Type any word and search quotes and wallpapers

 
 
1 - 82 of 82 Total
ContentWallpapers
“ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ: ਹਲਕਾ ਖਾਓ, ਡੂੰਘੇ ਸਾਹ ਲਓ, ਸੰਜਮ ਨਾਲ ਜੀਓ, ਖੁਸ਼ਹਾਲੀ ਬਣਾ ਕੇ ਰੱਖੋ , ਅਤੇ ਜ਼ਿੰਦਗੀ ਵਿਚ ਦਿਲਚਸਪੀ ਬਣਾਈ ਰੱਖੋ.”

Create Wallpaper for this quote
Punjabi health
ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ...

Create Wallpaper for this quote
ਜ਼ਿੰਦਗੀ ਓਦੋ ਵਧੀਆ ਲਗਦੀ ਹੈ
ਜਦੋਂ ਅਸੀ ਖੁਸ਼ ਹੁੰਦੇ ਹਾਂ
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ
ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ

Create Wallpaper for this quote
ਪਿਆਰ ਸਭ ਨਾਲ,ਯਕੀਨ ਖਾਸ ਤੇ
ਨਫਰਤ ਮਿੱਟੀ ਚ, ਆਸ ਕਰਤਾਰ ਤੇ

Create Wallpaper for this quote
ਨਸ਼ਾ ਕੋਈ ਵੀ ਹੋਵੇ ਜਾਨਲੇਵਾ ਹੁੰਦਾ ਏ
ਯਕੀਨ ਤਾਂ ਉਦੋਂ ਹੋਇਆ ਜਦੋਂ ਤੇਰੀ ਲਤ ਲੱਗ ਗਈ


Create Wallpaper for this quote
ਜਿਸ ਇਨਸਾਨ ਨਾਲ ਤੁਸੀ
ਗੱਲ ਕਰਦੇ ਕਰਦੇ ਵਕਤ ਨੂੰ ਭੁੱਲ ਜਾਂਦੇ ਹੋ
ਯਕੀਨ ਮੰਨੋ ਉਹੀ ਇਨਸਾਨ ਨੇ
ਤੁਹਾਨੂੰ ਵਕਤ ਦੇ ਨਾਲ ਭੁੱਲ ਜਾਣਾ


Create Wallpaper for this quote
ਸ਼ਾਜਿਸਾਂ ਦੇ ਦੌਰ ਚ ਯਾਰੀ ਤੇ ਪਿਆਰ ਦੋਵਾਂ ਤੇ ਯਕੀਨ ਉੱਠ ਰਹੇ ਨੇ....

Create Wallpaper for this quote
ਜਿਨ੍ਹਾਂ ਤੇ ਅੱਖਾਂ ਮੀਟ ਕੇ ਯਕੀਨ ਕੀਤਾ ਹੋਵੇ ਉਹ ,,
ਅਕਸਰ ਝੂਠ ਬੋਲਣ ਲੱਗੇ ਅੱਖ ਝਪਕਦੇ ਤੱਕ ਨਹੀਂ ..

Create Wallpaper for this quote
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ.
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ.
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼.
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ,

Create Wallpaper for this quote
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ. ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ.    

Create Wallpaper for this quote
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ


Create Wallpaper for this quote
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ. ਅੱਜ ਫਿਰ ਸਭ ਕੁਝ ਖਿਲਰ ਗਿਆ, 

Create Wallpaper for this quote
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ. ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ,

Create Wallpaper for this quote
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ਤੇ ਯਕੀਨ ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,

Create Wallpaper for this quote
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇ. ਪਰ ਜਦੋ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ,

Create Wallpaper for this quote
ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ. ਪਰ ਆਪਣਿਆ ਤੇ ਕਦੀ ਨੀ ਕਰਦੀ,

Create Wallpaper for this quote
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ

Create Wallpaper for this quote
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ. ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸੀ

Create Wallpaper for this quote
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ, ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ !!

Create Wallpaper for this quote
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

Create Wallpaper for this quote
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ

Create Wallpaper for this quote
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ..... ..

Create Wallpaper for this quote
ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ

Create Wallpaper for this quote
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

Create Wallpaper for this quote
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ

Create Wallpaper for this quote
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Create Wallpaper for this quote
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

Create Wallpaper for this quote
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ।

Create Wallpaper for this quote
ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ…….ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ…….!!!

Create Wallpaper for this quote
ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ
ਅੱਜ ਉਸ ਅਫਸਾਨੇ ਤੇ ਯਕੀਨ ਜਿਹਾ ਲੱਗਦਾ..

Create Wallpaper for this quote
 sartaj song lines
ਜਿਹੜੀ ਚੀਜ ਜਿਥੇ ਗੁਆਚਦੀ ਆ
ਉਥੋਂ ਹੀ ਲੱਭ ਵੀ ਜਾਂਦੀ ਐ
ਪਰ ਹਾਸੇ ਯਕੀਨ ਤੇ ਖੁਸ਼ੀਆਂ
ਜਿਥੇ ਗੁਆਚ ਜਾਨ ਉਥੋਂ
ਫਿਰ ਕਦੇ ਨਹੀਂ ਲੱਭਦੇ


Create Wallpaper for this quote
best punjabi thoughts
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ
ਅੱਜ ਫਿਰ ਸਭ ਕੁਝ ਖਿਲਰ ਗਿਆ


Create Wallpaper for this quote
ਕਦੇ ਤਾਂ ਯਕੀਨ ਕਰ ਲੈ ਮੇਰੀ ਮਹੁੱਬਤ ਦਾ
ਕਿਤੇ ਉਮਰ ਨਾਂ ਲੰਗ ਜਾਵੇ ਮੈਨੂੰ ਅਜਮਾਉਣ ਵਿਚ


Create Wallpaper for this quote
ਪਿਆਰ ਸਭ ਨਾਲ ਯਕੀਨ ਖਾਸ ਤੇ
ਨਫਰਤ ਮਿੱਟੀ ਵਿਚ ਆਸ ਕਰਤਾਰ ਤੇ


Create Wallpaper for this quote
ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ..
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ..
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ..
ਉਹ ਹਵਾ ਕਦੇ ਨਹੀ ਕਰਦਾ..

Create Wallpaper for this quote
ਬਾਬੇ ਨਾਨਕ ਨੇ ਕਿਹਾ ਸੀ ਐਸਾ ਕਲਯੁਗ ਆਊਗਾ
ਜਿਹੜਾ ਕਰੂ ਯਕੀਨ ਧੋਖਾ ਉਹੀ ਖਾਊਗਾ..

Create Wallpaper for this quote
Majedaar Punjabi Status wallpaper
ਮਿਹਨਤ ਤੇ ਰੱਖਦਾ ਯਕੀਨ ਜਿਹੜਾ ਬੰਦਾ
ਉਹ ਕਿਸੇ ਵੱਲ ਵੇਖ ਕਿੱਥੇ ਸੜਦਾ
ਜਿੱਤਣ ਤੋਂ ਪਹਿਲਾ ਜਿਹਨੂੰ ਹਾਰ ਦਾ ਸਵਾਦ ਪਤਾ
ਉਹ ਹਵਾ ਕਦੇ ਨਹੀ ਕਰਦਾ


Create Wallpaper for this quote
Punjabi Att Status wallpaper
ਮੇਰੇ ਯਕੀਨ ਦੀਆ ਕਿਸ਼ਤੀਆਂ
ਐਵੇ ਨੀ ਡੁੱਬੀਆਂ
ਮੈ ਅੱਖਾਂ ਸਾਹਮਣੇ
ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ


Create Wallpaper for this quote
Sad Punjabi wallpaper
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।★★

Create Wallpaper for this quote
ਇੱਕ ਨਫਰਤ ਹੀ ਹੈ ਜਿਸਨੂੰ ਕੁੱਝ ਪਲ ਵਿੱਚ ਹੀ ਦੁਨੀਆਂ ਪਛਾਣ ਲੈਂਦੀ ਹੈ.
ਨਹੀ ਤਾਂ ਪਿਆਰ ਦਾ ਯਕੀਨ ਦਿਵਾਉਂਦੇ ਸਾਰੀ ਜਿੰਦਗੀ ਹੀ ਲੰਘ ਜਾਂਦੀ ਹੈ.!!

Create Wallpaper for this quote
 sianian gallan
ਮਰਦੇ ਤਾਂ ਨਹੀਂ ਸੀ ਸਾਡਾ ਯਕੀਨ ਸਾਨੂੰ ਮਾਰ ਗਿਆ.
ਦੁਨੀਆਂ ਨੂੰ ਹਰਾਉਦਾ ਨੀ ਯਾਰ ਤੇਰੇ ਦਿੱਤੇ ਧੋਖਿਆਂ ਤੋਂ ਹਾਰ ਗਿਆ.!!

Create Wallpaper for this quote
ਜਦ ਜਿੰਦਗੀ ਤੁਹਾਨੂੰ ਰੋਣ ਦੇ ਸੌ ਕਾਰਨ ਦੱਸੇ ਤਾਂ ਜਿੰਦਗੀ ਨੂੰ.
ਹੱਸਣ ਦਾ ਇਕ ਕਾਰਨ ਦੱਸੋ ਯਕੀਨ ਮੰਨੋ ਜਿੰਦਗੀ ਹੱਸ ਪਵੇਗੀ .!!

Create Wallpaper for this quote
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ.
ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ.!!

Create Wallpaper for this quote
ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾ ਦੱਸੀ
ਮੇਰੇ ਭਰੋਸੇ ਦੇ ਸਾਰੇ ਪੱਤੇ ਜੋਕਰ ਨਿਕਲੇ.

Create Wallpaper for this quote
ਘੈਂਟ ਸਟੇਟਸ  wallpaper
ਪਰੇਸ਼ਾਨੀਆ ਤਾਂ ਬਹੁਤ ਨੇ ਜਿੰਦਗੀ ਚ
ਪਰ... ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

Create Wallpaper for this quote
ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ ,
ਬੇ੫ਨਾਹ ਇੱਜ਼ਤ ਅਤੇ ਬੇਮਿਸਾਲ ਦੋਸਤ ਮਿਲ ਹੀ ਜਾਂਦੇ ਹਨ!!

Create Wallpaper for this quote
ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ

Create Wallpaper for this quote
ਘੈਂਟ ਸਟੇਟਸ  wallpaper
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

Create Wallpaper for this quote
Punjabi  Motivational Punjabi wallpaper
Motivational Punjabi wallpaper
ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ🙏
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ👌

Create Wallpaper for this quote
ਨਫਰਤ ਦਾ ਯਕੀਨ ਨੀਂ ਦਵਾਉਣਾ ਪੈਂਦਾ ਤੇ ਪਿਆਰ ਦਾ ਲੋਕ ਸਬੂਤ ਮੰਗਦੇ ਨੇ...

Create Wallpaper for this quote
ਜੇ ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ,, ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ..

Create Wallpaper for this quote
♥ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਂਦਾ ਖੁਦ ਤੇ ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ ।

Create Wallpaper for this quote
. ਹੌਂਸਲਾ💪🏼ਨਾ ਛੱਡੀ, ਯਕੀਨ 🙏🏼ਰੱਬ 'ਤੇ ਰੱਖੀਂ, . ਰਂਕ 🛐ਤੋ ਰਾਜਾ ♠ਬਣਾਵੇ ਮੇਰਾ ਸਤਿਗੁਰੂ 🙏🏼

Create Wallpaper for this quote
ਆਪਣੀ ਤਕਦੀਰ ਦਾ ਲਿਖਿਆਂ ਤਾਂ ਮੈਂ ਨਹੀਂ ਜਾਣ ਸਕਦਾ,
ਪਰ ਜਦੋਂ ਆਪਣੀ "ਮਾਂ" ਨੂੰ ਮੁਸਕਰਾਉਂਦੇ ਹੋਏ ਦੇਖਦਾ ਹੈ,
ਤਾਂ ਯਕੀਨ ਹੋ ਜਾਂਦਾ ਹੈ, ਕਿ ਮੇਰੀ ਤਕਦੀਰ ਬੁਲੰਦ ਹੈ ।

Create Wallpaper for this quote
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

Create Wallpaper for this quote
punjabi sad life quotes
"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ I" ..

Create Wallpaper for this quote
"ਯਕੀਨ" ਆਪਣੇ ਤੇ ਰੱਖੋਗੇ ਤਾਂ ਤਾਕਤ ਬਣ ਜਾਂਦਾ,
ਦੂਸਰਿਆਂ ਤੇ ਰੱਖੋਗੇ ਤਾਂ ਕਮਜ਼ੋਰੀ....

Create Wallpaper for this quote
"ਜੇ ਆਈ ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ ਤੇ ਯਕੀਨ ਰੱਖੀ,
ਮੈਂ ਲੱਭ ਕੇ ਲੇ ਆਉਂਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ I"

Create Wallpaper for this quote
Motivational Punjabi wallpaper
ਜੇਕਰ ਤੁਸੀਂ ਕੁਝ ਅਜਿਹਾ ਪਾਉਣਾ ਚਾਹੁੰਦੇ ਹੋ,
ਜੋ ਤੁਹਾਨੂੰ ਪਹਿਲਾਂ ਕਦੇ ਨਹੀਂ ਮਿਲਿਆ ਹੈ..
ਤਾਂ ਯਕੀਨਨ ਤੁਹਾਨੂੰ ਕੁਝ ਅਜਿਹਾ ਕਰਨਾ ਪਵੇਗਾ ਜੋ ਤੁਸੀ ਪਹਿਲਾਂ ਕਦੇ ਨਹੀ ਕੀਤਾ ਹੈ..

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ II"

Create Wallpaper for this quote
ਮੈਨੂੰ ਯਕੀਨ ਹੈ ਬੇਵਫਾ ਮੇਰੇ ਮਰਨ ਪਿੱਛੋ
ਮੇਰੀ ਮੱੜੀ ਤੇ ਇੱਕ ਦਿਨ ਆਏਗੀ ਤੂੰ
ਰੋਵੇਗੀ ਮੈਨੂੰ ਯਾਦ ਕਰ ਕਰ ਕੇ
ਯਾਦ ਮੇਰੀ ਚੋ ਹਰ ਰੋਜ਼ ਦੀਪ ਜੱਲਾਏਗੀ ਤੂੰ ।।।।।।

Create Wallpaper for this quote
♥ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ..

Create Wallpaper for this quote
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

Create Wallpaper for this quote
ਜੁੱਤੀ ਚੱਟ ਬੰਦੇ ਦਾ ਯਕੀਨ ਕੋੲੀ ਨਾ
ਖੁਦ ਨਾਲੋ ਲੱਗਦਾ ਹਸੀਨ ਕੋੲੀ ਨਾ;
ਕੱਲ ਤੇ ਨਾ ਪਾੲੀੲੇ ਜਿਹੜਾ ਕੰਮ ਅੱਜ ਦਾ
ਨੀਤੋ ਭੁੱਖਾ ਬੰਦਾ ਕਦੇ ਨੲੀੳ ਰੱਜ ਦਾ

Create Wallpaper for this quote
ਨਾਮ ਦਿਲ ਤੇ ਲਿਖਿਆ ਐ ਬਾਂਹਾ ਤੇ ਨਹੀਂ,
ਜਿੰਨਾ ਤੇਰੇ ਤੇ ਯਕੀਨ ਹੈ,
ਉਨਾ ਸਾਹਾਂ ਤੇ ਨਹੀਂ ।

Create Wallpaper for this quote
Punjabi  Specially for Girls wallpaper
ਕਰਦੇ ਆ ਮਿਹਨਤਾਂ ਨਾ ਰਾਸ਼ੀਆਂ ਫਰੌਲਦੇ ..
ਬਾਬੇ ਤੇ ਯਕੀਨ ਰਾਹੂ ਕੇਤੂ ਨੂੰ ਨਾ ਗੌਲਦੇ !!

Create Wallpaper for this quote
ਪਤਾ ਨਹੀ ਕਿ ਪਹਿਲਾਂ ਕੀ ਟੁੱਟਣਾ
ਤੇਰੀ ਖਾਮੋਸ਼ੀ ਜਾਂ ਮੇਰਾ ਯਕੀਨ॥

Create Wallpaper for this quote
ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..💐

Create Wallpaper for this quote
ਇੱਕ ਕੁੜੀ ਨਾਮ ਮੇਰਾ ਰੱਬ ਨਾਲ ਤੋਲਦੀ ਸੀ,
ਆਉਂਦਾ ਨੀਂ ਯਕੀਨ ਕਿੰਨਾ ਸੋਹਣਾ ਝੂਠ ਬੋਲਦੀ ਸੀ..🙂

Create Wallpaper for this quote
ਕੱਢਦੇ ਭੁਲੇਖੇ ਕਮਲੀਏ..... ਮੈਨੂੰ ਜਿੰਦਗੀ ਬਣਾਉਣ ਦੇ !!!
ਜੇ ਕੁੜੀ ਤੱਤੇ ਤਵੇ ਤੇ ਬੈਠ ਕੇ ਵੀ ਕਹੇ i Love U...... ਮੈਂ ਤਾਂ ਵੀ ਨਾਂ ਯਕੀਨ ਕਰਾਂ !!!😜...

Create Wallpaper for this quote
ਇੱਕ ਦਿਨ ਵੇਖੀਂ ਸਭ ਕੁੱਝ ਬਦਲ ਜਾਣਾ, ਤੂੰ ਵੀ ਬਦਲੀ ਸੀ,
ਸਮਾਂ ਵੀ ਬਦਲੇਗਾ ਤੇ ਯਕੀਨ ਕਰੀਂ, ਇੱਕ ਦਿਨ ਅਸੀ ਵੀ ਬਦਲ ਜਾਵਾਂਗੇ..🙏

Create Wallpaper for this quote
☞ਲੋੜ ਤੋ vadd kise ਤੇ ਯਕੀਨ ਮਾਰਦਾ 21ਵੀ ਸਦੀ vich ਬਨਦਾ Rabb ਚਾਰਦਾ....

Create Wallpaper for this quote
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ...
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️

Create Wallpaper for this quote
ਇੱਕ ਕੁੜੀ ਨਾਮ ਮੇਰਾ ਰੱਬ ਨਾਲ ਤੋਲਦੀ ਸੀ,
ਆਉਂਦਾ ਨੀਂ ਯਕੀਨ ਕਿੰਨਾ ਸੋਹਣਾ ਝੂਠ ਬੋਲਦੀ ਸੀ..

Create Wallpaper for this quote
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।😒😒😒

Create Wallpaper for this quote
ਜ਼ਿੰਦਗੀ ਦਾ ਹਰ ਪਲ 💏 ਤੇਰੇ ਨਾਲ ਹਸੀਨ ੲੇ..!! ਬਸ ਸੱਜਣਾਂ ਤੋੜੀਂ ਨਾ 👏 ਰੱਬ ਵਰਗਾ ਤੇਰੇ ਤੇ ਯਕੀਨ ੲੇ..!!

Create Wallpaper for this quote
ਸ਼ੱਕ 🙄 ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗਾ.. ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ..😰

Create Wallpaper for this quote
ਪਰੇਸ਼ਾਨੀਆ 😲 ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ.. ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ..😡

Create Wallpaper for this quote
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..

Create Wallpaper for this quote
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ!

Create Wallpaper for this quote
ਪਰੇਸ਼ਾਨੀਆਂ ਤਾਂ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

Create Wallpaper for this quote
ਤੇਰੇ ਆਉਣ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਣ ਵਾਲਿਆ,
ਅਸੀ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥

Create Wallpaper for this quote

Recent English Searches