Total 13 status |
Content | Wallpapers |
|
ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡
ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜 😝
Create Wallpaper for this quote
|
|
ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।। ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।। ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।
Create Wallpaper for this quote
|
|
ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।। ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।। ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।
Create Wallpaper for this quote
|
|
ਵਾਰ-ਵਾਰ ਝਾਕੇ ਜੋ ਰਸੋਈ ਵੱਲ ਨੂੰ ! ਉਹ ਘਰੇ ਨਹੀਂ ਬਿਠਾਈ ਦਾ !!
Create Wallpaper for this quote
|
|
ਅੱਧੀ ਰਾਤ ਨੂੰ ਰਸੋਈ 'ਚੋ ਜੇ ਕੁੱਝ ਲੈਣ ਜਾਓ ਤਾਂ ਭਾਂਡੇ ਏਦਾਂ ਖੜਕਣਗੇ, ਜਿੱਦਾ.... ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ !!
Create Wallpaper for this quote
|
|
ਨੀ ਇਹ ਚੁੱਲੇ ਨੂੰ ਬਾਲਣਾ ਸੋਖਾ ਨਹੀ ਇਹ ਤੇਰੇ ਬੱਸ ਦਾ ਰੋਗ ਨਹੀ ਮੁਟਿਆਰੇ,
ਤੂੰ ਬੱਸ ਰਸੋਈ ਦੇ ਵਿੱਚ ਖੜ ਕੇ ਗੈਸ ਚੁੱਲਾ ਤੇ ਟਿੱਕੀਆਂ ਹੀ ਬਣਾ ਸਕਦੀ,
ਪਰ ਸਾਡੇ ਪੇਂਡੁਆਂ ਦੇ ਨਹੀਉ ਹੋਣੇ ਨੀ ਤੇਰੇ ਟਿੱਕੀਆ ਨਾਲ ਗੁਜਾਰੇ, ਅਲੱਰਜੀ ਕਰ ਜਾਉ ਤੈਨੂੰ
ਦੇਸੀ ਜੱਟੀਆਂ ਦਾ ਇਹ ਦੇਸੀ ਜਿਹਾ ਚੁੱਲਾ ਏ ਸਰਕਾਰੇ।
Create Wallpaper for this quote
|
|
ਪੂਜਾ ਦੀ ਥਾਲੀ ਰਸੋਈ ਵਿੱਚ ਪਕਵਾਨ ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ!!
Create Wallpaper for this quote
|
|
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ
Create Wallpaper for this quote
|
|
ਜੋ ਤਿਸ਼ ਭਾਵੇਂ ਸੋਈ ਹੋਇ ਨਾਨਕ ਦੂਜਾ ਅਵਰੁ ਨਾ ਕੋਈ
Create Wallpaper for this quote
|
|
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ।।
Create Wallpaper for this quote
|
|
ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਈਓਂ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗੌਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,
Create Wallpaper for this quote
|
|
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ, ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ, ਦੇਖੋ ਅੱਜ ਫੇਰ ਦੀਵਾਲੀ ਆਈ ਹੈ
Create Wallpaper for this quote
|
|
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ
Create Wallpaper for this quote
|
|