਦੀ ਸੀ... ਲੋਹੇ ⛓ ਉਤੇ ਲੀਕ 😂 ਐ..
ਨੀ ਉਹ 🌊 ਪਾਣੀ ਉਤੇ ਲੀਕ ਨਿਕਲੀ....😕.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ✔ਠੀਕ ਨਿਕਲੀ...
Create Wallpaper for this quote
|
|
ਰੱਬ ਬਹੁਤੀ ਦੇਰ ਨਹੀਂ ਲਾਉਂਦਾ ਬਦਲਦਿਆਂ ਮੱਥੇ ਦੀਆਂ ਲੀਕਾਂ ਨੂੰ
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦੇਈਂ ਸ਼ਰੀਕਾਂ ਨੂੰ..!!
Create Wallpaper for this quote
|
|
ਅੱਖੀਆਂ ਵਿੱਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ, ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ...
Create Wallpaper for this quote
|
|
ਤੱਕੜੇ ਸ਼ਰੀਕਾਂ ਕੋਲੋ
ਪੈਂਦੀਆਂ ਤਰੀਕਾਂ ਕੋਲੋ
ਮੱਥੇ ਦੀਆਂ ਲੀਕਾਂ ਕੋਲੋ
ਕਦੇ ਬਹੁਤਾ ਨੀ ਡਰੀਦਾ
👑✍
Create Wallpaper for this quote
|
|
👉ਲੀਕਾ ਨੱਕ 👃ਨਾਲ ਕਢਾ ਕੇ ਛੱਡੀਆਂ ਜੋ ਸ਼ਾਲਾਂ ਮਾਰਦੀ ਸੀ ਪੁੱਠੀਆਂ ...
ਯਾਰੀ ਲਈ ਨਾ ਜੱਟਾਂ👶 ਦੇ ਪੁੱਤਾਂ👱👱 ਨਾਲ ਜਦੋਂ ਤੋੜ ਦੇ ਪੰਚਾਇਤਾਂ ਹੁੰਦੀਆਂ ।।।।
Create Wallpaper for this quote
|
|
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
Create Wallpaper for this quote
|
|
ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ, ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਆ !!
Create Wallpaper for this quote
|
|
ਕਿਵੇ ਸ਼ੁਕਰੀਆ ਕਰਾ ਵਾਹਿਗੁਰੂ ਤੇਰੀਆਂ ਰਹਿਮਤਾ ਦਾ..
ਮੈਨੂੰ ਮੰਗਣ ਦਾ ਸਲੀਕਾ ਨਹੀ ਤੇ ਤੂੰ ਦਾਤਾ ਦੇਣ ਦੀ ਹਰ ਅਦਾ ਜਾਣਦਾ.. 👆👆
Create Wallpaper for this quote
|
|
ਬਾਰ ਖੋਲ ਅਕਲਾਂ ਦਾ ਮੁਲ ਪੈਂਦਾ ਨਹੀਓ ਸ਼ਕਲਾਂ ਦਾ
ਮੇਰੀ ਸੁਣ ਫਰਿਆਦ...
ਮੈਨੂੰ ਦੇਦੇ ਸਲੀਕਾ ਕੋਈ ਜੀਣ ਦਾ ਤਰੀਕਾ
ਏਹੋ ਕਰਾਂ ਅਰਦਾਸ...
Create Wallpaper for this quote
|
|
ਪਤੀ ਘਰ ਆ ਕੇ ਪਤਨੀ ਨੂੰ, ‘‘ਪਾਣੀ ਪਿਲਾ ਦੇ।”
ਪਤਨੀ, ‘‘ਕਿਉਂ, ਪਿਆਸ ਲੱਗੀ ਹੈ?”
ਪਤੀ (ਗੁੱਸੇ ਨਾਲ), ‘‘ਨਹੀਂ, ਗਲਾ ਚੈੱਕ ਕਰਨਾ ਹੈ, ਕਿਤੋਂ ਲੀਕ ਤਾਂ ਨਹੀਂ ਹੋ ਰਿਹਾ।”
Create Wallpaper for this quote
|
|
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
Create Wallpaper for this quote
|
|
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ.
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ.!!
Create Wallpaper for this quote
|
|
ਸਲੀਕੇ ਨਾਲ ਬੋਲਣ ਅਤੇ ਸਤਿਕਾਰ ਨਾਲ ਸੁਣਨ ਵਾਲੇ ਗਰੀਬ ਹੋ ਹੀ ਨਹੀਂ ਸਕਦੇ ।
Create Wallpaper for this quote
|
|
ਹੱਥ ਅੰਬਰਾਂ ਨੂੰ ਲਾੳੁਣਾ ੲਿਹ ਤਾ ਪੱਥਰ ਤੇ ਲੀਕ ਅੈ ਰੱਬ 🙏ਕਦੋਂ ਭਾਗ ਲਾੳੁਦਾ ਬੱਸ ਸਮੇ ਦੀ ੳੁਡੀਕ ਅੈ
Create Wallpaper for this quote
|
|
ਜਿਥੇ ਸਾਥ ਛੱਡ ਜਾਵੇ ਕਰਮਾਂ ਦੀ ਲੀਕ ਉਏ.
ਉਥੇ ਕੰਮ ਆ ਜਾਂਦੀ ਮਾਂ ਦੀ ਅਸੀਸ ਉਏ.
Create Wallpaper for this quote
|
|
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ. ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ,,
Create Wallpaper for this quote
|
|
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ
Create Wallpaper for this quote
|
|
ਸਾਡੀ ਕੱਠਿਆੰ ਦੀ ਫੋਟੋ ਹੋਗੀ ਲੀਕ ਨੀ
ਏਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ..
Create Wallpaper for this quote
|
|
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
Create Wallpaper for this quote
|
|
ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ
ਪਿਆਰ ਹੋਵੇ ਜਾਂ ਨਫ਼ਰਤ
ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ
Create Wallpaper for this quote
|
|
ਗਲਤ ਨਾਲ ਗਲਤ ਅਸੀਂ ਠੀਕ ਨਾਲ ਠੀਕ ਆਂ,
ਜੇ ਦੁਨੀਆਂ ਪੱਥਰ ਆ ਤਾਂ ਅਸੀਂ ਪੱਥਰ ਤੇ ਲੀਕ ਆਂ।
Create Wallpaper for this quote
|
|