Total 72 status |
Content | Wallpapers |
|
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ, ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Create Wallpaper for this quote
|
|
ਧੀਆਂ ਦਾ ਸਤਿਕਾਰ ਕਰੋ
ਪੁੱਤਰਾਂ ਵਾਂਗੂ ਪਿਆਰ ਕਰੋ !!
Create Wallpaper for this quote
|
|
ਧੂੰਏਂ ਵਾਂਗੂ ਉਡਣਾ ਸਿੱਖੋ ਦੋਸਤੋ !!!
ਸੜਨਾ ਤਾਂ ਸਾਰੇ ਸਿੱਖ ਹੀ ਜਾਂਦੇ ਨੇ...
Create Wallpaper for this quote
|
|
ਹੋਰਾ ਵਾਂਗੂੰ ਹਾਰ ਨਹੀ ਮੰਨਣੀ, ਝੰਡੇ ਚੋਟੀਆ ਤੇ ਜਾਕੇ ਗੱਡਣੇ,
ਰੱਬਾ Time ਤੋ ਪਹਿਲਾ ਨਾ ਕਿਤੇ ਚੱਕਲੀ ਹਾਲੇ ਕਈਆ ਦੇ ਭੁਲੇਖੇ ਕੱਡਣੇ..
Create Wallpaper for this quote
|
|
ਕਹਿੰਦੀ 👉💁 ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ, ਵੇ Dil ❤ ਮੇਰਾ ਮੋਹੀ ਜਾਂਦਾ ਏ, 💑 ਇੰਨਾ ਹੱਸ ਨਾ ਚੰਦਰਿਆ, ਵੇ Love ਮੈਨੂੰ ਹੋਈ ਜਾਂਦਾ ਏ..😙😙
Create Wallpaper for this quote
|
|
ਵਿਆਹ ਕਰਵਾਉਣਾ ਸੋਹਣਿਆਂ ਤੇਰੇ ਨਾਲ..
ਤੀਰ ਵਾਂਗੂ ਸਿੱਧਾ ਮੈਂ ਆਪੇ ਕਰਲੂੰ..
Create Wallpaper for this quote
|
|
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ,
ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..!
Create Wallpaper for this quote
|
|
ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪
Create Wallpaper for this quote
|
|
ਚਿੱਟੀਏ ਨੀ #ਚਿੱਟੇ ਵਾਂਗੂੰ ਮਾੜੀ ਨਿਕਲੀ..
ਨੀ ਰੋਗੀ ਕਰਤਾ ਤੂੰ #ਗੱਭਰੂ ਗੁਲਾਬ ਵਰਗਾ..
💕
Create Wallpaper for this quote
|
|
ਹੋਰਾਂ ਵਾਂਗੂੰ ਹਨੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋ ਕੀ ਲੈਣਾਂ ਸੀ...
..................sukh...................
Create Wallpaper for this quote
|
|
👉ਕਹਿੰਦੇ ਸੀ ਜੋ ਲਿਖੇ ਹਾਂ☝ਮੱਥੇ ਤੇ ਲੀਕਾਂ ਵਾਂਗੂੰ, ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ...
Create Wallpaper for this quote
|
|
ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ............
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ..........??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ
Create Wallpaper for this quote
|
|
ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...
Create Wallpaper for this quote
|
|
ਨਾ 25 ਕਿੱਲੇਅਾਂ ਦਾ ਟੱਕ ਮਿੱਤਰੋ, ਨਾ ਹੀ ਚਲਦੇ ਟਰਾਲੇ ਯਾਰ ਦੇ
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ, ਲੋਂਕਾਂ ਵਾਂਗੂ ਅੇਂਵੈ ਫੁਕਰੀ ਨੀ ਮਾਰਦੇ ...
Create Wallpaper for this quote
|
|
"ਸੁੱਕੇ ਪੱਤੇ" ਵਾਂਗੂ ਤੇਰਿਅਾਂ ਵਿਛੋੜਿਅਾਂ ਦੀ ਹਵਾ ਵਿੱਚ ਢੋਲਦੇ ਪਏ, ਅਸੀਂ ਹਾਸਿਅਾਂ ਚ ਨੀਂਦ ਗਵਾਈ, ਸ਼ਰਾਬ ਵਿੱਚੋ ਟੋਲਦੇ ਪਏ ,
Create Wallpaper for this quote
|
|
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ, ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ, ਹੁਣ ਦੁਨੀਆਂ ਤੋਂ ਡਰਦੀ ਫਿਰੇ..🤷
Create Wallpaper for this quote
|
|
ਓ ਵਰਕਿਆਂ ਵਾਂਗੂੰ ਪਾੜਦੂੰ ਨੀਂ ਮੈਂ ਆਸ਼ਿਕ ਤੇਰੇ, ਵਰਕਿਆਂ ਵਾਂਗੂੰ ਪਾੜਦੂੰ ਨੀਂ ਮੈਂ ਆਸ਼ਿਕ ਤੇਰੇ..
Create Wallpaper for this quote
|
|
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ....
Create Wallpaper for this quote
|
|
ਤੱਤਾ ਖੂਨ ਕਿਸੇ ਦੀਆ ਨਾ ਝੱਲੇ ਘੂਰੀਆਂ
ਪੇਚਕਸ ਵਾਂਗੂ ਚਾੜ ਦੇਈਏ ਚੂੜੀਆਂ
ਨਸੇ ਪੱਤੇ ਵਾਲੀ ਹੈ ਨੀ ਤੋੜ ਯਾਰਾਂ ਨੂੰ
ਯਾਰੀਆਂ ਦੀ ਚੜੀ ਰਹਿੰਦੀ ਲੋਰ ਯਾਰਾਂ ਨੂੰ
Create Wallpaper for this quote
|
|
ਕੱਪੜਿਆ ਵਾਂਗੂੰ ਨਿੱਤ "ਯਾਰ" ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ "ਪਿਆਰ" ਬਦਲਦੇ ਨੇ..
ਕੀ ਕਸਮਾਂ ਕੀ "ਵਾਅਦੇ" ਯਾਰੋ..
ਪਲਾਂ ਚ ਉਮਰਾਂ ਦੇ "ਏਤਬਾਰ" ਬਦਲਦੇ ਨੇ
ਪਿਆਰ "ਵਫਾ" ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ"ਦਿਲਦਾਰ" ਬਦਲਦੇ ਨੇ...
Create Wallpaper for this quote
|
|
ਗੰਗਾ ਜਲ🌊 ਵਾਂਗੂ ਦਿਲ❤ ਮਿੱਤਰਾਂ 😎 ਦਾ ਸਾਫ਼✔ ਨੀ
ਦਿਲ ਤੋੜਕੇ💔 ਰਕਾਨੇ👰 ਕਿਤੇ ਕਰਦੀ👉 ਨਾ ਪਾਪ❌ ਨੀ
Create Wallpaper for this quote
|
|
ਤੂੰ ਬੇਸ਼ੱਕ ਮੇਰਾ ਪਹਿਲਾ ਪਿਆਰ ਹੈ, ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Create Wallpaper for this quote
|
|
ਹੋਵੇ ਸੋਹਣੀ ਤੇ ਸੁਨੱਖੀ ਯਾਰੋ ਗੋਲ ਮੋਲ ਜੀ, ਥੋਡੇ ਬਈ ਵਾਂਗੂ ਜਿਹੜੀ ਹੋਵੇ ਘੱਟ ਬੋਲਦੀ… ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
Create Wallpaper for this quote
|
|
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
Create Wallpaper for this quote
|
|
😐ਕੱਲ ਇੱਕ👩 ਕੁੜੀ😀 ਕਹਿੰਦੀ 👱ਮੈੰ ਵੀ 👨ਤੇਰੇ ਵਾਂਗੂ Fb ਤੇ Status ਪਾ ਕੇ ਚੜਾਈ 😊ਕਰਵਾਉਂਣੀ ਏ😆.
👨ਮੈੰ ਕਿਹਾ 👩ਬੀਬਾ ਜਿਹੜਾ 😀pack ਤੂੰ ਪਵਾਉਣੀ ਏ 😕ਇੰਨਾ Data ਤਾਂ👨ਮੈਂ ਯਾਰਾਂ 👬👫ਬੇਲੀਆਂ ਦਾ ThnxXx ਕਰਨ 😊ਲੱਗਿਆ ਈ ਉਡਾ 😉ਦਿੰਦਾ😮😮
Create Wallpaper for this quote
|
|
ਨੀ ਤੂੰ ਕਰੰਸੀ ਵਾਂਗੂ ਰਾਤੋ ਰਾਤ Change ਹੋ ਗਈ
ਤੇਰਾ ਹਜਾਰ ਵਾਲੇ ਨੋਟ ਵਾਂਗੂ ਯਾਰ ਰੁਲਦਾ😝😝😝
Create Wallpaper for this quote
|
|
👆**ਕਿਸੇ ਨੇ ਕਿਹਾ ਕਿ ਤੁਹਾਡੇ ਚ ਅਾਕੜ 😠ਬਹੁਤ ਅੈ.. ਮੈਂ ਹੱਸ 😊ਕੇ ਕਿਹਾ ਅਾਕੜ😉 ਤਾਂ ਠੀਕ ਅਾ..ਪਰ ਲੋਕਾਂ 👤👥ਵਾਂਗੂ ਦਿਲ❤ ਚ ਬੇੲਿਮਾਨੀ ☺ਨਹੀ ਰੱਖੀ..
Create Wallpaper for this quote
|
|
ਨਾਹੀ❤ ਦਿਲਾ ਵਿੱਚ #ਪਾਪ ਸੱਚੀ ਨੀਤਾ🙂 ਦੇ ਆ ਸਾਫ..
ਦਬਦੇ 💪🏻ਨੀ ਭੋਰਾ #ਦਰਿਆਵਾਂ 🌅ਵਾਂਗੂ ਵਿਹਨੇ ਆ....||
👬ਆੜੀਆ 🌡ਲਹੂ ਤੋ 👦 MunDa ਰੱਖੇ ਗਾੜੀਆ ।।
🔥ਮਚਦੇ ਨੀ 👩 ਸੋਹਣੀਏ ✌ ਨਜਾਰੇ ਲੈਣੇ ਆ .... 😘
Create Wallpaper for this quote
|
|
ਸਾਡੇ ਵਾਂਗੂ ਤੂੰ ਵੀ ਦੁੱਖ ਸਹਿ ਕੇ ਵੇਖ ਲੈਅ..
ਜਿਵੇਂ ਅਸੀਂ ਕੱਲੇ �ਰਹੇ ..ਤੂੰ ਵੀ ਰਹਿ ਕੇ ਵੇਖ ਲੈਅ....
Create Wallpaper for this quote
|
|
ਕਿਸੇ ਨੇ ਕਿਹਾ ਕਿ ਤੁਹਾਡੇ 'ਚ ਅਾਕੜ ਬਹੁਤ ਅੈ, ਮੈਂ ਹੱਸ ਕੇ ਕਿਹਾ ਅਾਕੜ ਤਾਂ ਠੀਕ ਅਾ,
ਪਰ ਲੋਕਾਂ ਵਾਂਗੂ ਦਿਲ 'ਚ ਬੇੲਿਮਾਨੀ ਨਹੀ ਰੱਖੀ ।
Create Wallpaper for this quote
|
|
ਹੋਰਾਂ ਵਾਂਗੂੰ, ਹਾਰ ਨਹੀ ਮੰਨਣੀ!
ਝੰਡੇ ਚੋਟੀਆਂ ਤੇ ਜਾ ਕੇ ਗੱਡਣੇ...
ਰੱਬਾ Time ਤੋ ਪਹਿਲਾਂ ਨਾ ਕੀਤੇ
ਚੱਕਲੀ ਹਾਲੇ ਕਈਆਂ ਦੇ ਭੁਲੇਖੇ ਦਿਲੋ ਕੱਡਣੇ..
Create Wallpaper for this quote
|
|
ਸੰਤਾ :- ਓਏ ਤੇਰੀ ਘਰਵਾਲੀ ਕਿੱਥੇ ਗਈ ? ਬੰਤਾ:- ਉਹ ਤਾ ਪੇਕੇ ਚਲੇ ਗਈ ! ਸੰਤਾ :- ਤੂੰ ਓਹਨੂੰ ਕੁੱਟਦਾ ਹੋਵੇਗਾ ? ਬੰਤਾ :- ਨਹੀਂ ਯਾਰ, ਸਕੀ ਭੈਣ ਵਾਂਗੂ ਰੱਖਦਾ ਸੀ !!
Create Wallpaper for this quote
|
|
ਭੂਰੀ ਕੀੜੀ ਵਾਂਗੂ ਦਿਲ ਉਤੇ ਲੜਗੀ
ਕਾਲਜੇ ਧੱਫੜ ਕਰਗੀ ।
Create Wallpaper for this quote
|
|
ਕੱਲ ਚਰਚਾ ਸੁਣੀ ਮੈਂ ਪਿੰਡ ਸੱਥ ਦੀ,
ਕੁੜੀ ਸੁਲਫੇ ਦੀ ਲਾਟ ਵਾਂਗੂੰ ਮੱਚਦੀ।
Create Wallpaper for this quote
|
|
ਕੰਮ ਨੀ ਮੁਕਣੇ, ਜਿੰਦ ਮੁੱਕ ਜਾਣੀ, ਆਉਣ ਦਾ ਲਾਰਾ ਲੈ ਕੇ ਤੁਰ ਗਏ
ਕੱਚੇ ਘਰ ਦੀਆਂ ਕੰਧਾਂ ਵਾਂਗੂ, ਸਾਡੇ ਤਾਂ ਅਰਮਾਨ ਜੇ ਖੁਰ ਗਏ .
Create Wallpaper for this quote
|
|
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..
Create Wallpaper for this quote
|
|
ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ ਕਹਾਣੀ ਹੋ ਗਏ ਹਾਂ, ਤੂੰ ਰਹੇਂ ਸਲਾਮਤ ਪੁੱਲ ਵਾਂਗੂੰ ਅਸੀ ਗੁਜਰੇ ਪਾਣੀ ਹੋ ਗਏ ਹਾਂ।
Create Wallpaper for this quote
|
|
ਪ੍ਦੇਸ਼ ਗਿਆ ਲਈ ਕਿਹੜਾ ਇਥੇ ਛਾਵਾਂ ਮੰਗਦਾ ਏ,
#ਮਾਵਾਂ ਵਾਂਗੂੰ ਕਿਹੜਾ ਹੋਰ ਦੁਆਵਾ ਮੰਗਦਾ ਏ
ਸਾਬਤ ਦਿਖਦੀ ਭਾਵੇ ਅੰਦਰੋਂ ਚੂਰ ਬੜੀ
ਅੰਮੜੀ ਮਾਰੇ ਵਾਜਾਂ ਵਤਨੋਂ ਦੂਰ ਖੜੀ💕
Create Wallpaper for this quote
|
|
ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ.
ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ.!!
Create Wallpaper for this quote
|
|
ਕਈਆਂ ਨੂੰ ਚੁੱਭਦੇ ਹਾਂ ਕੰਡੇ ਵਾਂਗੂ ਕਈ ਸਾਨੁੂੰ ਰੱਬ ਬਣਾਈ ਫਿਰਦੇ.
ਕਈ ਦੇਖ ਸਾਨੂੰ ਬਦਲ ਲੈਂਦੇ ਰਾਹ ਆਪਣਾ ਕਈ ਰਾਹਾਂ ਚ ਫੁੱਲ ਨੇ ਵਿਛਾਈ ਫਿਰਦੇ.!!
Create Wallpaper for this quote
|
|
ਨੀ ਤੂੰ ਤਾਂ ਸੁੱਟ ਗਈ ਸੀ ਰਕਾਨੇ ਮੁੰਡਾ ਮਾਰ ਕੇ,.
.
ਆਕਸੀਜ਼ਨ ਵਾਂਗੂ ਮੈਨੂੰ ਯਾਰ ਲੱਗ ਗਏ.....
Create Wallpaper for this quote
|
|
ਤੇਰੇ ਮਹਿੰਗੇ ਨੇ ਬ੍ਰਾਂਡ ਦਿੱਲ ਕਿੰਨਾ ਸੱਸਤਾ,
ਰੁੱਖਾਂ ਵਾਂਗੂ ਥਾਂ ਥਾਂ ਲਾਈ ਫਿਰਦੀ...
ਤੇਥੋ ਪੱਟਿਆ ਨੀ ਜਾਣਾ ਟੇਡੀ ਪੱਗ ਵਾਲਾ,
ਤੇਰੀ ਸਾਡੇ ਉੱਤੇ ਨਿਗ੍ਹਾ ਬੜੇ ਚਿਰ ਦੀ....
Create Wallpaper for this quote
|
|
ਮਿੱਟੀ ਦੇ ਖਿਡੌਣੇ ਵਾਂਗੂ ਬੰਦੇ ਦੀ ਕਹਾਣੀ ਐ
ਪਤਾ ਨਹੀਂ ਕਿਹੜੇ ਵੇਲੇ ਖੇਡ ਮੁੱਕ ਜਾਣੀ ਐ..
Create Wallpaper for this quote
|
|
ਚਿੱਟੀਏ ਨੀਂ ਚਿੱਟੇ ਵਾਂਗੂ ਮਾੜੀ ਨਿੱਕਲੀ
ਤੂੰ ਰੋਗੀ ਕਰ ਦਿੱਤਾ ਪੁੱਤਰ ਗੁਲਾਬ ਵਰਗਾ
Create Wallpaper for this quote
|
|
ਜ਼ਿੰਦਗੀ ਦਾਰੂ ਵਾਂਗੂ ਆ
ਪਤਾ ਨੀ ਕੱਦੋ ਮੁੱਕ ਜਾਣੀ ਆ
Create Wallpaper for this quote
|
|
ਤੈਨੂੰ ਪਿਆਰ ਤਾ ਕਿ
ਤੇਰੇ ਨਾਲ ਕਿਸੇ ਨੇ ਵੀ
ਮੇਰੇ ਵਾਂਗੂ ਗੱਲ ਵੀ ਨਹੀਂ ਕਰਨੀ
Create Wallpaper for this quote
|
|
ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ
Create Wallpaper for this quote
|
|
ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ
ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ
Create Wallpaper for this quote
|
|
ਭਰੇ ਘੜੇ ਦੇ ਪਾਣੀ ਵਾਂਗੂ ਅਸੀਂ ਡੁੱਲਣ ਲੱਗ ਪਏ ਹਾਂ
ਇਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ
Create Wallpaper for this quote
|
|
ਤੂੰ ਸ਼ੱਕਰ ਵਾਂਗੂੰ ਲੱਗਦੀ ਏ
ਜਦ ਬੁੱਲ੍ਹਾ ਵਿਚੋਂ ਕਿਰਦੀ ਏ
Create Wallpaper for this quote
|
|
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਐ ਕਮਾਈ
ਉਹ ਟੋਕਰਾ ਚੁਕਾ ਕੇ ਝੱਗਾ ਝਾੜ੍ਹਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
Create Wallpaper for this quote
|
|
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
Create Wallpaper for this quote
|
|
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ...
Create Wallpaper for this quote
|
|
ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂ , ਨੀ ਦਿਲ ਮੇਰਾ ਮੋਈ ਜਾਂਦਾ ਏ , ਏਨਾ ਹੱਸ ਨਾ ਚੰਦਰੀਏ ਤੂੰ , ਨੀ Love You ਮੈਨੂੰ ਹੋਈ ਜਾਂਦਾ ਏ।
Create Wallpaper for this quote
|
|
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,
ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Create Wallpaper for this quote
|
|
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!
Create Wallpaper for this quote
|
|
ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ !!
Create Wallpaper for this quote
|
|
ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ,,ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ,,,
Create Wallpaper for this quote
|
|
ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ. ਲੋੜ ਪਈ ਤਾਂ ਗੱਲ ਕਰ ਲਈ ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼,
Create Wallpaper for this quote
|
|
ਵੇ ਤੂੰ ਰੁਲੇਂਗਾ ਹਜ਼ਾਰ ਵਾਲੇ ਨੋਟ ਵਾਂਗੂ , ਜੇ ਜੱਟੀ ਸੋਹਣਿਆਂ ਕਰੰਸੀ ਵਾਂਗੂ Change ਹੋ ਗਈ।
Create Wallpaper for this quote
|
|
ਕਿਸੇ ਨੇ ਕਿਹਾ ਕਿ ਤੁਹਾਡੇ 'ਚ ਅਾਕੜ ਬਹੁਤ ਅੈ, ਮੈਂ ਹੱਸ ਕੇ ਕਿਹਾ ਅਾਕੜ ਤਾਂ ਠੀਕ ਅਾ, ਪਰ ਲੋਕਾਂ ਵਾਂਗੂ ਦਿਲ 'ਚ ਬੇੲਿਮਾਨੀ ਨਹੀ ਰੱਖੀ
Create Wallpaper for this quote
|
|
ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ
Create Wallpaper for this quote
|
|
ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ. ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ,
Create Wallpaper for this quote
|
|
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ. ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ. ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼. ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ,
Create Wallpaper for this quote
|
|
ਕਦੇ ਸੂਰਜ ਵਾਂਗੂੰ ਤਪਦਾ ਹਾਂ
ਕਦੇ ਸ਼ਾਂਤ ਸਵੇਰੇ ਵਰਗਾ ਆਂ,,
ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆਂ
Create Wallpaper for this quote
|
|
ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ
ਬਣ ਗਏ ਕਈ ਸ਼ਖਸ ਸ਼ਹਿਨਸ਼ਾਹ, ਬਣ ਗਏ ਨੇ ਸਾਬ੍ਹ ਕਈ
ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ
ਐਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ,
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ।
Create Wallpaper for this quote
|
|
ਸਾਨਾਂ ਵਰਗੇ ਯਾਰ ਤੇਰੇ ਦੀ, ਸਾਨਾਂ ਦੇ ਨਾਲ ਯਾਰੀ,
ਸ਼ੇਰਾਂ ਵਾਂਗੂੰ ਤੋਰ ਹਾਂ ਤੁਰਦੇ,ਬਾਜਾਂ ਵਾਂਗ ਉਡਾਰੀ,
Create Wallpaper for this quote
|
|
ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ
Create Wallpaper for this quote
|
|
ਜਿੰਨਾ ਮਾਲੀ ਵਾਂਗੂੰ ਪਾਇਆ ਹੋਵੇ ਸਬਰਾਂ ਦਾ ਪਾਣੀ
ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਆ ਕਮਾਈ
ਉਹੋ ਟੋਕਰਾ ਚਕਾ ਕੇ ਝੱਗਾ ਝਾੜਦੇ ਨੀ ਹੁੰਦੇ
Create Wallpaper for this quote
|
|
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ
Create Wallpaper for this quote
|
|
ਬੀਮੇ ਵਾਂਗੂੰ lyftym ਨਾਲ ਰਹਿਣਗੇ
china made ਰੱਖੇ ਨੀ group ਯਾਰ ਨੇ
Create Wallpaper for this quote
|
|
ਸਰਕਾਰ ਸੋਚਦੀ ਸੀ
ਜਿਨਾ ਸੰਘਰਸ਼ ਨੂੰ ਲੰਬਾ ਕਰਾਗੇ ਓਸ ਨਾਲ ਠੰਡਾ ਹੋ ਜੂ
ਪਰ ਇਹਨਾਂ ਨੂੰ ਕੀ ਪਤਾ ਇਹ ਟਰੈਕਟਰ ਵਾਂਗੂੰ ਚੱਲ ਕੇ ਗਰਮ ਹੁੰਦੇ ਆ.
Create Wallpaper for this quote
|
|