Total 3 status |
Content | Wallpapers |
|
ਕਰੇ ਡਾਢਾ ਜ਼ੁਲਮ ਤਸਵੀਰ ਤੇਰੀ,
ਜੋ ਮੂੰਹੋਂ ਕੁਛ ਨਾ ਕਹਿੰਦੀ ਏ !!
ਮੈਂ ਰੋਵਾਂ ਇਹਨੂੰ ਗਲ ਲਾ ਕੇ,
ਇਹ ਅੱਗੋਂ ਹੱਸਦੀ ਰਹਿੰਦੀ ਏ !!
Create Wallpaper for this quote
|
|
ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ...
ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ....
ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....
Create Wallpaper for this quote
|
|
ਜਿਸ ਹਸਪਤਾਲ ਦਾ ਮੈਂ ਡਾਕਟਰ ਹਾਂ ਮੇਰੀ ਘਰਵਾਲੀ ਉੱਥੇ ਨਰਸ ਹੈ ਕਿੰਨਾ ਅਜੀਬ ਜ਼ੁਲਮ ਸਹਿਣਾ ਪੈਂਦਾ ਆਪਣੀ ਹੀ ਘਰਵਾਲੀ ਨੂੰ ਸਿਸਟਰ ਕਹਿਣਾ ਪੈਂਦਾ !!
Create Wallpaper for this quote
|
|