ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 27 status
ContentWallpapers
ਆਉਗਾ ਦਿਨ 🌃 ਸ਼ਗਨਾਂ 🎷 ਵਾਲਾ..Family ਨੂੰ ਪੂਰਾ 🎊🎉 ਚਾਅ ਹੋਊਗਾ...😃 ਬਾਕੀਆ ਨੇ ਆਪੇ ਪਿੱਛੇ 😜 ਹੱਟ ਜਾਣਾ..ਬਸ..!! ਵਿਚਾਰੇ ਇੱਕ 😀 ਦਾ Future 😮 ਤਬਾਹ ਹੋਊਗਾ..😊

Create Wallpaper for this quote
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ ਆ…….? ਕੀ………………? ਤੇਰੇ ਵਿਆਹ ਵਾਲੇ ਦਿਨ Facebook ਕੌਣ ਚਲਾਉਗਾ…..?

Create Wallpaper for this quote
ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।

Create Wallpaper for this quote
birthday punjabi status 2018
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

Create Wallpaper for this quote
"ਹਰ ਕਿਸੇ ਨੂੰ ਉੰਨੀ ਹੀ ਜਗ੍ਹਾ ਦਿਉ ਦਿਲ ਵਿੱਚ ਜਿੰਨੀ ਉਹ ਤੁਹਾਨੂੰ ਦਿੰਦਾ ਹੈ,
ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੋਆਉਗਾ.."

Create Wallpaper for this quote
ਹਰ ਕਿਸੇ ਨੂੰ ਉਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ ,
ਨਹੀਂ ਤਾਂ ਖੁੱਦ ਰੋਵੋਗੇ ਜਾਂ ਓਹ ਤੁਹਾਨੂੰ ਰੋਆਉਗਾ।

Create Wallpaper for this quote
ਚਲੇ ਜਾਵਾਂਗੇ ਇੱਕ ਦਿਨ ਅਸੀ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ,,,,

Create Wallpaper for this quote
"ਕਿਉ ਬੀਜਦਾ ਐਂ ਬੀਜ ਨਫ਼ਰਤਾਂ ਦੇ, ਜੇ ਪਿਆਰ ਦੀ ਫ਼ਸਲ ਉਗਾ ਨੀ ਸਕਦਾ,
ਨਹੀ ਰਵਾਉਣ ਦਾ ਤੈਨੂੰ ਹੱਕ ਕੋਈ, ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ.."

Create Wallpaper for this quote
Motivational Punjabi wallpaper
ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ, ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕਤ ਸਿਖਾ ਦਉਗਾ...

Create Wallpaper for this quote
Punjabi  ਘੈਂਟ ਸਟੇਟਸ  wallpaper
Attitude ਬਿੱਲੋ ਸਾਡਾ ਨੀ, ਤੇਰੇ ਨਖਰਿਆਂ ਨੂੰ ਖਾਜੂਗਾ... ਤੂੰ ਕਿੰਨਾ ਈ ਸੰਭਾਲ ਕੇ ਰੱਖ ਲਾ ਨੀ, ਤੇਰਾ ਦਿਲ ਸਾਡੇ ਤੇ ਆ ਜਾਉਗਾ ।

Create Wallpaper for this quote
ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ,
ਪਰ ਇੱਕ ਦਿਨ ਐਸਾ ਜਰੂਰ ਆਊਗਾ,
ਦੁਨੀਆਂ ਯਾਰਾਂ ਤੋਂ ਪੂਰਾ ਸੜੂਗੀ,
ਤੇ ਰੱਬ ਗੁੱਡੀ ਸਾਡੀ ਚੜਾਉਗਾ।

Create Wallpaper for this quote
#ਸਮਾਂ 🕝 ਆਉਣ ਦੇ ਰਕਾਨੇ👸 ਸਾਰੇ ਕੱਢ ਦਉਗਾ ਵਹਿਮ💪 ਨੀ..👍 #мunDα 👦ਹੋਲੀ ਹੋਲੀ #ਹੋਈ ਜਾਂਦਾ ਪਹਿਲਾ ਨਾਲੋ ਕੈਮ👌ਨੀ💪

Create Wallpaper for this quote
ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰ ਕ ਕਹਿਨੈਂ
ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ...

Create Wallpaper for this quote
ਹੰਝੂਆਂ ਨੂੰ ਕੱਲਿਆਂ ਪੀਣਾ ਔਖਾ ਹੋ ਜਾਉਗਾ
ਸਾਥੋਂ ਦੂਰ ਨਾ ਜਾਂਵੀ ਸੱਜਣਾਂ ਵੇ
ਤੇਰੇ ਬਗੈਰ ਜੀਣਾ ਔਖਾ ਹੋ ਜਾਉਗਾ ।

Create Wallpaper for this quote
ਬਣ ਮਾਲੀ ਬਾਗਾਂ ਦੀ ਕਰੀਂ ਰਾਖੀ
ਬੋਈਂ ਫੁੱਲ ਕਿਤੇ ਕੰਡੇ ਉਗਾਈਂ ਨਾ
ਬੋਲੀਂ ਮਿੱਠਾ ਤੇ ਕਰੀਂ ਸਤਿਕਾਰ ਸਭ ਦਾ
ਮੰਦਾ ਬੋਲ ਕੇ ਦਿਲ ਕੋਈ ਦੁਖਾਈਂ ਨਾ


Create Wallpaper for this quote
Punjabi Att Status wallpaper
ਕੋਈ ਇਕ ਵਾਰੇ ਕੋਈ ਦੋ ਵਾਰੇ
ਤੂੰ ਦੇਸ਼ ਕੌਮ ਤੋਂ ਸੱਤ ਵਾਰੇ
ਸੱਤ ਵਾਰਕੇ ਕਹਿਣੈ ਭਾਣਾ ਮੀਠਾ ਲਾਗੇ ਤੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਉਗਾ ਤੇਰਾ

Create Wallpaper for this quote
Dharmik Message wallpaper
ਹਜੇ ਵੀ ਖੁੱਦ ਦੀ ਭਾਲ ਵਿਚ ਹਾਂ ਮੈਂ
ਮੈਂ ਖੁੱਦ ਨੂੰ ਸਮਜਉਗਾ ਇਕ ਦਿਨ
ਹਜੇ ਵੀ ਇਸੇ ਖਿਆਲ ਵਿਚ ਹੈਂ ਮੈਂ


Create Wallpaper for this quote
ਚਾਹੇ ਮੈਨੂੰ ਛੱਡ ਕੇ ਤੁਰ ਗਈ ਏਂ
ਮੇਰਾ ਮੁੜ ਮੁੜ ਚੇਤਾ ਆਉਗਾ
ਜਦ ਵੀ ਦੇਖੇਂਗੀ ਚਹਿਰਾ
ਸ਼ੀਸ਼ੇ ਚ ਅਕਸ ਮੇਰਾ ਹੀ ਨਜ਼ਰੀ ਆਉਗਾ


Create Wallpaper for this quote
Sad Punjabi wallpaper
ਦੇਖ ਲਵੀਂ ਕਮਲੀਏ
ਯਾਦ ਤਾ ਬਹੁਤ ਆਉਗਾ
ਜਦੋ ਤੇਰੇ ਤੋਂ ਬਹੁਤ ਦੂਰ
ਚਲਾ ਜਾਉਗਾ


Create Wallpaper for this quote
ਫਿਕਰ ਨਾ ਕਰਿਆ ਕਰੋ
ਜੋ ਤੁਹਾਡੇ ਵਾਂਗ ਹੀ ਸੋਚਦਾ ਹੋਵੇਗਾ
ਉਹ ਤੁਹਾਨੂੰ ਕਦੇ ਵੀ ਛੱਡ ਕੇ ਨਹੀਂ ਜਾਉਗਾ


Create Wallpaper for this quote
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ

Create Wallpaper for this quote
ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ, ਯਾਦ ਤਾਂ ਜਰੂਰ ਆਉਗਾ, ਪਰ ਵਾਪਸ ਨਹੀ…|

Create Wallpaper for this quote
ਰੱਖ ਰੱਬ ਤੇ ਜ਼ਕੀਨ ,ਉਹ ਦੂਰੀਆਂ ਮਿਟਾਉਗਾ , ਤੇਰੇ ਨਾਮ ਪਿੱਛੇ ਮੇਰਾ Surname ਆਊਗਾ।

Create Wallpaper for this quote
ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ. ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ,

Create Wallpaper for this quote
ਕਈ ਬਾਰ ਮੈਂ ਸੋਚਦਾ ਹਾਂ ਕੇ ਤੈਨੂ ਭੁਲ ਜਾਵਾਂ ਪਰ ਫੇਰ ਸੋਚਦਾ ਜੇ ਮੈਂ ਭੁਲ ਗਿਆ  ਫੇਰ ਤੇਰੇ ਤੇ ਮੇਰੇ ਚ ਫ਼ਰਕ ਕੀ ਰਹਿ ਜਾਉਗਾ

Create Wallpaper for this quote
ਰੱਖ ਰੱਬ ਤੇ ਜ਼ਕੀਨ ,ਉਹ ਦੂਰੀਆਂ ਮਿਟਾਉਗਾ ,
ਤੇਰੇ ਨਾਮ ਪਿੱਛੇ ਮੇਰਾ Surname ਆਊਗਾ।

Create Wallpaper for this quote
ਮੇਰੇ ਲਫਜਾ ਨਾਲ ਨਾ ਕਰ ,ਮੇਰੇ ਕਿਰਦਾਰ ਦਾ ਫੈਸਲਾ ,
ਤੇਰਾ ਵਜੂਦ ਮਿਟ ਜਾਉਗਾ ,ਮੇਰੀ ਹਕੀਕਤ ਲੱਭਦੇ ਲੱਭਦੇ

Create Wallpaper for this quote
punjabi attitude status for boys

Recent Punjabi Searches