Total 27 status |
Content | Wallpapers |
|
ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !!!!
Create Wallpaper for this quote
|
|
ਨਾ ਬਣਾੳ ਕਿਸੇ ਨੂੰ ਆਪਣੇ ਜਿਉਣ ਦੀ ਵਜਹ, ਕਿਉਂਕਿ ਜਿਉਣਾਂ ਪੈਣਾ, ਇਕੱਲੇ ਇਹ ਅਸੂਲ ਹੈ ਜਿੰਦਗੀ ਦਾ...☝️
Create Wallpaper for this quote
|
|
Lifetime ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ ਇਕੱਲੇ ਹੋਣ...
Create Wallpaper for this quote
|
|
ਲੂਟਦੇ ਸੀ ਬੂਲੇ ਯਾਰਾਂ ਨਾਲ ਵੀ ਤੇ ਨਾਰਾਂ ਨਾਲ ਵੀ
ਆਇਆ ਐਸਾ ਟਾਇਮ ਮਾੜਾ ਕਿ ਇਕੱਲੇ ਹੀ ਰਹਿ ਗਏ
ਜਿੰਦਗੀ ਦੇ ਰੰਗ ਹੂਣ ਫਿਕੇ ਪੈ ਗਏ ।
Create Wallpaper for this quote
|
|
ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ..
ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ.
ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ.
Create Wallpaper for this quote
|
|
"ਜੇ ਤੁਸੀਂ ਮਜ਼ਬੂਤ ਹੋਣਾ ਚਾਹੁੰਦੇ ਹੋ ਤਾਂ ਸਿੱਖੋ ਕਿ ਇਕੱਲੇ ਕਿਵੇਂ ਲੜਨਾ ਹੈ"..
Create Wallpaper for this quote
|
|
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
Create Wallpaper for this quote
|
|
ਜਦੋਂ ਤੁਸੀਂ ਇਕੱਲੇ ਚਲਦੇ ਹੋ ਤਾਂ ਇਸ ਨੂੰ ਦੌੜ ਕਿਹਾ ਜਾਂਦਾ ਹੈ, ਜਦੋਂ ਰੱਬ ਤੁਹਾਡੇ ਨਾਲ ਚੱਲਦਾ ਹੈ ਤਾਂ ਇਸ ਨੂੰ ਕ੍ਰਿਪਾ ਕਿਹਾ ਜਾਂਦਾ ਹੈ II
Create Wallpaper for this quote
|
|
"ਜਿਹਨਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਨੇ, ਇੱਕ ਦਿਨ ਉਹਨਾਂ ਪਿੱਛੇ ਹੀ ਕਾਫ਼ਲੇ ਹੁੰਦੇ ਨੇ"
Create Wallpaper for this quote
|
|
ਬੱਦਲਾਂ ਦੇ ਬਰਸਣ ਨਾਲ ਚਿੱੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ...
ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉਡੱਣ ਦਾ ਹੌਸਲੇ ਰੱਖਦੇ...
Create Wallpaper for this quote
|
|
ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ, ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ.
Create Wallpaper for this quote
|
|
ਇਕੱਲੇ ੳੁੱਡਣ ਵਾਲਿਆ ਦੇ ਖੰਭ ਸਭ ਤੋਂ ਜਿਆਦਾ ਮਜ਼ਬੂਤ ਹੁੰਦੇ ਹਨ.....
Create Wallpaper for this quote
|
|
ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵੱਧਣਾ ਪੈਦਾ ਹੈ, ਲੋਕ ਤਾਂ ਪਿੱਛੇ ਉਦੋ ਆਉਂਦੇ ਜਦੋਂ ਤੁਸੀਂ ਕਾਮਯਾਬ ਹੋ ਜਾਉ।
Create Wallpaper for this quote
|
|
ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵੱਧਣਾ ਪੈਦਾ ਹੈ ਲੋਕ ਤਾਂ ਪਿੱਛੇ ਉਦੋ ਆਉਦੇ ਜਦੋਂ ਤੁਸੀਂ ਕਾਮਯਾਬ ਹੋ !!
Create Wallpaper for this quote
|
|
ਸੱਚ ਨੂੰ ਸੱਚ ਕਹਿੰਦੇ ਹਾਂ
ਸ਼ਾਇਦ ਇਸ ਕਰਕੇ ਹੀ ਇਕੱਲੇ ਰਹਿੰਦੇ ਹਾਂ
Create Wallpaper for this quote
|
|
ਸਾਡੀ ਕੀ ਔਕਾਤ ਅਸੀਂ ਬੋਲੀਏ,ਇਵੇਂ ਸਾਡੇ ਦਿਲ ਚ ਗੁਬਾਰ ਸੀ
ਇਕੱਲੇ ਬੈਠ ਕਾਗਜ਼ਾਂ ਤੇ ਲਾਅ ਲਿਆ, ਸੋਚ ਸਾਡੀ ਊਤੇ ਜੇਹੜਾ ਭਾਰ ਸੀ
Create Wallpaper for this quote
|
|
ਗ਼ਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ "ਇਕੱਲੇ ਚੱਲਣਾ"
Create Wallpaper for this quote
|
|
ਇਕੱਲਾ ਬੰਦਾ ਬੋਲ ਸਕਦਾ ਪਰ ਗਲਬਾਤ ਨਹੀਂ ਕਰ ਸਕਦਾ,
ਇਕੱਲਾ ਬੰਦਾ ਹੱਸ ਸਕਦਾ ਪਰ ਹਾਸਾ ਮਖੌਲ ਨਹੀਂ ਕਰ ਸਕਦਾ ,
ਇਕੱਲਾ ਬੰਦਾ ਖੁਸ਼ ਹੋ ਸਕਦਾ ਪਰ ਖੁਸ਼ੀ ਮਨਾ ਨਹੀਂ ਸਕਦਾ
ਇਕੱਲੇ ਨਾ ਰਹੋ,ਦੋਸਤੀਆਂ ਨਿਭਾਓ ,ਰਿਸ਼ਤੇਦਾਰੀਆਂ ਨਿਭਾਓ...
Create Wallpaper for this quote
|
|
ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇਕ ਦੂਜੇ ਦੀਆਂ ਕਮੀਆਂ ਬਰਦਾਸ਼ਤ ਕਰਨ ਵਿਚ ਹੈ...
ਕਿਉਂਕਿ ਬਿਨਾ ਕਮੀ ਦੇ ਇਨਸਾਨ ਤਲਾਸ਼ ਕਰੋਗੇ ਤਾਂ ਇਕੱਲੇ ਰਹਿ ਜਾਓਗੇ..
Create Wallpaper for this quote
|
|
ਹੁਣ ਇਕੱਲੇ ਹੋਏ ਤਾਂ ਅਹਿਸਾਸ ਹੋਇਆ
ਕਈ ਘੰਟੇ ਹੁੰਦੇ ਨੇ ਦਿਨ ਵਿੱਚ
Create Wallpaper for this quote
|
|
ਅੱਜ ਕੁਝ ਸਮੇ ਲਈ ਇਕੱਲੇ ਬੈਠੋ ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਉਸ ਨੇ ਜੋ ਕੁਝ ਤੁਹਾਨੂੰ ਦਿੱਤਾ ਹੈ...ਤੁਹਾਡੀ ਸਵੇਰ ਸ਼ੁਭ ਹੋਵੇ...
Create Wallpaper for this quote
|
|
Lifetime ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ ਇਕੱਲੇ ਹੋਣ,,
Create Wallpaper for this quote
|
|
ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ,
Create Wallpaper for this quote
|
|
ਸਾਡੀ ਸਲਾਮ ਵਿੱਚ ਸਿੱਖਿਆ, ਅਧਿਆਪਕ ਦਿੰਦਾ ਹੈ
ਸਿੱਖਿਆ ਤੋਂ ਬਿਨਾਂ ਇਕੱਲੇ ਜੀਵਨ ਹੁੰਦਾ ਹੈ, ਪੜ੍ਹੇ-ਲਿਖੇ ਜੀਵਨ ਹਮੇਸ਼ਾਂ ਨਵਾਂ ਜੀਵਨ ਹੁੰਦਾ ਹੈ
Create Wallpaper for this quote
|
|
ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾਂ ਦਰਦ ਅਵੱਲੇ ਆ
ਉਂਜ ਰੌਣਕ ਸਾਡੇ ਚੇਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ ਬਹੁਤ ਇਕੱਲੇ ਆਂ
Create Wallpaper for this quote
|
|
ਮਨ ਨੂੰ ਸਮਝਾ ਲੈ ਚੰਗਾ ਰਹੇਗਾ
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ
ਇੱਥੇ ਕੋਈ ਨਹੀਂ ਤੇਰਾ
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ
Create Wallpaper for this quote
|
|
ਇਕੱਲੇ ਬੈਠੋ ਤੁਹਾਨੂੰ ਤੁਹਾਡੇ ਸਾਰੇ ਜਵਾਬ ਮਿਲ ਜਾਣਗੇ
Create Wallpaper for this quote
|
|