Total 62 status |
Content | Wallpapers |
|
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ..!!
Create Wallpaper for this quote
|
|
ਵਿਕਣ ਵਾਲੇ ਹੋਰ ਵੀ ਨੇ ਜਾ ਜਾ ਕੇ ਖਰੀਦ ਲੈ..💲💲💲
ਅਸੀ "ਕੀਮਤ" 💰 ਨਾਲ ਨੀਂ "ਕਿਸਮਤ" 🙏 ਨਾਲ ਮਿਲਿਆ ਕਰਦੇ ਹਾਂ..💰 😎
Create Wallpaper for this quote
|
|
😀😀 ਹੱਸਣੇ ਦੀ ਆਦਤ ਪਾ ਸੱਜਣਾ💙
ਇੱਥੇ ਰੋਣੇ 😔 ਚਿਹਰੇ ਨਈੰ ਵਿਕਦੇ | 💯
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਜੇ ਹੋਵੇ ਕਿਤੇ 💸 ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ..💏
ਇੱਕੋ ਏ ਤਮੰਨਾ 💃🏼 ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ..👧
Create Wallpaper for this quote
|
|
ਨੀ ਤੇਰੇ #ਪਿਆਰ ਨਾਲੋਂ,,,,
.
#ਯਾਰਾਂ ਦੀ #sùppórt ਚੰਗੀ ਆ,,,,,
.
ਦੇਖ #ਪੈਸੇ ਵਾਲੇ ਨਹੀਓਂ
#ਥਾਂ-ਥਾਂ ਵਿਕਦੀ,,,,
Create Wallpaper for this quote
|
|
ਨੀ ਤੂੰ Chocolate ਵਰਗੀ,
ਜਿਹੜੀ ਥਾਂ-ਥਾਂ ਤੇ ਵਿਕਦੀ ਫਿਰੇਂ..!
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ
Create Wallpaper for this quote
|
|
ਕਿਸੇ ਨੂੰ ਖਰੀਦਣਾ ਨਹੀਂ, ਕਿਸੇ ਅੱਗੇ ਵਿਕਣਾ ਨਹੀਂ,
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ ..
Create Wallpaper for this quote
|
|
ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇਂ ਨਾ...
Create Wallpaper for this quote
|
|
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ !!
Create Wallpaper for this quote
|
|
ਗੁਣ ਜਾਣਦੀ ਨੀ ਮਿੱਤਰਾਂ ਦਾ
.
ਅੱਲੜਾਂ ਕਟਾੳੁਣ ਪਰਚੀ ਟਾਇਮ ਵਿਕਦਾ ਮਿੱਤਰਾਂ ਦਾ
Create Wallpaper for this quote
|
|
ਜਿਥੇ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਤੇ ਕਿਤਾਬਾਂ ਸੜਕਾ ਤੇ ਵਿਕਦੀਆ ਹੋਣ ਤਾਂ ਸਮਝ ਲੈਣਾ ਕਿ ਦੁਨੀਆਂ ਨੂੰ ਗਿਆਨ ਦੀ ਨਹੀ ਜੁੱਤੀਆਂ ਦੀ ਘਾਟ ਹੈ ।
Create Wallpaper for this quote
|
|
"ਜ਼ਿੰਦਗੀ ਦਾ ਸੱਚ" ਜੁਬਾਨੋ ਕੌੜਾ ਬੋਲਣ ਵਾਲੇ ਦਾ "ਸ਼ਹਿਦ" ਵੀ ਨਹੀਂ ਵਿਕਦਾ, ਪਰ ਜੁਬਾਨੋ ਮਿੱਠਾ ਬੋਲਣ ਵਾਲੇ ਦੀਆਂ "ਮਿਰਚਾਂ" ਵੀ ਵਿਕ ਜਾਂਦੀਆਂ ਨੇ !!
Create Wallpaper for this quote
|
|
ਗੁਣ ਜਾਣਦੀ ਨੀ ਮਿੱਤਰਾਂ ਦਾ...
ਅੱਲੜਾਂ ਕਟਾੳੁਣ ਪਰਚੀ...
ਟਾੲੀਮ ਵਿਕਦਾ ਮਿੱਤਰਾਂ ਦਾ...
Create Wallpaper for this quote
|
|
ਤੇਰੀ ਵਿਕੇ ਨਾ ਫਸ਼ਲ ਕਾਹਤੋ ਭੋਲਿਅਾ ਵੇ ਜੱਟਾ ਲੋਕ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ_
Create Wallpaper for this quote
|
|
*ਪਰਮਾਤਮਾ ਨੂੰ ਤੁਹਾਡੀ ਸ਼ਰਧਾ ਦੀ ਲੋੜ ਨਹੀਂ, ਪਰਮਾਤਮਾ ਤੁਹਾਡੇ ਵਿਚ ਵਿਕਾਸ ਵੇਖਣਾ ਚਾਹੁੰਦਾ ਹੈ*।
Create Wallpaper for this quote
|
|
ਦੁਪਹਿਰ ਤੱਕ ਵਿਕ ਗਿਆ ਬਾਜ਼ਾਰ ਦਾ ਹਰ ਇੱਕ ਝੂਠ, ਤੇ ਮੈਂ ਸੱਚ ਲੈ ਕੇ ਸ਼ਾਮ ਤੱਕ ਬੈਠਾ ਰਿਹਾ !!
Create Wallpaper for this quote
|
|
ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾਅ ਸੱਜਣਾ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾਂ।
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ !
Create Wallpaper for this quote
|
|
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
Create Wallpaper for this quote
|
|
ਆਪਣੇ ਵਿਕਾਸ ਵਿੱਚ ਇੰਨ੍ਹਾਂ ਸਮਾਂ ਲਗਾ ਦਿਓ, ਕਿ ਕਿਸੇ ਹੋਰ ਦੀ ਨਿੰਦਾ ਕਰਨ ਦਾ ਸਮਾਂ ਹੀ ਨਾ ਹੋਵੇ ।
Create Wallpaper for this quote
|
|
"ਗਲ਼ਤੀਆਂ ਜ਼ਿੰਦਗੀ ਦਾ ਹਿੱਸਾ ਹਨ, ਪਰ ਇਨ੍ਹਾਂ ਨੂੰ ਸਵਿਕਾਰ ਕਰਨ ਦੀ ਹਿੰਮਤ, ਬਹੁਤ ਘੱਟ ਲੋਕਾਂ ਕੋਲ ਹੁੰਦੀ ਹੈ"
Create Wallpaper for this quote
|
|
ਸ਼ਰੇਆਮ ਵਿਕਦਾ ਇਸ਼ਕ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ਹੀਰ ਇਥੇ
Create Wallpaper for this quote
|
|
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
👌👌👌👌👌
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ
Create Wallpaper for this quote
|
|
ਇੱਕ ਸਪੈਲਿੰਗ ਮਿਸਟੇਕ ਦੀ ਵਜ੍ਹਾ ਨਾਲ ਇੱਕ ਕਿਤਾਬ ਦੀ 10 ਲੱਖ ਕਾਪੀ ਦੋ ਦਿਨ ਵਿੱਚ ਹੀ ਵਿਕ ਗਈ !! ਦਰਅਸਲ ਇਹ ਗਲਤੀ ਉਸ ਕਿਤਾਬ ਦੇ ਟਾਈਟਲ ਵਿੱਚ ਹੋ ਗਈ ਸੀ ਕਿਤਾਬ ਦਾ ਨਾਮ ਸੀ " ਇੱਕ ਆਈਡਿਆ ਜੋ ਆਪਦੀ ਲਾਈਫ ਬਦਲ ਦੇਵੇ " ਤੇ ਗਲਤੀ ਨਾਲ ਹੋ ਗਿਆ 😂 " ਇੱਕ ਆਈਡਿਆ ਜੋ ਆਪਦੀ ਵਾਈਫ ਬਦਲ ਦੇਵੇ !! 😂
Create Wallpaper for this quote
|
|
ਕਿੱਲੋ ਦੇ ਭਾਹ ਵਿਕ ਗਈਆਂ, ਉਹ ਕਾਪੀਆਂ, ਜਿਹਨਾਂ ਤੇ ਕਦੇ Very -Good ਦੇਖ ਕੇ ਫੁਲੇ ਨਹੀਂ ਸਮਾਉਂਦੇ ਸੀ ।
Create Wallpaper for this quote
|
|
ਕਿਸੇ ਨੂੰ #ਖਰੀਦਣਾ ਨਹੀਂ ,ਕਿਸੇ ਅੱਗੇ #ਵਿਕਣਾ ਨਹੀਂ
ਏਹੋ ਜਿਹੇ ਰੱਖ ਕੇ #ਅਸੂਲ ਚੱਲੀਏ....
Create Wallpaper for this quote
|
|
ਕੋਈ ਨਹੀਂ ਭੋਲਾ ਪੰਛੀ ਇੱਥੇ ਉਂਝ ਦਿਸਦੇ ਸਭ ਸਾਊ ਨੇ.
ਸਹੀ ਮੁੱਲ ਬੱਸ ਮਿਲਣਾਂ ਚਾਹੀਦਾ ਲੋਕੀ ਸਭ ਵਿਕਾਊ ਨੇ.!!
Create Wallpaper for this quote
|
|
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ.
ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ.!!
Create Wallpaper for this quote
|
|
ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨਿਆ ਉਤੇ ਬਣੇ ਰਹਿਣ ਦਾ,
ਵਕਤ ਗੁਜਰੇ ਤੇ ਉਹ ਰੱਦੀ ਦੇ ਭਾਅ ਵਿਕ ਗਏ....
Create Wallpaper for this quote
|
|
ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ 'ਚ ਵਿਕ ਗਈ ਜਿਸ 'ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।
Create Wallpaper for this quote
|
|
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਏ.
ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਏ.!!
Create Wallpaper for this quote
|
|
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂਹਨ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ
ਮੈਂ ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ
Create Wallpaper for this quote
|
|
ਟਾਹਣੀ ਤੋਂ ਡਿੱਗ ਕੇ ਕਿੱਤੀ ਇਕ ਫੁੱਲ ਨੇ ਖੁਦਕੁਸ਼ੀ
ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗੇ
Create Wallpaper for this quote
|
|
ਇਨਸਾਨ ਸੱਬ ਤੋਂ ਸਸਤਾ ਮੁਹੱਬਤ ਚ ਵਿਕਦਾ ਹੈ
ਤੇ ਸਬ ਤੋਂ ਮਹਿੰਗੀ ਵੀ ਉਸਨੂੰ ਮੁਹੱਬਤ ਹੀ ਪੈਂਦੀ ਹੈ
Create Wallpaper for this quote
|
|
ਪਿਆਰ ਨਾ ਕਰ
ਕਿਸੇ ਨਾਲ ਤੂੰ ਗਰੀਬ ਹੈ
ਇਥੇ ਲੋਕ ਵਿਕਦੇ ਨੇ ਤੇ
ਖਰੀਦਣਾ ਤੇਰੇ ਵਸ ਚ ਨਹੀਂ
Create Wallpaper for this quote
|
|
ਕਿੱਲੋਆਂ ਦੇ ਭਾਅ ਵਿਕ ਗਈਆ
ਉਹ ਕਾਪੀਆਂ ਜਿਹਨਾਂ ਤੇ ਕਦੇ
VERY GOOD ਦੇਖ ਕੇ ਫੁੱਲੇ ਨਹੀਂ ਸਮਾਉਂਦੇ ਸੀ
Create Wallpaper for this quote
|
|
ਜਿਨ੍ਹਾਂ ਨੂੰ ਸ਼ੋਂਕ ਸੀ
ਅਖਬਾਰ ਦੇ ਪੰਨਿਆਂ ਤੇ ਬਣੇ ਰਹਿਣ ਦਾ ਵਕ਼ਤ ਲੰਘਿਆ
ਤਾਂ ਰੱਦੀ ਦੇ ਭਾਅ ਵਿਕ ਗਏ
Create Wallpaper for this quote
|
|
ਮੈਂ ਵਿਕਦੇ ਜ਼ਮੀਰ ਇੱਥੇ ਆਮ ਦੇਖੇ ਨੇ
ਹੁੰਦੇ ਦਿਲਾਂ ਦੇ ਵਪਾਰ ਸ਼ਰੇਆਮ ਦੇਖੇ ਨੇ
Create Wallpaper for this quote
|
|
ਬੁਰਾਈਆਂ ਦਾ ਨਾਸ਼ ਹੋਵੇ
ਸੱਭ ਦਾ ਵਿਕਾਸ ਹੋਵੇ
HAPPY DUSSEHRA
Create Wallpaper for this quote
|
|
ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ, ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ
Create Wallpaper for this quote
|
|
ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ, ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ
Create Wallpaper for this quote
|
|
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ,ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ. ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ
Create Wallpaper for this quote
|
|
ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ, ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,,ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ
Create Wallpaper for this quote
|
|
ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ
ਟਕੇ ਟਕੇ ਵੇਖਿਆ ਪਿਆਰ ਵਿਕਦਾ
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ
Create Wallpaper for this quote
|
|
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ
ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ
Create Wallpaper for this quote
|
|
ਜੇ ਅਸੀਂ ਗਲਤੀਆਂ ਮੰਨਦੇ ਜਾਈਏ ਤਾਂ ਸਾਡੇ ਵਿਚ ਵਿਕਾਸ ਵਾਪਰਦਾ ਹੈ |
Create Wallpaper for this quote
|
|
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ : ਚਲੋ , ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿੱਚ ਸਹਿਯੋਗ ਦਿਉ
Create Wallpaper for this quote
|
|
ਬਹੁਤ ਹੀ ਸਸਤਾ ਹਾਂ ਮੈਂ
ਤੁਸੀ ਥੋੜਾ ਜਿਹਾ ਮਿੱਠਾ
ਬੋਲੇ ਮੈਂ ਵਿਕ ਜਾਨਾ
Create Wallpaper for this quote
|
|
ਬਹੁਤ ਹੀ ਸਸਤਾ ਹਾਂ ਮੈਂ
ਤੁਸੀ ਥੋੜਾ ਜਿਹਾ ਮਿੱਠਾ
ਬੋਲੇ ਮੈਂ ਵਿਕ ਜਾਨਾ
Create Wallpaper for this quote
|
|
ਜਿੰਨੇ ਵੀ ਹਮਦਮ ਮਿਲੇ ਨੇ
ਸਭ ਦੇ ਕੋਲੋਂ ਗ਼ਮ ਮਿਲੇ ਨੇ
ਸ਼ਹਿਰ ਤੇਰੇ ਵਿੱਚ ਵਫ਼ਾ ਦੇ ਨਾਂ ਤੇ
ਵਿਕਦੇ ਬਾਜ਼ਾਰੀ ਚੰਮ ਮਿਲੇ ਨੇ
Create Wallpaper for this quote
|
|
ਦਿਲ ਟੁੱਟਕੇ ਹੀ ਵਿਕਦੇ ਨੇ
ਤੋੜਨ ਵਾਲੇ ਸਿਰਫ ਪੜਦੇ ਨੇ
ਟੁੱਟਣ ਵਾਲੇ ਤਾਂ ਲਿਖਦੇ ਨੇ
Create Wallpaper for this quote
|
|
ਇਹ ਦੁਨੀਆਂ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ
Create Wallpaper for this quote
|
|
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।
Create Wallpaper for this quote
|
|
ਕੋਈ ਭੇਜੋ ਸੁਨੇਹਾ ਸ਼ਿਵ ਨੂੰ
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ
ਜਿਸਨੂੰ ਦਿਲ ਤੋਂ ਚਾਹੁੰਦੇ ਸੀ
ਉਹਨੂੰ ਤਾਂ ਫਿਕਰ ਕੋਈ ਨੀਂ
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ
Create Wallpaper for this quote
|
|
ਲੋਕੀ ਤਾਂ ਭਗਵਾਨ ਵੇਚ ਗਏ
ਹੱਟੀ ਸਣੇ ਸਮਾਨ ਵੇਚ ਗਏ
ਜੱਟਾ ਤੇਰੀ ਫਸਲ ਵਿਕੇ ਨਾ
ਨੇਤਾ ਹਿੰਦੁਸਤਾਨ ਵੇਚ ਗਏ
Create Wallpaper for this quote
|
|