ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 24 status
ContentWallpapers
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ ਤੇਰੇ ਹੁਕਮ ਦੀ ਪਰਤ ਬਾਬੁਲਾ, ਮੈ ਉਦੋਂ ਵੀ, ਹੁਣ ਵੀ .. ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ , ਇੱਕ ਪੱਗੜੀ ਬਾਬੁਲ ਦੀ …….

Create Wallpaper for this quote
ਤੇਰੇ ਬਿਨ ਜਿੰਦਗੀ,ਇਕ ਪਾਸੇ, ਤੇਰੇ ਬਿਨ ਪਲ ਵੀ ਕੱਟਿਆ ਨਹੀਂ,
ਤੇਰੇ ਦੂਰ ਜਾਨ ਦਾ ਸੁਪਨਾ ਮੈਂ, ਕਦੀ ਸੁਪਨੇ ਵਿਚ ਵੀ ਤੱਕਿਆ ਨਹੀ..

Create Wallpaper for this quote
ਦੋਸਤੋ ਇਕ ਮੈਂ ਸੁਪਨਾ ਵੇਖ ਲਿਆ
ਜੀ ਚਾਅ ਕੇ ਵੇਖ ਲਿਆ
ਦਿਲ ❤ਤੈ ਮੈਂ ਲਾ ਕੇ ਵੇਖ ਲਿਆ
ਸੱਜਣਾ ਨੂੰ ਅਜ਼ਮਾ ਕੇ ਵੇਖ ਲਿਆ
ਦਿਲ 💔ਤੁੜਵਾ ਕੇ ਵੇਖ ਲਿਆ .......

Create Wallpaper for this quote
ਕਹਿੰਦੀ ਮੈਨੂੰ ਸੁਪਨਾ ਆਇਆ ਕਿ ਤੁਸੀਂ ਮੈਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਰਹੇ ਹੋ 🙄🙄🙄 ਮੈਂ ਕਿਹਾ... ਮੈਂ ਵੀ ਆਖਾਂ ਸਵੇਰ ਨੂੰ ਮੇਰਾ ਕੱਛਾ ਕਿਉਂ ਗਿੱਲਾ ਸੀ 😂😂

Create Wallpaper for this quote
"ਅਤੀਤ 'ਤੇ ਕਦੇ ਧਿਆਨ ਨਾ ਦਿਓ,
ਭਵਿੱਖ ਦਾ ਸੁਪਨਾ ਨਾ ਦੇਖੋ,
ਵਰਤਮਾਨ 'ਤੇ ਧਿਆਨ ਦੇ ਕੇ
ਜੀਵਨ ਨੂੰ ਸੁਖਾਲਾ ਬਣਾਓ"

Create Wallpaper for this quote
Punjabi  Motivational Punjabi wallpaper
ਛੋਟੀਆਂ ਛੋਟੀਆਂ ਖੁਸ਼ੀਆਂ ਲਭਦੇ ਆ
ਵੱਡਾ ਕੋਈ ਸੁਪਨਾ ਨੀ
ਪਿਆਰ ਨਾਲ ਭਾਵੇਂ ਜਾਨ ਮੰਗ ਲਈ
ਉਂਝ ਤਾਂ Yaaran ਨੇ ਝੁਕਣਾ ਨੀ..

Create Wallpaper for this quote
ਮੈਂ ਟੁੱਟਾ ਹੋਇਆ ਸੁਪਨਾ ਹਾਂ
ਮੈਥੋਂ ਰੁੱਸੀ ਹੈ ਮੁਸਕਾਨ ਮੇਰੀ
ਮੈਨੂੰ ਲੋੜ ਨਹੀ ਕਿਸੇ ਦੁਸ਼ਮਨ ਦੀ
ਮੇਰੇ ਸੱਜਣ ਨੇ ਚਾਹੁੰਦੇ ਜਾਨ ਮੇਰੀ

Create Wallpaper for this quote
ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।

Create Wallpaper for this quote
punjabi vich sher o shayari
ਸਫਲਤਾ ਲਈ ਸੁਪਨਾ ਨਾ ਦੇਖਿਆ ਕਰੋ,
ਇਸਦੇ ਲਈ ਮਿਹਨਤ ਕਰੋ ।

Create Wallpaper for this quote
thoughts in punjabi for students
 sianian gallan
ਆਉਂਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ..

Create Wallpaper for this quote
ਤੂੰ ਸੁਪਨਾ ਮੇਰੇ ਲਈ
ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ ..

Create Wallpaper for this quote
Sad Punjabi wallpaper
ਇਕ ਸੁਪਨਾ ਟੁਟ ਜਾਣ ਤੋਂ ਬਾਅਦ..
ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਹਨ ..

Create Wallpaper for this quote
Motivational Punjabi wallpaper
ਬੜਾ ਲੰਮਾ ਸਫਰ ੲੇ ਸਾਡੇ ੲਿੰਤਜ਼ਾਰ ਦਾ
ਪਤਾ ਨੀ ਕਦੋਂ ਪੂਰਾ ਹੋਣਾ ੲੇ ਸੁਪਨਾ ਸਾਡੇ ਪਿਅਾਰ ਦਾ .....

Create Wallpaper for this quote
ਇੱਕ ਸੁਪਨਾ ਟੁੱਟ ਜਾਣ ਤੋਂ ਬਾਅਦ ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਨੇ.!!

Create Wallpaper for this quote
ਇੱਕ ਤਰਫਾ ਪਿਆਰ ਮੇਰਾ
ਤੇਰਾ ਨਿੱਤ ਸੁਪਨਾ ਮੈਨੂੰ ਆਉਂਦਾ ਏ
ਇਹ ਜਾਣਦਾ ਕੇ ਤੈਨੂੰ ਪਾ ਨੀ ਸਕਦਾ
ਫਿਰ ਵੀ ਹੱਦੋ ਵੱਧ ਕੇ ਚਾਹੁੰਦਾ ਏ


Create Wallpaper for this quote
ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ
ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ


Create Wallpaper for this quote
ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ਹੈਪੀ ਦੀਵਾਲੀ

Create Wallpaper for this quote
Diwali Status wallpaper
punjabi diwali whatsapp status
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ...
ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ...

Create Wallpaper for this quote
punjabi couple poses
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,,,,, ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,,,,,, ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,,,,,,,, ਕਿਵੇਂ ਕਰੀਏ ਦਾਅਵਾ “ਕਿਸੇ” ਨੂੰ ਯਾਦ ਆਉਣ ਦਾ,,

Create Wallpaper for this quote
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎 ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ

Create Wallpaper for this quote
ਕੱਪੜੇ ਫਟੇ ਹੋਣ ਚਲੇਗਾ ਲੇਕਿਨ ਸੁਪਨਾ ਟੁੱਟਣਾ ਨਹੀ ਚਾਹੀਦਾ ..

Create Wallpaper for this quote
ਕੇਹੜਾ ਰਾਂਝਾ ਫੇਰ ਆ ਰਾਤੀ ਚਾਹੇ ਜਾਗਣਾ.  ਆਵੇ ਸੁਪਨਾ ਜੇ ਹੀਰ ਜੀ ਮਾਸ਼ੂਕ ਦਾ,

Create Wallpaper for this quote
ਇਹ ਜਿੰਦਗੀ ਇਕ ਕਾਗਜ਼ ਹੈ ਜੋ ਲਿਖਦੇ-ਲਿਖਦੇ ਮੁੱਕ ਜਾਣਾ ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂੰ ਟੁੱਟ ਜਾਣਾ.

Create Wallpaper for this quote
🙏ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਂਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਖੁਸ਼ੀਆਂ , ਤਰੱਕੀਆਂ ਬਖਸ਼ੇ ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ 🙏 ਖੁਸ਼ ਰਹੋ ਮੌਜਾ ਮਾਣੋ🙏

Create Wallpaper for this quote

Recent Punjabi Searches