Total 22 status |
Content | Wallpapers |
|
ਇਹ ਦੁਨੀਆਂ ਇਸ ਲਈ ਬੁਰੀ ਨਹੀਂ ਹੈ ਕਿਉਕਿਂ ਇੱਥੇ ਬੁਰੇ ਲੋਕ ਜ਼ਿਆਦਾ ਨੇ, ਸਗੋਂ ਇਸ ਕਰਕੇ ਬੁਰੀ ਹੈ ਕਿਉਕਿਂ ਇੱਥੇ ਚੰਗੇ ਲੋਕ ਚੁੱਪ ਨੇ ..!!
Create Wallpaper for this quote
|
|
"ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ, ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ, ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉ ਕਿ ਉਹਦੇ ਕੋਲ ਕੁਝ ਨਹੀ ਤੁਹਾਡੇ ਤੋਂ ਬਿਨਾਂ II"
Create Wallpaper for this quote
|
|
ਗੁੱਸੇ ਵਿੱਚ ਇਨਸਾਨ ਸਿਰਫ ਬੇਕਾਰ ਗੱਲਾਂ ਹੀ ਨਹੀਂ ਕਰਦਾ, ਸਗੋਂ ਕਦੇ ਕਦੇ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ।
Create Wallpaper for this quote
|
|
"ਜ਼ਿੰਦਗੀ ਛੋਟੀ ਨਹੀਂ ਹੈ ਸਗੋਂ ਛੋਟੀ ਇਸ ਲਈ ਲਗਦੀ ਹੈ, ਕਿਉਂਕਿ ਸਮੇਂ ਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ"
Create Wallpaper for this quote
|
|
ਬੁਰਾਈ ਇਸ ਲਈ ਨਹੀਂ ਪੈਦਾ ਹੁੰਦੀ, ਕਿ ਬੁਰਾ ਕਰਨ ਵਾਲੇ ਲੋਕ ਵੱਧ ਗਏ ਹਨ,
ਸਗੋਂ ਇਸ ਲਈ ਵੱਧਦੀ ਹੈ ਕਿ ਸਹਿਣ ਕਰਨ ਵਾਲੇ ਲੋਕ ਵੱਧ ਗਏ ਹਨ ।
Create Wallpaper for this quote
|
|
ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ,
ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.
Create Wallpaper for this quote
|
|
ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,
ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.
ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..
Create Wallpaper for this quote
|
|
ਦੋਸਤੋ ਮੁਸੀਬਤ ਵਿੱਚ ਹੋਵੇ ਤਾਂ ਮੂੰਹ ਨਾਂ ਮੋੜੋ
ਸਗੋ ਰੱਬ ਦਾ ਰੂਪ ਬਣ ਕੇ
ਮੱਦਦ ਕਰੋ ਤਾਂ ਕੇ ਜ਼ਿੰਦਗ਼ੀ ਵਿੱਚ ਦੋਸਤੀ ਤੇ ਮਾਣ ਹੋਵੇ
Create Wallpaper for this quote
|
|
ਇਨਸਾਨ ਦਾ ਕੱਦ ਨਹੀਂ
ਸਗੋਂ ਸੁਪਨੇ ਵੱਡੇ ਹੋਣੇ ਚਾਹੀਦੇ ਹਨ।
Create Wallpaper for this quote
|
|
ਚੁੱਪ ਖਾਲੀ ਨਹੀਂ ਹੁੰਦੀ ਸਗੋਂ ਕਈ ਸਾਰੇ ਜਵਾਬਾਂ ਨਾਲ ਭਰੀ ਹੁੰਦੀ ਹੈ...
ਸ਼ੁਭ ਸਵੇਰ
Create Wallpaper for this quote
|
|
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋਂ
ਸਗੋਂ ਮਾਣ ਕਰੋ ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ ਜਦੋਂ ਹਨੇਰਾ ਹੁੰਦਾ ਹੈ
Create Wallpaper for this quote
|
|
ਭਾਵੇ ਕੁਦਰਤ ਦੇ ਕਿਸੇ ਵੀ ਜੀਵ ਨਾਲ਼ ਕਰੋ , ਚਾਹੇ ਨਿਰਜੀਵ ਨਾਲ ਕਰੋ
ਜਾਂ ਸੰਜੀਵ ਨਾਲ ਕਰੋ ,ਕਦੇ ਤੁਹਾਡਾ ਦਿਲ ਨਹੀਂ ਤੋੜਨਗੇ
ਸਗੋਂ ਦੁੱਗਣਾ ਕਰਕੇ ਮੋੜਨਗੇ, ਕਿਊਕਿ ਇਹ ਮਨੁੱਖ ਜਿੰਨੇ ਬੇਕਦਰੇ ਨਹੀਂ ਹੁੰਦੇ
Create Wallpaper for this quote
|
|
ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ ..
ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ..
Create Wallpaper for this quote
|
|
ਪਿਆਰੇ ਜਿਹੇ ਹਾਸੇ ਨਾਲ ਗ਼ਮ ਨੂੰ ਭੁਲਾ ਦਿਓ
ਖੁਦ ਨਾ ਰੁੱਸੇ ਸਗੋਂ ਸਬ ਨੂੰ ਹਸਾ ਦਿਓ
ਇਹੀ ਰਾਜ ਹੈ ਜ਼ਿੰਦਗੀ ਦਾ
ਜਿਓ ਤੇ ਜਿਉਣਾ ਸਿਖਾ ਦਿਓ
Create Wallpaper for this quote
|
|
ਦੋਸਤੀ ਕੇਵਲ ਗੱਲਾਂ ਨਾਲ ਨਹੀਂ ਹੁੰਦੀ
ਸਗੋਂ ਇਕ ਦੂਸਰੇ ਦੇ ਚੰਗੇ ਅਤੇ ਮਾੜੇ ਸਮੇ
ਸਾਥ ਦੇਣ ਦਾ ਰਿਸ਼ਤਾ ਹੈ
Create Wallpaper for this quote
|
|
ਤਾਕਤਵਾਰ ਬਣੋ
ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ
ਸਗੋਂ ਇਸ ਲਈ ਕਿ
ਤਕੜਾ ਤੁਹਾਨੂੰ ਦਬਾ ਨਾ ਸਕੇ
Create Wallpaper for this quote
|
|
ਤਾਕਤਵਰ ਬਣੋ ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ, ਸਗੋਂ ਇਸ ਲਈ ਕਿ ਤਾਕਤਵਰ ਤੁਹਾਨੂੰ ਦਬਾ ਨਾ ਸਕੇ !!
Create Wallpaper for this quote
|
|
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
Create Wallpaper for this quote
|
|
ਵਕਤ ਬੀਤ ਜਾਣ ਤੋਂ ਬਾਅਦ ਕੀਤੀ ਕਦਰ,
ਕਦਰ ਨਹੀਂ ਰਹਿੰਦੀ ,ਸਗੋਂ ਅਫਸੋਸ ਬਣ ਜਾਂਦੀ ਹੈ ।
Create Wallpaper for this quote
|
|
ਜੋ ਪਿਆਰ ਕਰਦੇ ਹੁੰਦੇ ਨੇ
ਉਹ ਬਦਲੇ ਚ ਪਿਆਰ ਨਹੀਂ
ਸਗੋਂ ਕਦਰ ਮੰਗਦੇ ਹੁੰਦੇ ਆ
Create Wallpaper for this quote
|
|
ਉਹਨਾਂ ਤੋਂ ਨਾ ਡਰ ਬੰਦਿਆ
ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ
ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ
ਪਿਆਰ😍 ਤੇ ਦਿਲ ਚ ਖਾਰ😬ਭਰੀ ਹੋਈ ਆ
Create Wallpaper for this quote
|
|
ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.
Create Wallpaper for this quote
|
|