ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਅਧਿਆਪਕ, ‘‘ਕੱਲ੍ਹ ਮੈਂ ਸੂਰਜ ‘ਤੇ ਲੈਕਚਰ ਦੇਵਾਂਗਾ। ਕੋਈ ਵੀ ਕਲਾਸ ਮਿਸ ਨਾ ਕਰਨਾ।”
ਪ੍ਰਿੰਸ,‘‘ਸਰ, ਮੈਂ ਨਹੀਂ ਆ ਸਕਾਂਗਾ।”
ਅਧਿਆਪਕ, ‘‘ਕਿਉਂ?”
ਪ੍ਰਿੰਸ,‘‘ਮੇਰੀ ਮੰਮੀ ਇੰਨੀ ਦੂਰ ਨਹੀਂ ਜਾਣ ਦੇਵੇਗੀ।”

Create Wallpaper for this quote
Funny Punjabi wallpaper
ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”

Create Wallpaper for this quote
ਪਿਆਰੇ ਅਧਿਆਪਕ, ਤੁਸੀਂ ਇੱਕ ਮਹਾਨ ਸਲਾਹਕਾਰ ਅਤੇ ਮਾਰਗ ਦਰਸ਼ਕ ਹੋ ਅਤੇ ਮੇਰੇ ਕੈਰੀਅਰ ਨੂੰ ਵਧੀਆ ਦਿਸ਼ਾ ਦਿੱਤੀ ਹੈ ਮੈਂ ਤੁਹਾਡੇ ਉਪਰਾਲੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਦੂਜਿਆਂ ਲਈ ਵੀ ਸ਼ਾਨਦਾਰ ਸਲਾਹਕਾਰ ਬਣੇ ਰਹੋ. ਹੈਪੀ ਟੀਚਰਜ਼ ਡੇਅ…

Create Wallpaper for this quote
Best Wallpapers and quotes collection for teachers

Recent Punjabi Searches