Total 8 status |
Content | Wallpapers |
|
ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ.. ਜਦੋ ਤੇਰੀ ਯਾਦ ਆਵੇ… DJ ਲਾ ਕੇ ਭੰਗੜਾ ਪਾਈਦਾ
Create Wallpaper for this quote
|
|
👉ਲੀਕਾ ਨੱਕ 👃ਨਾਲ ਕਢਾ ਕੇ ਛੱਡੀਆਂ ਜੋ ਸ਼ਾਲਾਂ ਮਾਰਦੀ ਸੀ ਪੁੱਠੀਆਂ ...
ਯਾਰੀ ਲਈ ਨਾ ਜੱਟਾਂ👶 ਦੇ ਪੁੱਤਾਂ👱👱 ਨਾਲ ਜਦੋਂ ਤੋੜ ਦੇ ਪੰਚਾਇਤਾਂ ਹੁੰਦੀਆਂ ।।।।
Create Wallpaper for this quote
|
|
ਜਦੋਂ ਰੱਬ ਬੰੰਦੇ ਦੇ ਡੰਗ ਮਾਰਦਾ ਵਾ ਤਾਂ ਰਤਾ ਅਾਵਾਜ਼ ਨਹੀਂ ਅਾੳੁਣ ਦਿੰਦਾ ਪਰ ੲਿੱਕ ਵਾਰ ਚੀਕਾਂ ਪੂਰੀਅਾਂ ਕਢਾ ਦਿੰਦਾ ਵਾ।
Create Wallpaper for this quote
|
|
ਦਿਨ ਵਾਲੇ ਛੱਡ,
ਕੰਮ ਰਾਤ ਵਾਲੇ ਵੀ ਕਢਾਏ ਆ...
ਆਪ ਭਾਵੇਂ ਵਿਹਲੇ,
ਪਰ ਕੰਮ ਕਈਆਂ ਦੇ ਆਏ ਆ...
Create Wallpaper for this quote
|
|
ਚਿੱਟਾ ਫੁਲ ਕਢਾਈ ਦਾ
ਇਕ ਤਾਂ ਤੇਰੀ ਯਾਦ ਸਤਾਵੇ ਦੂਜਾ ਫਿਕਰ ਪੜਾਈ ਦਾ.
Create Wallpaper for this quote
|
|
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ ..😍😍
Create Wallpaper for this quote
|
|
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
Create Wallpaper for this quote
|
|
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ,
Create Wallpaper for this quote
|
|