Total 70 status |
Content | Wallpapers |
|
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾਂ ਜਨਾ ਖਣਾ ਚੱਕੀ ਫਿਰਦਾ ।
Create Wallpaper for this quote
|
|
ਖੁਸ਼ਮਿਜਾਜ਼ ਕੋਲ ਹਰ ਵੇਲੇ ਸਭ ਕੁਝ ਨਹੀਂ ਹੁੰਦਾ
ਪਰ ਉਹ ਹਰ ਚੀਜ ਵਿਚੋਂ ਖੁਸ਼ੀ ਲੱਭ ਲੈਂਦਾ ਹੈ !!!
Create Wallpaper for this quote
|
|
ਕਾਲੇ ਰੰਗ ਵਾਲਾ ਤਾ ਕਿਸੇ ਨਾ ਕਿਸੇ ਦਿਲ ਵਿੱਚ ਅਪਣੀ ਜਗਾ ਬਣਾ ਹੀ ਲੈਂਦਾ
ਪਰ ਕਾਲੀ ਨੀਆਤ ਵਾਲਾ ਕਦੇ ਕਿਸੇ ਦੇ ਦਿਲ ਚ ਨਹੀ ਰਹਿ ਸਕਦਾ
Create Wallpaper for this quote
|
|
ਜਿਹੜਾ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਹ ਕਾਮਜ਼ਾਬ ਹੋ ਜਾਂਦਾ ਹੈ..✍️ 🏫
Create Wallpaper for this quote
|
|
'ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!
Create Wallpaper for this quote
|
|
ਕੀ ਫਰਕ ਹੈ ਦੋਸਤੀ ਤੇ ਮੁਹੱਬਤ ਵਿਚ ਰਹਿੰਦੇ ਤਾਂ ਦੋਵੇ ਦਿਲ ਵਿਚ ਹੀ ਹੈ ਬਸ ਫਰਕ ਸਿਰਫ ੲੇਨਾ ਕੀ ਬਰਸੋਂ ਬਾਅਦ ਮਿਲਣ ਤੇ ਦੋਸਤ ਗਲ ਨਾਲ ਲੱਗਾ ਲੈਂਦਾ ਹੈ ਤੇ ਮੁਹੱਬਤ ਨਜਰਾਂ ਚੁਰਾਂ ਲੈਦੀ ਹੈ .
Create Wallpaper for this quote
|
|
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ,
ਸ਼ਕਲੋਂ ਸਰੀਫ "YAAR" ਅਕਲੋਂ ਤੂਫਾਨ ਨੀ!
Create Wallpaper for this quote
|
|
ਇਕ ਫੋਜੀ ਛੁੱਟੀ ਆਉਂਦਾ ਉਹ ਇਕ ਮਝ ਖਰੀਦ ਲੈਂਦਾ
ਫੋਜੀ ਜਦੋਂ ਵੀ ਮਝ ਖੋਲਦਾ ਉਹ ਛੁਟ ਕੇ ਭਜ ਜਾਂਦੀ
ਇਕ ਦਿਨ ਫੋਜੀ ਮਝ ਨੂੰ ਬੜਾ ਕੁਟਦਾ.
ਉਸਦੀ ਪਤਨੀ ਕਹਿੰਦੀ ਕੀ ਨਾ ਕੁਟੋ ਇਸਨੂੰ.. ਨਹੀਂ ਤੇ ਇਸ ਨੇ ਦੁਧ ਨੀ ਦੇਣਾ ..
ਫੋਜੀ ਕਹਿੰਦਾ ਦੁਧ ਕਿਹੜੇ ਕੰਜਰ ਨੂੰ ਚਾਹੀਦਾ ਮੈਨੂੰ dicesplin ਚਾਹੀਦਾ dicesplin.????
Create Wallpaper for this quote
|
|
ਲੱਖ ਵਾਰੀ ਦਿਲ ਸਮਝਾ ਕਿ ਫਿਰ ਵੀ ਅੱਖਾਂ ਭਰ ਲੈਂਦਾ!!
ਜਦੋ ਯਾਦ ਕਿਤੇ ਤੇਰੀ ਆਉਂਦੀ ਆ "guri " ਖੁਦ ਨਾਲ ਗੱਲਾ ਕਰ ਲੈਂਦਾ !!
Create Wallpaper for this quote
|
|
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ ਬਹੁਤਾ ਹੰਕਾਰ ਮਾਰ ਲੈਂਦਾ ਏ ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ ਹਰੇਕ ਭਾਗ ਅਾਪਣੇ ਹੀ ਖਾਂਦਾ ਏ
Create Wallpaper for this quote
|
|
ਅੱਖੀਆਂ ਚ ਚਿਹਰਾ ਤੇਰਾ ਬੁੱਲੀਆਂ ਤੇ ਤੇਰਾ ਨਾਂ ਸੋਹਣਿਆਂ ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ ਸੋਹਣਿਆਂ
Create Wallpaper for this quote
|
|
"ਜਿਹੜਾ ਬੰਦਾ ਛੋਟੀ-ਛੋਟੀ ਗੱਲਾਂ ਵਿੱਚ ਸੱਚ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਉਸ ਉੱਤੇ ਬੜੇ ਮਾਮਲਿਆਂ ਵਿੱਚ ਵੀ ਭਰੋਸ਼ਾ ਨਹੀਂ ਕੀਤਾ ਜਾ ਸਕਦਾ I"
Create Wallpaper for this quote
|
|
ਇਨਸਾਨ ਪੰਜ ਸਾਲ ਦੀ ਉਮਰ ਚ ਬੋਲਣਾ ਸਿੱਖ ਲੈਂਦਾ ਹੈ,
ਪਰ ਕਈ ਲੋਕਾਂ ਨੂੰ ਸਾਰੀ ਉਮਰ ਨਹੀਂ ਪਤਾ ਚੱਲਦਾ,
ਕਿ ਕਦੋਂ ਕੀ ਬੋਲਣਾ ਹੈ ।
Create Wallpaper for this quote
|
|
ਚੰਗੇ ਲੋਕਾਂ ਦਾ ਰੱਬ ੲਿਮਤਿਹਾਨ ਬਹੁਤ ਲੈਂਦਾ ੲੇ ਪਰ ਸਾਥ ਨਹੀਂ ਛੱਡਦਾ
ਬਸ ਤੁਸੀਂ ਰੱਬ ਨੂੰ ਯਾਦ ਕਰਨਾ ਨਾ ਛੱਡੋ...
Create Wallpaper for this quote
|
|
ਆਲਸੀ ਬੰਦਾ ਕੰਮ ਨਾ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ,
ਜਦਕਿ ਮਿਹਨਤੀ ਬੰਦਾ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦਾ ਹੈ ।
Create Wallpaper for this quote
|
|
ਤੇਰੇ ਨਾਲ ਗੁੱਸੇ ਹੋਣ ਨੂੰ ਦਿਲ ਤਾਂ ਨੀ ਕਰਦਾ ਪਰ ਕੀ ਕਰਾ ਤੇਰਾ ਮਨਾਉਣਾਂ ਜਾਨ ਕੱਢ ਲੈਂਦਾ।
Create Wallpaper for this quote
|
|
ਜਿੰਦਗੀ ਵਿਚ ਖੁਸ਼ੀਆਂ ਲਈ ਕੋਠੀਆਂ ਕਾਰਾਂ ਜਾਂ ਦੌਲਤ ਦੀ ਜਰੂਰਤ ਨਹੀਂ ਹੁੰਦੀ,
ਮਨ ਦੀ ਸੰਤੁਸ਼ਟੀ ਨਾਲ ਜਿੰਦਗੀ ਦੀਆਂ ਖੁਸ਼ੀਆਂ ਇਨਸਾਨ ਆਪੇ ਹੀ ਤਲਾਸ਼ ਕਰ ਲੈਂਦਾ ਹੈ ।
Create Wallpaper for this quote
|
|
ਜਦ ਨਾਂ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ।
Create Wallpaper for this quote
|
|
ਅਮੀਰੀ ਦਿਲ ਦੀ ਹੋਵੇ ਤਾਂ ਬੰਦਾ CYCLE ਤੇ ਖੁਸ਼ੀ ਮਨਾ ਲੈਂਦਾ,
ਨਹੀਂ ਤਾਂ ਕਾਰਾਂ ਵਿਚ ਵੀ ਬੰਦੇ ਰੋਂਦੇ ਦੇਖੇ ਮੈਂ ..
Create Wallpaper for this quote
|
|
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।
Create Wallpaper for this quote
|
|
ਦੋਸਤ ਐਦਾਂ ਦੇ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਇਦਾਂ ਸਮਝ ਲੈਣ
ਜਿੱਦਾਂ ਡਾਕਟਰ ਦੀ ਲਿਖਾਈ ਨੂੰ ਮੈਡੀਕਲ ਵਾਲਾ ਸਮਝ ਲੈਂਦਾ...
Create Wallpaper for this quote
|
|
ਮੈਂ ਰਿਸ਼ਤਿਆਂ ਨੂੰ ਸੰਭਾਲਦਾਂ ਹਾਂ ਮੋਤੀਆਂ ਦੀ ਤਰਾਂ
ਜੇ ਕੋਈ ਡਿਗ ਵੀ ਜਾਵੇ ਤਾਂ ਝੁਕ ਕੇ ਚੱਕ ਲੈਂਦਾ ਹਾਂ..
Create Wallpaper for this quote
|
|
ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਅਾ ਤਾਂ ਵਰਕਾ ਮੋੜ ਲੈਂਦਾ ਹਾਂ
Create Wallpaper for this quote
|
|
ਨਿਵੇਂ ਰੁੱਖ ਦਾ ਫਲ ਹਾਂ ਮਿੱਠਾ ਹਾਂ ,,
ਸ਼ਾਇਦ ਤਾਂਹੀ ਹਰ ਕੋਈ ਤੋੜ ਲੈਂਦਾ ਹੈ ..
Create Wallpaper for this quote
|
|
ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ ! ਪਰ ਉਹ ਰੁੱਸੀ ਨਹੀਂ ਸੀ, ਬਦਲ ਗਈ ਸੀ !
Create Wallpaper for this quote
|
|
ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ
Create Wallpaper for this quote
|
|
ਲਿਖਣ✍ਦੀ ਕੋਸ਼ਿਸ਼ ਨਹੀ✈ਕਰਦਾ ਮੈਂ👰
ਪਰ ਤੇਰੀ ਗੈਰਹਾਜ਼ਰੀ ਚ ਤੇਰੇ ਨਾਲ ਕੀਤੀਆਂ ਗੱਲਾਂ☎
ਲਿਖ ਲੈਂਦਾ ਹਾਂ ਤੇ ਸ਼ਾਇਦ ਕਵਿਤਾ ਬਣਨ ਲੱਗਦੀ ਹੈ🙏
Create Wallpaper for this quote
|
|
ਕੇੋਈ ਹੋਰ ਸੁਣੇ ਨਾ ਸੁਣੇ ਮੇਰੀਆਂ ਬਾਤਾਂ ਨੂੰ, ਮੇਰਾ ਮਾਲਕ ਬੁਝ ਲੈਂਦਾ ਏ ਮੇਰੇ ਹਾਲਾਤਾਂ ਨੂੰ.!!
Create Wallpaper for this quote
|
|
ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ.
ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ.!!
Create Wallpaper for this quote
|
|
ਬੰਦਾ ੨ ਹੀ ਚੀਜਾਂ ਨਾਲ ਜਾਣਿਆ ਜਾਂਦਾ
ਮੂੰਹੋ ਮਿੱਠਾ ਹੋਵੇ ਤਾਂ ਦਿੱਲ ਜਿੱਤ ਲੈਂਦਾ
ਮਿਹਨਤ ਕੀਤੀ ਹੋਵੇ ਤਾਂ ਜੱਗ ਜਿੱਤ ਲੈਂਦਾ
Create Wallpaper for this quote
|
|
ਕੋਈ ਹਾਲਾਤ ਨਹੀਂ ਸਮਝਦਾ ਕੋਈ ਜ਼ਜਬਾਤ ਨਹੀਂ ਸਮਝਦਾ.
ਗੁੱਸੇ ਨੂੰ ਤਾਂ ਹਰ ਕੋਈ ਦੇਖ ਲੈਂਦਾ ਗੁੱਸੇ ਚ ਲੁਕਿਆ ਪਿਆਰ ਨੀ ਸਮਝਦਾ.!!
Create Wallpaper for this quote
|
|
ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ
Create Wallpaper for this quote
|
|
ਇਹ ਚਲਾਕੀਆਂ ਕਿੱਥੋਂ ਮਿਲਦੀਆਂ ਹਨ
ਕੋਈ ਮੈਨੂੰ ਵੀ ਦੱਸੋ ਯਾਰੋ ਹਰ ਕੋਈ ਠੱਗ
ਲੈਂਦਾ ਹੈ ਥੋੜ੍ਹਾ ਜਿਹਾ ਮਿੱਠਾ ਬੋਲ ਕੇ।
Create Wallpaper for this quote
|
|
“ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?”
“150 ਰੁਪਏ ਦਾ 10 ਕਿਲੋ ਦਾ ਥੈਲਾ।”
“ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ।”
“ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?”
“ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।”
“ਜਦੋਂ ਮੇਰੀ ਦੁਕਾਨ ‘ਤੇ ਵੀ ਆਟਾ ਨਹੀਂ ਹੁੰਦਾ ਤਾਂ ਮੈਂ ਵੀ 130 ਰੁਪਏ ਦਾ 10 ਕਿਲੋ ਦਿੰਦਾ ਹਾਂ।”
Create Wallpaper for this quote
|
|
ਮੈਂ ਆਮ ਜਿਹਾ ਹਾਂ, ਆਮ ਜਿਹੇ ਜਜ਼ਬਾਤ ਮੇਰੇ..
ਮੈਂ ਸਦਕੇ ਜਾਵਾਂ ਉਹਨਾਂ ਦੇ,ਜਿੰਨਾਂ ਸਾਂਭੇ ਹਾਲਾਤ ਮੇਰੇ..
ਮੈਂ ਨਫ਼ਰਤ ਵਾਲੇ ਦਿਲਾਂ 'ਚੋਂ,ਮੁਹੱਬਤ ਲੱਭ ਲੈਂਦਾ ਹਾਂ..
ਕੋਈ ਦੇਵੇ ਹੰਕਾਰ ਮੈਨੂੰ,ਮੈਂ ਸੀਨੇ ਵਿੱਚ ਦੱਬ ਲੈਂਦਾ ਹਾਂ
Create Wallpaper for this quote
|
|
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ.
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ.!!
Create Wallpaper for this quote
|
|
ਟੁੱਟੇ ਦਿਲ ਦੀਆ ਤਾਰੈੜਾ ਕਿਦਾ ਸੀਵਾ
ਤੂੰ ਹੀ ਦੱਸ ਮੇਰੇ ਯਾਰਾ ਤੇਰੇ ਬਿਨ ਮੈ ਕਿਦਾ ਜੀਵਾ
ਹਰ ਮੋੜ ਤੇ ਤਾ ਤੂੰ ਮੇਰੀ ਆਦਤ ਬਣ ਚੁੱਕਾ ਏ
ਫਿਰ ਤੈਨੂੰ ਮੈ ਖੁੱਦ ਨਾਲੋਂ ਜ਼ੁਦਾਹ ਹੋਣ ਕਿਦਾ ਦੇਵਾ
ਖੁੱਦ ਦੇ ਹੰਝੂਆ ਨੂੰ ਮੈ ਅੰਦਰ ਅੰਦਰ ਪੀ ਲੈਂਦਾ ਹਾਂ
ਫਿਰ ਤੇਰੀ ਅੱਖ ਨੂੰ ਮੈ ਯਾਰਾ ਗਿੱਲੀ ਹੋਣ ਕਿਦਾ ਦੇਵਾ
Create Wallpaper for this quote
|
|
ਪ੍ਰਮਾਤਮਾ ਸਾਡੀ ਪ੍ਰੀਖਿਆ ਲੈਂਦਾ ਹੈ ਇਸ ਲਈ ਨਹੀਂ ਕਿ ਸਾਨੂੰ ਸਾਡੀ ਕਮਜ਼ੋਰੀਆਂ ਦਾ ਅਹਿਸਾਸ ਹੋ ਸਕੇ ਬਲਕਿ ਇਸ ਲਈ ਕਿ ਸਾਨੂੰ ਸਾਡੀ ਤਾਕ਼ਤ ਦਾ ਪਤਾ ਲੱਗ ਸਕੇ...
ਤੁਹਾਡੀ ਸੇਵਰ ਸ਼ੁਭ ਹੋਵੇ..
Create Wallpaper for this quote
|
|
ਮੈੰ ਦੋ ਚੀਜਾਂ ਦੀ ਨਕਲ ਬਾਖੂਬੀ ਕਰ ਲੈਂਦਾ ਹਾਂ
ਰਾਤ ਵੇਲੇ ਮਰਨ ਦੀ ਤੇ ਦਿਨ ਵੇਲੇ ਜਿਊਣ ਦੀ
Create Wallpaper for this quote
|
|
ਚਿਹਰੇ ਤੇ ਮੁਸਕਰਾਹਟ ਲਿਆਉਣਾ ਤਾ ਬੱਸ ਆਦਤ ਜਿਹੀ ਆ
ਉਦਾਸ ਚਿਹਰਾ ਦੇਖ ਕੇ ਹਰ ਕੋਈ ਤੇਰਾ ਨਾਮ ਪੁੱਛ ਲੈਂਦਾ ਸੀ
Create Wallpaper for this quote
|
|
ਕੋਈ ਹਾਲਾਤ ਨਹੀਂ ਸਮਜਦਾ
ਕੋਈ ਜੱਜਬਾਤ ਨਹੀਂ ਸਮਜਦਾ
ਗੁੱਸੇ ਨੂੰ ਤਾ ਹਰ ਕੋਈ ਦੇਖ ਲੈਂਦਾ
ਗੁੱਸੇ ਪਿੱਛੇ ਲੁਕਿਆ ਪਿਆਰ ਨਹੀਂ ਸਮਜਦੇ
Create Wallpaper for this quote
|
|
ਚੰਗੇ ਲੋਕਾਂ ਦਾ ਰੱਬ ਇਮਿਤਹਾਨ ਬਹੁਤ ਲੈਂਦਾ ਹੈ
ਪਰ ਸਾਥ ਨਹੀਂ ਛੱਡਦਾ
ਬੁਰੇ ਲੋਕਾਂ ਨੂੰ ਹੋਰ ਬਹੁਤ ਕੁਝ ਦਿੰਦਾ ਹੈ
ਪਰ ਸਾਥ ਨਹੀਂ ਦਿੰਦਾ
Create Wallpaper for this quote
|
|
ਮੈਂ ਤਾਂ ਇਹਨਾਂ ਸਿੰਗਲ ਆ
ਕਿ ਆਪਣੇ ਆਪ ਨੂੰ ਖੁੱਦ ਪਰਪੋਜ਼ ਕਰਕੇ
ਆਪ ਹੀ Accept ਕਰ ਲੈਂਦਾ ਹਾਂ
Create Wallpaper for this quote
|
|
ਲੱਭਣ ਵਾਲਾ ਅੱਖਾਂ ਚੋ ਦਿਲ ਦੇ ਰਾਜ ਲਾਭ ਲੈਂਦਾ ਹੈ
ਸਭ ਦਾ ਆਪਣਾ ਨਜ਼ਰੀਆ ਹੈ
ਕਿਸੇ ਨੂੰ ਮੇਰੇ ਚੋ ਚੋਰ ਲੱਭਦਾ ਤੇ
ਕੋਈ ਸਾਧ ਲਾਭ ਲੈਂਦਾ ਹੈ
Create Wallpaper for this quote
|
|
ਕਿਤਾਬ ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ
Create Wallpaper for this quote
|
|
ਜ਼ਿੰਦਗੀ ਦਾ ਫਾਰਮੂਲਾ
ਜੇ ਕੋਈ ਤੁਹਾਡੇ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ
ਤਾਂ ਉਸਨੂੰ ਅਹਿਸਾਸ ਦਿਵਾ ਦਿਉ ਕਿ
ਕੁੰਡੀ ਦਰਵਾਜ਼ੇ ਦੇ ਦੋਵੇਂ ਪਾਸੇ ਹੁੰਦੀ ਆ
Create Wallpaper for this quote
|
|
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ
Create Wallpaper for this quote
|
|
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Create Wallpaper for this quote
|
|
ਚੰਗਾ ਹਮਸਫ਼ਰ ਤਾ ਚੋਪੜੀ ਵਿਚ ਰਹਿ ਕੇ ਬੀ ਵਕ਼ਤ ਕੱਟ ਲੈਂਦਾ ਹੈ
ਵਰਨਾ ਮਹਿਲਾਂ ਵਾਲੇ ਸੱਬ ਕੁੱਝ ਹੋ ਕੇ ਵੀ ਪਿੱਟਦੇ ਨੇ
Create Wallpaper for this quote
|
|
ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ , ਸੋਚਿਆ ਨਹੀਂ ਸੀ ਕਦੇ ਏਡੀ ਗੱਲ ਕਹਿਣਗੇ , ਸਾਂਭ ਲੈਂਦਾ ਜਾਗ ਜਾਗ ਕੱਟੀਆਂ ਰਾਤਾਂ , ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ।
Create Wallpaper for this quote
|
|
ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!
Create Wallpaper for this quote
|
|
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Create Wallpaper for this quote
|
|
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Create Wallpaper for this quote
|
|
ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ | ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ ਨੂੰ ਫੜਿਆ ਹੋਇਆ ਸੀ |
ਅਮਲੀ ਆਪਣੇ ਦੋਸਤ ਨੂੰ ਕਹਿੰਦਾ :ਕੀ ਗੱਲ ਹੋਗੀㅤ ਦੋਸਤ:ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ?
ਦੋਸਤ:6 ਹਫਤੇ…… ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ ਕੇ ਆਪਣੀ ਘਰਵਾਲੀ ਨੂੰ ਮਾਰਤਾ !
ਦੋਸਤ ਕਹਿੰਦਾ:ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ ਲੈਂਦਾ ਪਹਿਲਾਂ . . 6 ਹਫਤੇ ਬਾਅਦ ਮੈਨੂੰ ਫਾਂਸੀ ਏ
Create Wallpaper for this quote
|
|
ਅੱਗੇ ਵਧਣ ਲਈ ਅਸਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ ਹੈ ਪਰ ਓਹਨਾ ਮੁਸੀਬਤਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੈ ਜੋ ਇਨਸਾਨ ਆਪਣੇ ਦਿਮਾਗ ਵਿਚ ਬਿਠਾ ਲੈਂਦਾ ਹੈ..
ਤੁਹਾਡੀ ਸਵੇਰ ਸ਼ੁਭ ਹੋਵੇ..
Create Wallpaper for this quote
|
|
ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ. ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ,,
Create Wallpaper for this quote
|
|
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ ,,
Create Wallpaper for this quote
|
|
ਗੁੱਸਾ ਕਰਕੇ ਕੀ ਲੈਣਾ ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ
Create Wallpaper for this quote
|
|
ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ, ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ, ਛੱਲਾ ਲੈਂਦਾ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ, ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ, ਛੱਲਾ ਪੈਸੇ ਬਾਪੂ ਦੇ ਖਰਚੇ,Software ਨਿਤ ਨਵੇ ਨਵੇ ਵਰਤੇ, ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ, ਛੱਲਾ #jass ਵਰਗਾ,ਰੋਬ ਕਿਸੇ ਦਾ ਨਾ ਜਰਦਾ, ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,
Create Wallpaper for this quote
|
|
ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ
Create Wallpaper for this quote
|
|
ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.
Create Wallpaper for this quote
|
|
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....
Create Wallpaper for this quote
|
|
ਜਿੱਥੇ ਚਾਹ ਉਥੇ ਰਾਹ । ਸੰਘਰਸ਼ ਕੁਦਰਤ ਦਾ ਸੱਦਾ ਹੈ ਜਿਹੜਾ ਸਵੀਕਾਰ ਕਰ ਲੈਂਦਾ ਹੈ ਉਹੋ ਕਾਮਯਾਬ ਹੋ ਜਾਂਦਾ ਹੈ।
Create Wallpaper for this quote
|
|
ਕਿਸੇ ਦਾ ਸੁਭਾ ਹੀ ਛੂਹ ਲੈਂਦਾ ਦਿਲ ਨੂੰ .
ਹਰ ਥਾਂ ਸੂਰਤ ਤੇ ਸੀਰਤ ਦੀ ਗੱਲ ਕਰਨੀ ਚੰਗੀ ਨਹੀਂ ਹੁੰਦੀ ...
Create Wallpaper for this quote
|
|
ਹਰ ਸੁਖ-ਸੁਆਦ ਇਕ ਸੀਮਾ ਤੋਂ ਅੱਗੇ ਬੀਮਾਰੀ ਦਾ ਰੂਪ ਧਾਰ ਲੈਂਦਾ ਹੈ ।
Create Wallpaper for this quote
|
|
ਕੌਣ ਕਿਸਦੇ ਗ਼ਮ ਲੈਂਦਾ ਹੈ
ਹਰ ਕੋਈ ਆਪਣਾ ਕੰਮ ਲੈਂਦਾ ਹੈ
Create Wallpaper for this quote
|
|
ਸੁੱਖ ਦਾ ਸੱਚੀ ਸਾਹ ਲੈਂਦਾ ਮੈਂ
ਤੈਨੂੰ ਜੇਕਰ ਪਾ ਲੈਂਦਾ ਮੈਂ
Create Wallpaper for this quote
|
|
ਕਿਸੇ ਦਾ ਸੁਭਾਅ ਛੂਹ ਲੈਂਦਾ ਹੈ ਦਿਲ ਨੂੰ,
ਹਰ ਥਾਂ ਸੀਰਤ ਤੇ ਸੂਰਤ ਦੀ ਗੱਲ ਕਰਨੀ ਚੰਗੀ ਨਹੀਂ ਹੁੰਦੀ
Create Wallpaper for this quote
|
|
ਖ਼ਾਮੋਸ਼ੀ ਬੇਵਜਾਹ ਨਹੀ ਹੁੰਦੀ
ਦਰਦ ਅਵਾਜ਼ ਖੋ ਲੈਂਦਾ ਹੈ
Create Wallpaper for this quote
|
|
ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ
Create Wallpaper for this quote
|
|