ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ,
ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ....

Create Wallpaper for this quote
ਕੋਸ਼ਿਸ਼ ਮੈਂ ਕਰਦਾ ਹਾਂ ਤੈਨੂੰ ਹਾਲ ਸੁਣਾਉਣ ਲਈ ,
ਇਕ ਰੀਝ ਅਧੂਰੀ ਏ ਤੈਨੂੰ ਸੀਨੇ ਲਾਉਣ ਲਈ..💏

Create Wallpaper for this quote
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ, ਕੋਸ਼ਿਸ਼ ਮੈਂ ਕਰਦੀ ਆਂ, ਤੈਨੂੰ ਹਾਲ ਸੁਣਾਉਣ ਲਈ,
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ..

Create Wallpaper for this quote
ਪੀ ਤੂੰ ਅੱਖੀਆਂ ਦਾ ਪਾਣੀ,ਮੌਜ ਹਾਰਾਂ ਦੀ ਵੀ ਮਾਣੀ,
ਦੇਖੀ ਤੇਰੀ ਫਿਰ ਕਹਾਣੀ ਸਾਰੇ ਹੀ ਸੁਣਾਉਣਗੇ ,
ਹੋਂਸਲਿਆਂ ਨੂੰ ਨਾਂ ਟੋਕੀ ਰਫਤਾਰਾਂ ਨੂੰ ਨਾਂ ਰੋਕੀ,
ਜਦੋ ਤੁਰਿਆ ਤਾਂ ਸਾਰੇ ਤੇਰੇ ਪਿੱਛੇ ਆਉਣਗੇ !

Create Wallpaper for this quote
ਇਕ ਵਾਰ ਰਾਜਾ ਤੇ ਇਕ ਅੰਗਰੇਜ ਟ੍ਰੇਨ ਚ ਸਫਰ ਕਰਨ ਲੱਗ ਜਾਂਦੇ
ਅੰਗਰੇਜ ਕਹਿੰਦਾ ਮੈਂ ਤੈਨੂੰ ਇਕ ਪੋਇਮ ਸੁਣਾਉਣਾ
ਰਾਜਾ ਕਹਿੰਦਾ ਸੁਣਾ ਫੇਰ
ਅੰਗਰੇਜ "Twinkle twinkle little start!! How I wonder what you are"
ਅੰਗਰੇਜ ਕਹਿੰਦਾ ਹੁਣ ਤੂੰ ਸੁਣਾ
ਰਾਜਾ " ਟੀਂਡੇ ਟੀਂਡੇ ਅੰਬ ਦਾ ਅਚਾਰ.. ਖਾਓ ਰੋਟੀ ਮਾਰੋ ਡਕਾਰ.."


Create Wallpaper for this quote
Funny Punjabi wallpaper
ਗਿਆ ਸੀ ਦੋਸਤਾਂ ਕੋਲ...
ਕੇ ਕੁਝ ਗੱਲਾਂ ਬਚਪਨ ਦੀਆਂ ਹੋਣਗੀਆਂ।
ਪਰ ਓਹ ਆਪਣੀਆਂ ਤਰੱਕੀਆਂ ਸੁਣਾਉਣ ਲੱਗ ਗਏ

Create Wallpaper for this quote
ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ . ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ,    

Create Wallpaper for this quote
ਰੁੱਸੀ ਨਾ ਯਾਰਾ ਮੇਨੂ ਮਨਾਉਣਾ ਨੀ ਆਉਂਦਾ ,
ਕੋਲ ਬਹਿ ਕੇ ਦਿਲ ਦਾ ਦਰਦ ਮੇਨੂ ਸੁਣਾਉਣਾ ਨੀ ਆਉਂਦਾ ,
ਇਕ ਪਿਆਰ ਨਿਭਾਉਣਾ ਸਿੱਖਿਆ ਮੈ ਅੱਜ ਤਕ ,
ਹਰ ਕਿਸੇ ਤੇ ਮੇਨੂ ਹੱਕ ਜਿਤਾਉਣਾ ਨੀ ਆਉਂਦਾ।

Create Wallpaper for this quote

Recent Punjabi Searches