Total 16 status |
Content | Wallpapers |
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
#ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ...
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ #ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜ
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ..
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ ਪਿੰਡ 🏠ਹੈਨੀ ਏ ਰਿਵਾਜ 🔰
Create Wallpaper for this quote
|
|
ਔਖਾ ਛੜੇ ਦਾ,,,
ਆਪਣੀ ਹੈਨੀ, ਕਿਸੇ ਦੀ ਰਹਿਣ ਨੀ ਦੇਣੀ
Create Wallpaper for this quote
|
|
ਮੈਂ ਸ਼ਤਰੰਜ 🗿 ਨਹੀ ਖੇਡਦਾ ਕਿਉਂ ਕੀ ਦੁਸ਼ਮਨ ਦੀ ਸਾਡੇ
ਸਾਹਮਣੇ ਬੈਠਣ ਦੀ ਔਕਾਤ ਹੈਨੀ,,,ਤੇ ਯਾਰਾਂ 👬 ਸਾਹਮਣੇ ਬੈਠ ਕੇ ਅਸੀ ਚਾਲ ਨੀ ਚਲਦੇ...
Create Wallpaper for this quote
|
|
ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ ....
ਮੈ ਕਿਹਾ ......
ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ cool lip ਲਾ ਕੇ ਸਾਈਕਲ ਦਾ ਜਹਾਜ ਬਣਾ ਦਿਨੇ ਅਾ.......😝😝😝😝😝😝😝
Create Wallpaper for this quote
|
|
☺ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
👻 ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ, ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ😘
Create Wallpaper for this quote
|
|
ਬੱਦਲਾਂ ਤੇ ਜਾਂ ਮਿੱਟੀ ਚ' ਵਿੱਚ ਵਿਚਾਲੇ ਵਾਲਾ ਕੰਮ ਹੈਨੀ, ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ..
Create Wallpaper for this quote
|
|
☁ਬੱਦਲਾਂ ਤੇ👆ਜਾਂ ਮਿੱਟੀ ਚ'👇ਵਿਚ ਵਿਚਾਲੇ ਵਾਲਾ ਕੰਮ ਹੈਨੀ .....
ਅਸੀ ਪੱਖ ਚ'👍ਜਾਂ ਵਿਰੋਧ ਚ👊ਦੋਗਲਿਅਾਂ ਵਾਲਾ ਕੰਮ ਹੈਨੀ .....
Create Wallpaper for this quote
|
|
ਬਾਪੂ : ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ
ਪੁੱਤ : ਬਾਪੂ ਰੋਟੀ ਤਾ ਹੈਨੀ !
#ਬਾਪੂ : ਫਿਰ ਡਾਂਗ ਹੀ ਲੈ ਆ
ਖਾਲੀ ਤਾ ਜਾਣ ਨੀ ਦੇਣੇ
Create Wallpaper for this quote
|
|
ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ,
ਤੇ ਜਾ ਕੇ
ਦੇਖਿਆ ਸਚੀਂ ਸਾਲਾ ਕੋਈ ਹੈਨੀ ਸੀ ਘਰ, ਤਾਲਾ ਲੱਗਾ ਸੀ
Create Wallpaper for this quote
|
|
ਉਹਦੀ ਰੱਬ ਵੀ ਨਾ ਫੱੜਦਾ ਬਾਂਹ...
ਜਿਹਦੇ ਘਰ ਚ ਹੈਨੀ ਮਾਂ ਪਿਉ ਲਈ ਥਾਂ..
Create Wallpaper for this quote
|
|
ਏਸੇ ਲਈ ਪਾਇਆ ਤੈਨੂੰ ਖ਼ਤ ਸੋਹਣਿਆਂ
ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ..
Create Wallpaper for this quote
|
|
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ.. . ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ.. ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ.. . ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ ਸ਼ਾਹੀ ਪਨੀਰ ਗਿਰ ਗਿਅਾ.. . ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ .😎😎😎😎😎 .. . ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ ਦੀ ਅਾਵਾਜ ਅਾੲੀ .. . ਪੱਪੂ : ਕੀ ਹੋਿੲਅਾ? ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ .. .. ਦਾਲ ਹੀ ਗਿਰ ਗੲੀ ਅਾ
Create Wallpaper for this quote
|
|
ਬੱਦਲਾਂ ਤੇ ਜਾਂ ਮਿੱਟੀ ਚ' ਵਿਚ ਵਿਚਾਲੇ ਵਾਲਾ ਕੰਮ ਹੈਨੀ ..... ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ ..
Create Wallpaper for this quote
|
|