Type any word and search quotes and wallpapers

 
 
1 - 27 of 27 Total
ContentWallpapers
ਬੜੇ ਚੱਕਰ ਦੁਨੀਆਂ ਦਾਰੀ ਦੇ, ਦਿਨ ਲੰਘਦੇ ਰਾਤਾਂ ਬੀਤ ਦੀਆਂ..
ਚੁੱਲ੍ਹੇਆਂ ਕੋਲ਼ੇ ਬਹਿ ਕੇ ਮਾਵਾਂ, ਘਰ ਦੇ ਸੂਰਜ ਉਡੀਕਦੀਆਂ..

Create Wallpaper for this quote
ਦੁਨੀਆਂ ਦੇ ਵਿੱਚ ਅਕਸਰ ਲੋਕੀ
ਪਿਆਰ ਦੇ ਚੱਕਰਾਂ ਚ ਫਸਦੇ ਨੇ
ਸੱਚਾਈ ਤਾਂ ਇਹੀ ਆ ਸੱਜਣਾ
ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ


Create Wallpaper for this quote
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ

Create Wallpaper for this quote
ਐਥੇ ਕੋਈ ਨੀ ਮਿਲਦਾ
ਆਪੇ ਰੱਬ ਮਿਲਾਉਂਦਾ ਏ
ਮਿਲਣਾ ਵਿਛੜਨਾ ਇਹ ਸਭ ਕਿਸਮਤ ਦੇ ਚੱਕਰ ਨੇ

Create Wallpaper for this quote
"ਦੁਨੀਆਂ ਦਾ ਚੱਕਰ ਕੱਢ ਕੇ ਵੇਖੋ, ਤੇ ਜਿੱਥੇ ਤੁਹਾਨੂੰ ਸਭ ਤੋਂ ਘੱਟ ਵਹਿਮ ਭਰਮ ਮਿਲੇਗਾ, ਉੱਥੇ ਤੁਹਾਨੂੰ ਸਭ ਤੋਂ ਚੰਗੇ ਬੰਦੇ, ਚੰਗੀਆਂ ਔਰਤਾਂ ਤੇ ਚੰਗੇ ਬੱਚੇ ਮਿਲਣਗੇ।"
- ਰਾਬਰਟ ਜੀ ਇੰਗਰਸੋਲ (ਅਮਰੀਕਨ ਲੇਖਕ 1833-1899)

Create Wallpaper for this quote
ਕਦੇ ਸਾਧਾਂ ਵਰਗੇ ਲੱਗਦੇ ਆਂ, ਕਦੇ ਲੱਗਦੇ ਆਂ ਕੋਈ ਫ਼ੱਕਰ ਨੀ
ਚੁੱਪ ਜਿਹਾ ਰਹਿਣਾ ਥੋੜ੍ਹੀ ਆਦਤ ਆ ਬਾਕੀ ਏਡਾ ਵੀ ਕੋਈ ਚੱਕਰ ਨੀ।।

Create Wallpaper for this quote
ਯਾਦ ਤੇਰੀ ਦਾ ਚੱਕਰ ਮੈਂਨੂੰ ਤੱਰਦੇ ਨੂੰ ਰੋਜ਼ ਰੋਜ਼ ਡੋਬਦਾ

Create Wallpaper for this quote
ਗੁੱਸਾ ਸੀ ਆਉਂਦਾ ਉਦੋਂ ਵੀ
ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ
ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ
ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ…

Create Wallpaper for this quote
ਕਦੇ ਵੀ ਕਿਸੇ ਨਾਲ ਟਾਈਮ ਪਾਸ ਨਾ ਕਰੋ
ਤੁਹਾਡੇ ਟਾਈਮ ਪਾਸ ਦੇ ਚੱਕਰ ਚ
ਕਿਸੇ ਦੀ REAL SMILE ਹਮੇਸ਼ਾ ਲਈ ਜਾਂਦੀ ਹੈ


Create Wallpaper for this quote
Sad Punjabi wallpaper
ਕਮਾਏ ਹੋਏ ਦੋਸਤ ਵਿੱਛੜ ਗਏ
ਕਮਾਉਣ ਦੇ ਚੱਕਰ ਵਿੱਚ


Create Wallpaper for this quote
Yarri Dosti Punjabi Message wallpaper
ਲੋਕ ਪਿਆਰ ਦੇ ਚੱਕਰ ਵਿਚ ਪੈਂਦੇ ਆ
ਤੇ ਮੈਂ ਮੁਸਬੀਤਾਂ ਦੇ


Create Wallpaper for this quote
Sad Punjabi wallpaper
ਜ਼ਿੰਦਗੀ ਕਿਰਾਏ ਦੀ ਐ ਸੱਜਣਾਂ
ਰਜਿਸਟਰੀ ਦੇ ਚੱਕਰਾਂ ‌‌ਚ ਨਾਂ ਪੈ


Create Wallpaper for this quote
punjabi thoughts for school
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਸਾਡੇ ਨਾਲੋ ਵੱਧ ਤੈਨੂੰ ਕੌਣ ਜਾਣਦਾ ਹੈ ਤੇਰੇ ਇਹ ਇਸ਼ਕ ਦੇ ਚੱਕਰਾਂ ਚ ਅਸੀ ਖੁਦ ਨੂੰ ਬਰਬਾਦ ਹੁੰਦੇ ਵੇਖਿਆ ਏ।

Create Wallpaper for this quote
ਘੈਂਟ ਸਟੇਟਸ  wallpaper
ਬੰਦਾ ਜ਼ਿੰਦਗੀ ਬਣਾਉਣ ਦੇ ਚੱਕਰ ਵਿੱਚ ਜ਼ਿੰਦਗੀ ਜਿਉਣਾ ਭੁੱਲ ਜਾਂਦਾ !

Create Wallpaper for this quote
ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ ।
ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ ।🙏🏻

Create Wallpaper for this quote
ਚੱਕਰ ਕੀ ਆ ਨਾਲ ਧੁੱਪ ਚੜੀ ਨਾਲ ਮੀਹ ਪਈ ਜਾਂਦਾ...

Create Wallpaper for this quote
ਬਾਰਿਸ਼  wallpaper
##_ਨੇਤਾ☝ਗਿਰੀਆਂ 😁ਦੇ✌ਚੱਕਰਾ 😁 ਤੌ 🤗ਦੂਰ😦ਬੱਲੀਏ"☹ਸਾਨੂੰ 👏ਯਾਰੀਆਂ 💪ਦਾ👍ਰਹਿੰਦਾ ✌ਏ🙂ਸਰੂਰ🖒ਬਲੀਏ..!!!!

Create Wallpaper for this quote
ਲੱਗਦਾ ਮੇਰੀ ਨੀਂਦ ਦਾ ਕਿਸੇ ਨਾਲ ਚੱਕਰ ਚੱਲਦਾ ਪਿਆ
ਕਮਲੀ ਸਾਰੀ-ਸਾਰੀ ਰਾਤ ਗਾਇਬ ਰਹਿੰਦੀ ਆ...

Create Wallpaper for this quote
Cute Punjabi wallpaper
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

Create Wallpaper for this quote
ਮਿੱਠਾ ਜਿਹਾ ਗੱਭਰੂ ਤੂੰ ਭੋਰ ਭੋਰ ਖਾ ਗਈ ਨੀ ਸੁੱਕ ਕੇ ਹੋਇਆ ਤੀਲਾ ਕੈਸੀ ਨਜਰ ਤੂੰ ਲਾ ਗਈ ਨੀ
ਕਰਾਏ ਟੈਸਟ ਤਾਂ ਰਿਪੋਰਟ ਡਾਕਟਰਾਂ ਨੂੰ ਚੱਕਰਾਂ ਚ ਪਾ ਗਈ ਨੀ ਮੇਰੇ ਦਿਲ ਦੇ x-ਰੇ ਤੇ ਫੋਟੋ ਤੇਰੀ ਆ ਗਈ ਨੀ

Create Wallpaper for this quote
ਜ਼ਿੰਦਗੀ ਸਮਝਣ ਦੇ ਚੱਕਰ ਵਿਚ ਵਕ਼ਤ ਖਰਾਬ ਨਾ ਕਰ ਬੰਦਿਆਂ,
ਥੋੜੀ ਜੀਅ ਲੈ ਬਾਕੀ ਆਪ ਹੀ ਸਮਝ ਆ ਜਾਵੇ ਗੀ !!

Create Wallpaper for this quote
"ਨੇਤਾ ਗੀਰੀਆਂ ਦੇ ਚੱਕਰਾਂ ਤੋਂ ਦੂਰ ਬੱਲੀਏ"
'ਨੀ ਸਾਨੂੰ ਯਾਰੀਆਂ ਦਾ ਰਹਿੰਦਾ ਏ ਸਰੂਰ ਬੱਲੀਏ

Create Wallpaper for this quote
ਭਟਕ ਗਿਆ ਸੀ ਦਿਲ ਚੰਦਰਾ, ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ.. ਛੱਡ ਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..

Create Wallpaper for this quote
ੲਿਸ਼ਕ-ੳਸ਼ਕ ਦੇ ਚੱਕਰਾ ਚ ਬਰਬਾਦ ਹੋਗਿਅਾ....... ਕਿੳਂ ਹੋਲੀ-ਹੋਲੀ ਦਿਲ ਤੇਰਾ ਕਿਤੇ ਹੋਰ ਖੋਗਿਅਾ.........# ਪਿਅਾਰ ਵਾਲਾ ਪੰਛੀ ਜੋ ਪਾਲਿਅਾ ਸੀ ਰੀਝਾ ਨਾਲ .........ਕਿੳਂਂ ਹੋਲੀ-ਹੋਲੀ ਸੋਹਣੀੲੇ #ਅਾਜਾਦ ਹੋਗਿਅਾ....😔

Create Wallpaper for this quote
ਤੇਰੇ ਇਸ਼ਕ 💐 ਦੇ ਚੱਕਰਾਂ ਵਿਚ ਚਾਰ ਸਾਲ ਬਰਬਾਦ ਕਰੇ,
ਪਰ ਫਿਰ ਵੀ ਇਹ ਦਿਲ 💓 ਕਮਲਾ ਜੋ ਤੈਨੂੰ 👸 ਹੀ ਬਸ ਯਾਦ ਕਰੇ ।

Create Wallpaper for this quote
ਭਟਕ ਗਿਆ ਸੀ ਦਿਲ ❤️ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..🛣
ਛੱਡਤੇ ਚੱਕਰ ਨੱਡੀਆਂ 💃 ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..👬

Create Wallpaper for this quote

Recent English Searches