Type any word and search quotes and wallpapers

 
 
1 - 6 of 6 Total
ContentWallpapers
ਚੰਗੀ ਸੋਚ ਵਰਗੀ ਕੋਈ ਸਾਦਗੀ ਨਹੀਂ
ਸਬਰ ਵਰਗਾ ਕੋਈ ਸੁੱਖ ਨਹੀਂ
ਲਾਲਚ ਵਰਗੀ ਕੋਈ ਬਿਮਾਰੀ ਨਹੀਂ
ਤੇ ਦਇਆ ਵਰਗਾ ਕੋਈ ਪੁੰਨ ਨਹੀਂ

Create Wallpaper for this quote
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ
ਇਹਨਾਂ ਅੱਖਾਂ ਨੂੰ ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
Happy Valentine Day.!!

Create Wallpaper for this quote
ਹਰ ਬੰਦਾ ਜੇਲ ਚ ਹੈ
ਕੋਈ ਲਾਲਚ ਦੀ ਕੋਈ ਹੰਕਾਰ ਦੀ
ਕੋਈ ਸ਼ੌਹਰਤ ਦੀ ਕੋਈ ਿਪਆਰ ਦੀ


Create Wallpaper for this quote
ਕਾਬੂ ਵਿੱਚ ਰੱਖੋ !
ਖਾਂਦੇ ਸਮੇਂ ਢਿੱਡ ਨੂੰ
ਕਿਸੇ ਦੇ ਘਰ ਜਾ ਕ ਅੱਖਾਂ ਨੂੰ
ਮਹਿਫ਼ਲ ਵਿੱਚ ਜਾ ਕੇ ਜੁਬਾਨ ਨੂੰ
ਅਰਦਾਸ ਕਰਦੇ ਸਮੇਂ ਦਿਲ ਨੂੰ
ਪਰਾਏ ਧਨ ਨੂੰ ਦੇਖ ਕੇ ਲਾਲਚ ਨੂੰ

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਜਦੋ ਨਾਜ਼ੁਕ ਰਿਸ਼ਤਿਆਂ ਵਾਲੀ ਤੱਕੜੀ ਵਿਚ ਹਰੇਕ ਚੀਜ ਲਾਲਚ ਧੋਖੇ ਤੇ ਫਰੇਬ ਵਾਲੇ ਵੱਟੇ ਰੱਖ ਤੋਲੀ ਜਾਵੇ
ਤਾਂ ਫੇਰ ਖਰੇ ਤੇ ਸ਼ੁੱਧ ਸੌਦੇ ਦੀ ਆਸ ਕਰਨੀ ਬੇਵਕੂਫੀ ਹੋਵੇਗੀ !

Create Wallpaper for this quote
ਕਿੰਨੀ ਚੰਗੀ ਹੁੰਦੀ ਹੈ ਬਚਪਨ ਦੀ ਮੁਹੱਬਤ,
ਨਾ ਜਿਸਮ ਦੀ ਚਾਹਤ, ਨਾ ਲਾਲਚ ਪੈਸੇ ਦਾ,
ਬਸ ਇੱਕ ਦੂਸਰੇ ਦੇ ਸਾਥ ਦੀ ਚਾਹਤ..👫

Create Wallpaper for this quote

Recent English Searches