Total 34 status |
Content | Wallpapers |
|
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
Create Wallpaper for this quote
|
|
ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ, ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ, ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
Create Wallpaper for this quote
|
|
ਮੈ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,
ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..
Create Wallpaper for this quote
|
|
ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ ਓ ਜਰਾ ਟੱਚਮੀ :ਟੱਚਮੀ,,ਟੱਚਮੀ ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ ਤੇ ਕਿਹਾ ਹਿਮਤ ਵਾ ਤੇ ਅੱਗੇ ਗਾ
Create Wallpaper for this quote
|
|
ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ ।।👏
Create Wallpaper for this quote
|
|
ਧੀ ਉੱਪਰ ਵਾਲੇ ਦੀ ਰਹਿਮਤ ਹੈ, ਅਤੇ ਰਹਿਮਤ ਕਦੇ ਵੀ ਬੋਝ ਨਹੀਂ ਹੁੰਦੀ ।
Create Wallpaper for this quote
|
|
ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ
Create Wallpaper for this quote
|
|
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ.
Create Wallpaper for this quote
|
|
ਜਿੰਨਾਂ ਮਜ਼ਾਕ ਦੁਨੀਆਂ ੳੁਡਾਉਦੀ ਹੈ ਉਨੀ ਹੀ ਤਕਦੀਰ ਜਗਮਗਾਦੀ ਹੈ ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ ਜਿੰਦਗੀ ਪਲ ਵਿੱਚ ਬਦਲ ਜਾਦੀ ਹੈ
Create Wallpaper for this quote
|
|
ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ,
ਸਵਾਸ ਵੀ ਤੇਰੇ, ਅਹਿਸਾਸ ਵੀ ਤੇਰਾ,
ਇਕ ਤੂੰ ਹੀ ਸਤਿਗੁਰ ਮੇਰਾ
Create Wallpaper for this quote
|
|
ਬੇਟੀ ਜਦੋਂ ਪੈਦਾ ਹੁੰਦੀ ਹੈ ਆਪਣੇ ਨਾਲ-ਨਾਲ ਰਹਿਮਤ ਬਰਕਤ ਅਤੇ ਖੁਸ਼ੀਆਂ ਲੈ ਕੇ ਪੈਦਾ ਹੁੰਦੀ ਹੈ।
Create Wallpaper for this quote
|
|
ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ, ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ।
Create Wallpaper for this quote
|
|
ਕਿਵੇ ਸ਼ੁਕਰੀਆ ਕਰਾ ਵਾਹਿਗੁਰੂ ਤੇਰੀਆਂ ਰਹਿਮਤਾ ਦਾ..
ਮੈਨੂੰ ਮੰਗਣ ਦਾ ਸਲੀਕਾ ਨਹੀ ਤੇ ਤੂੰ ਦਾਤਾ ਦੇਣ ਦੀ ਹਰ ਅਦਾ ਜਾਣਦਾ.. 👆👆
Create Wallpaper for this quote
|
|
ਲੋਕੋ ਮੈਂ ਪਾਕ ਮੁਹੱਬਤ ਹਾਂ ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ, ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ..
Create Wallpaper for this quote
|
|
ਛੋਟਾ ਬਣ ਕੇ ਰਹੋਗੇ ਤਾਂ ਮਿਲੇਗੀ ਹਰ ਰਹਿਮਤ ਵੱਡਾ ਹੋਣ ਤੇ ਤਾਂ ਮਾਂ ਵੀ ਗੋਦ ਚੋ ਉਤਾਰ ਦਿੰਦੀ ਹੈ।
Create Wallpaper for this quote
|
|
ਮੇਰੀ ਮਿਹਨਤ ਜਾਰੀ ਏ
ਇਹ ਤੇਰੀ ਰਹਿਮਤ ਸਾਰੀ ਏ
Create Wallpaper for this quote
|
|
ਨਾ ਐਨਾਂ ਘਬਰਾ ਬੰਦਿਆਂ ਜੇ ਰੱਬ ਦੀ ਰਹਿਮਤ ਹੋਇ ਜਿੰਦਗੀ ਪਲਾਂ ਵਿੱਚ ਬਦਲ ਜਾਣੀ.!!
Create Wallpaper for this quote
|
|
ਮੈਂ ਸਹਿਮਤ ਨਹੀ ਆ ਮੈਨੂੰ ਨਫਰਤ ਆ ਝੂਠ ਤੇ ਝੂਠਿਆਂ ਤੋਂ.
ਤੇ ਝੂਠ ਬੋਲਣ ਦੀ ਮੈਨੂੰ ਕਦੇ ਲੋੜ ਪੈਂਦੀ ਹੀ ਨੀ.!!
Create Wallpaper for this quote
|
|
ਧੀ ਉੱਪਰ ਵਾਲੇ ਦੀ ਰਹਿਮਤ ਹੈ ਅਤੇ ਰਹਿਮਤ ਕਦੇ ਵੀ ਬੋਝ ਨਹੀ ਹੁੰਦੀ.!!
Create Wallpaper for this quote
|
|
ਲੋਕੀ ਤੱਕਦੇ ਐਬ ਗੁਨਾਹ ਮੇਰੇ
ਮੈ ਰਹਿਮਤਾਂ ਤੇਰੀਅਾਂ ਤੱਕੀਆਂ ਨੇ
Create Wallpaper for this quote
|
|
ਅੱਜ ਫੇਰ ਜੀਵਨ ਦੀ ਕਿਤਾਬ ਖੋਲੀ ਤਾਂ ਹਰ ਪੰਨੇ ਤੇ ਤੇਰੀ ਰਹਿਮਤ ਨਜ਼ਰ ਆਈ..
Create Wallpaper for this quote
|
|
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ.
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.!!
Create Wallpaper for this quote
|
|
ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ.
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ.!!
Create Wallpaper for this quote
|
|
ਅਸੀਂ ਉਨ੍ਹਾਂ ਨੂੰ ਹੀ ਕਿਉ ਸਿਆਣਾ ਸਮਝਦੇ ਹਾਂ
ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਨੇ
Create Wallpaper for this quote
|
|
1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।
Create Wallpaper for this quote
|
|
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ।
ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
Create Wallpaper for this quote
|
|
ਇਕ ਕਿਣਕਾ ਤੇਰੀ ਰਹਿਮਤ ਦਾ
ਜੋ ਬਦਲ ਦਵੇ ਤਕਦੀਰਾਂ..
Create Wallpaper for this quote
|
|
ਮਿਹਨਤ ਮੇਰੀ
ਰਹਿਮਤ ਤੇਰੀ
Create Wallpaper for this quote
|
|
ਕਦੀ ਕਦੀ ਕਰੇਂ ਭਾਵੇਂ ਥੋੜੀਆਂ ਤੂੰ ਦੇਰੀਆਂ,
ਉੰਜ ਦਾਤਾ ਤੇਰੀਆਂ ਨੇ ਰਹਿਮਤਾਂ ਬਥੇਰੀਆਂ..
Create Wallpaper for this quote
|
|
ਜੇ ਦੇਖਾਂ ਮੈਂ ਆਪਣੇ ਵੱਲ ਤਾਂ ਕੁਝ ਨੀ ਮੇਰੇ ਪੱਲੇ
ਜੇ ਦੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਈ ਬੱਲੇ ਬੱਲੇ
Create Wallpaper for this quote
|
|
ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ ਓ ਜਰਾ ਟੱਚਮੀ :ਟੱਚਮੀ,,ਟੱਚਮੀ ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ ਤੇ ਕਿਹਾ ਹਿਮਤ ਵਾ ਤੇ ਅੱਗੇ ਗਾ
Create Wallpaper for this quote
|
|
ਕੋਈ ਤੋੜੀਏ ਨਾ ਦਿਲ ਏਨੀ ਮੱਤ ਬਖਸ਼ੀ
ਰਹਿਮਤਾ ਤਰੱਕੀਆ ਸਮੱਤ ਬਖਸ਼ੀ
Create Wallpaper for this quote
|
|
ਲੋਕੋ ਮੈਂ ਪਾਕ ਮੁਹੱਬਤ ਹਾਂ
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ
ਮੈਂ ਨਹੀਓ ਖੇਡ ਸਰੀਰਾਂ ਦੀ
Create Wallpaper for this quote
|
|
ਮਿਹਨਤ ਦਾ ਮੁੱਲ ਤੂੰ ਆਪਣੇ ਹੱਥੀ ਤੋਲ੍ਹਦੇ
ਕਿਸਾਨਾ ਦੀ ਕਮਾਈ ਤੇ ਹੱਥ ਰਹਿਮਤਾ ਦਾ ਖੋਲ੍ਹਦੇ ।
Create Wallpaper for this quote
|
|