ੲਿਕ ਕੁੜੀ ਦੀ ਸੱਸ ਬੜੀ ਲੜਾਕੀ ਸੀ .ਦਿੳੁਰ ਦੇ ਵਿਅਾਹ ਤੇ....ਸਾਰੀਅਾ ਨੱਚ ਰਹੀਅਾ ਸੀ ...ੳੁਨੇ ਵਿਚਾਰੀ ਨੇ ਵੀ ੲਿਕ ਬੋਲੀ ਪਾ ਤੀ......
ਸੱਸੇ ਨੀ ਮੈਨੂੰ ਨੱਚ ਲੈਣ ਦੇ ਵੱਜੇ ਢੋਲਕੀ ਗੁਅਾਡੀਅਾ ਦੇ ਵਿਹੜੇ ...ਸੱਸੇ ਨੀ ਮੈਨੂੰ ਨੱਚ ਲੈਣ ਦੇ .
ਸੱਸ ਨੇ ਅਾ ਕੇ ਨੂੰਹ ਢਾਹ ਲੲੀ ..ਕਹਿਦੀ ਵਿਅਾਹ ਮੇਰੇ ਪੁੱਤ ਦਾ ਤੂੰ ਢੋਲਕੀ ਗੁਅਾਡੀਅਾ ਦੇ ਵੇਹੜੇ ਚ ਵਜਾੲੀ ਜਾਦੀ ੲੇ😁😜😁😜
Create Wallpaper for this quote
|
|