Total 24 status |
Content | Wallpapers |
|
"ਸੁਣ ਝੱਲੀੲੇ ਨੀ ਰੰਗ ਮਿੱਤਰਾਂ ਦਾ ਪੱਕਾ ਤੈਨੂੰ ਨਜ਼ਰੋ ਬਚਾੲੀ ਰੱਖਦਾ, "ਸੋਹਣਾ ਤਾਂ ਕਮਲੀੲੇ ਮੈ ਤੇਰੇ ਜਿੰਨਾ ਹੈ ਨੀ ਪਰ ਸੋਚ ਪੂਰੀ ਹਾੲੀ ਰੱਖਦਾ ।
Create Wallpaper for this quote
|
|
ਕਮਲੀੲੇ ਤੂੰ ਸਾਡੀ ਰਿਸ ਕਿਥੋ ਕਰਲੇਗੀ ਅਸੀ ਤਾਂ ੳੁਦੋ ਵੀ ਨੇਟ ਪੈਕ ਪਵਾੲੀ ਦਾ ਸੀ ਜਦੋ Jio ਦੇ Sim ਤੇ Net free ਸੀ..😜😜
Create Wallpaper for this quote
|
|
ਵੈਲ ਛੱਡੇ ਅਾ ਕਮਲੀੲੇ, ਕੰਜਰਖਾਣਾ ਨੀ ਜੋ ਮੰਡੀਰ ਨਾਲ ਕਰੀਦਾ..😌
Create Wallpaper for this quote
|
|
ਕਮਲੀੲੇ ਯਾਦ ਕਰ ਲਿਅਾ ਕਰ, ਜਿੰਨਾ ਚਿਰ ਜਿੳੁਦਾ ਆ,
ਫੇਰ ਕਹੇਗੀ,
ਮਰਜਾਨਾ ਦਿਲ 'ਚ ਯਾਦਾਂ ਵਸਾ ਕੇ ਚਲਿਅਾ ਗਿਅਾ..
Create Wallpaper for this quote
|
|
👉✌ ਦੋ ਹੀ ਅਸੂਲ ਨੇ ਕਮਲੀੲੇ 😗 ਤੇਰੇ ਯਾਰ ਦੇ
✋ ਨਾ ਵਧ ਬੋਲਦਾ. ਤੇ ਨਾ ਵਧ ਬੋਲਣ ਦਿੰਦਾ ਅਾਂ 👊
Create Wallpaper for this quote
|
|
ਕਹਿੰਦੀ 👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ ਇਹਨਾ ਪਿੱਤਲ ਵਰਗੇ ਯਾਰਾਂ 👬 ਨਾਲ ਰਹਿਣਾ,
ਮੈਂ ਵੀ ਕਹਿਤਾ ਫਿਰ 'ਸੋਨਾ ਤਾਂ🙅🏻ਕਮਲੀੲੇ ਵਿੰਘਾ ਹੋ ਜਾਦਾ, ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..
Create Wallpaper for this quote
|
|
ਞਕਤ ਹੀ ਮਾੜਾ ਕਮਲੀੲੇ.....
ਕਸੂਰ ਤੇਰਾ ਞੀ ਨੀ ਕੌੲੀ.....
Create Wallpaper for this quote
|
|
ਵਗੀਅਾ ਹਵਾਵਾ ਬੜੀਅਾ 👰ੳੁਦੇ ਜਈ ਹਨੇਰੀ ਕਦੇ ਝੂਲੀ ਹੀ ਨਹੀ 😔
ੳੁੲੇ ਹੋਰ ਨਾਲ ❤ਦਿਲ ਕਿਥੋ ਲਾਲੀੲੇ ਪਹਿਲਾ ਵਾਲੀ 💁ਕਮਲੀ ਭੁੱਲੀ ਹੀ ਨਹੀ
ਓੁ 🏡ਕੋਠੀਅਾ ਤੇ 🚘ਕਾਰਾ ਵਾਲੇ ਹੋ ਗੲੇ ਪਰ ੳੁਦੇ ਤੋ ਵਗੈਰ ਕੋਲੇ ਕੁਲੀ ਵੀ ਨਹੀ
ੳੁੲੇ ਹੋਰ ਨਾਲ ❤ਦਿਲ ਕਿਥੋ ਲਾ ਲੀੲੇ ਪਹਿਲਾ ਵਾਲੀ 💁ਕਮਲੀ ਜੲੀ ਭੁੱਲੀ ਹੀ
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਂਉ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ ,.
.ਫਿਰ ਅਾਪਾ ਵੀ ਸਮਝਾ ਤਾਂ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਂਦਾ ,ਰੌਂਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ..💪🏻
Create Wallpaper for this quote
|
|
ਰੌਲੇ ਚਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀੲੇ ਜਾਨ ਵਾਰਨ ਲੱਗੇ ਵੀ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ ....
Create Wallpaper for this quote
|
|
ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ...
Create Wallpaper for this quote
|
|
ਕਮਲੀੲੇ ਮੇਰੇ ਤਾਂ Status ਵੀ.
ਸਭ ਤੋ ਅਲੱਗ ਹੁੰਦੇ ਅਾ ਫੇਰ ਰੁਤਬੇ ਬਾਰੇ.
ਤੂੰ ਸੋਚ ਲੈ ਕਿੱਦਾ ਦਾ ਹੋਣਾ 😛😛.......
Create Wallpaper for this quote
|
|
ਕਿਸੇ ਲੰਡੀਬੁਚੀ ਦੀ ਅੈਵੇਂ ਝਲੀੲੇ ਨਾ ਘੂਰ ਯਾਰੀਅਾਂ ਦਾ ਰਹਿੰਦਾ ਸਾਨੂੰ ਚੜਿਅਾ ਸਰੂਰ ......#
Create Wallpaper for this quote
|
|
ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾਂ ਤਾਂ ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ ,
ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ -
Create Wallpaper for this quote
|
|
ਮੁੰਡਾ ਕੋਕੋ ਸ਼ਨੇਲ ਜਿਹਾ ਛੱਡ ਕੇ ਰਹਿਣਾ ਨੲੀਓ ਕੱਖ ਬੱਲੀੲੇ
Create Wallpaper for this quote
|
|
ਤੇਰੇ ਨਾਲੋ ਤਾਂ ਕਮਲੀੲੇ ਮੇਰੇ ਯਾਰ ੲੀ ਚੰਗੇ ਨੇ,
ਜਿਹੜੇ ਹਰ ਪੈਗ ਬਾਅਦ ਪੁੱਛਦੇ ਨੇ ਕੇ ਬਾੲੀ ਤੂੰ ਸੈਟ ਅਾ ।
Create Wallpaper for this quote
|
|
ਹੋ ਨਾਮ ਕਰੇ SHINE ਜਿਂਵੇ ਧੁੱਪ ਬੱਲੀੲੇ
ਮੂੰਹਾ ੳੁੱਤੇ ਰੱਖਦੇ ਅਾ ਚੁੱਪ ਬੱਲੀੲੇ
Create Wallpaper for this quote
|
|
😎 ਮਿਤਰਾਂ ਨੇ ਤਾਂ ਕੀਤੀ 💥 ਸ਼ੁਰੂਅਾਤ ਬੱਲੀੲੇ ........ ਲੋਕੀ ਕਹਿੰਦੇ EnD👌👌 ਹੋ ਗਿਅਾ .....💪
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ ਸਮਝਾ ਤਾ 'ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ ,
ਰੌਦ ਤਾਂ ਪਿੱਤਲ ਦੇ ਹਿੱਕ ਪਾੜਦੇ ਆ
Create Wallpaper for this quote
|
|
ਹੋਰਾਂ ਨਾਲੋਂ ਥੋੜੇ ਜੇ ਅਲੱਗ ਬੱਲੀੲੇ
ਜਾਣਦਾ ਵਜੂਦ ਸਾਰਾ ਜੱਗ ਬੱਲੀਏ
Create Wallpaper for this quote
|
|
ਪੱਕ ਗੲੀਅਾਂ ਕਣਕਾਂ, ਲੁਕਾਠ ਰੱਸਿਅਾ,
ਬੂਰ ਪਿਅਾ ਅੰਬਾਂ ਨੂੰ, ਗੁਲਾਬ ਹੱਸਿਅਾ।
ਬਾਗਾਂ ੳੁੱਤੇ ਰੰਗ ਫੇਰਿਅਾ ਬਹਾਰ ਨੇ, ਬੇਰੀਅਾਂ ਲਿਫਾੲੀਅਾਂ ਟਾਹਣੀਅਾਂ ਦੇ ਭਾਰ ਨੇ।
ਪੁੰਗਰੀਅਾਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਅਾਂ,
ਫੁੱਲਾਂ ਹੇਠੋ ਫਲਾਂ ਨੇ ਪਰੋੲੀਅਾਂ ਲੜੀਅਾਂ।
ਸਾੲੀਂ ਦੀ ਨਿਗਾਹ ਜੱਗ ਤੇ ਸਵੱਲੀ ੲੇ,
ਚੱਲ ਨੀ ਪਰੇਮੀੲੇਂ! ਵਿਸਾਖੀ ਚੱਲੀੲੇ।
Create Wallpaper for this quote
|
|
ਚਲ ਮੁੜ ਚਲੀੲੇ ੳੁਹਨਾਂ ਨੇ ਤੇ ਹੁਣ ਕਦੇ ਵੀ ਨਹੀਂ ਅਾੳੁਣਾ ਹੁਣ ਮੇਰੀ ਜਿੰਦ ਨੇ ਹੀ ਜੁਦਾੲੀ ਵਿਚ ਕਤਰਾ ਕਤਰਾ ਕਤਲ ਹੋਣਾ ਹੈ
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ. ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ. ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.
Create Wallpaper for this quote
|
|